Organ Donation
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Organ Donation: ਜੁਆਈ ਵੀ ਨਹੀਂ ਪੁੱਤਾਂ ਤੋਂ ਘੱਟ, ਸਹੁਰੇ ਨੇ ਗੁਰਦਾ ਦਾਨ ਕਰਕੇ ਬਚਾਈ ਜਾਨ
Published On
By Khushdeep Singh
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਇਨਸਾਨੀਅਤ ਦਾ ਫ਼ਰਜ ਨਿਭਾਇਆ
Organ Donation: ਨੰਨ੍ਹੀ ਉਮਰੇ ਕਈਆਂ ਨੂੰ ਜੀਵਨ ਦੇ ਗਿਆ ਲਹਿਰਾਗਾਗਾ ਦਾ ‘ਵੰਸ’, ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਪਰਿਵਾਰ ਨੇ ਲਿਆ ਫੈਸਲਾ
Published On
By Sach Kahoon Punjabi Desk
ਮਾਸੂਮ ਉਮਰ ‘ਚ ਕੀਤੇ ਅੰਗਦਾਨ, ਕੀਤਾ ਜਾਵੇਗਾ ਸਰੀਰ ਵੀ ਦਾਨ Organ Donation: ਚੰਡੀਗੜ੍ਹ (ਅਸ਼ਵਨੀ ਚਾਵਲਾ)। ਜ਼ਿਲ੍ਹਾ ਸੰਗਰੂਰ ਦੇ ਅਧੀਨ ਆਉਂਦੇ ਲਹਿਰਾਗਾਗਾ ਦੇ ਰਹਿਣ ਵਾਲੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਦਾ 11 ਮਹੀਨੇ ਦਾ ਛੋਟਾ ਬੱਚਾ ਨੰਨ੍ਹੀ ਜਿਹੀ ਉਮਰ ’ਚ ਮਾਨਵਤਾ ਭਲਾਈ ਲਈ ਵੱਡਾ ਕੰਮ ਕਰ ਗਿਆ। ਇਸ ਭਲਾਈ ਕਾਰਜ ਨਾਲ ਨੰਨ੍ਹਾ ਡੇਰਾ ਸ਼ਰਧਾਲੂ ਆਪਣੀ ਸੰਸਾਰਕ ਯਾਤਰਾ […]
Organ Donation: ਅੰਗਦਾਨ ਵਧਾਉਣ ਲਈ ਜਾਗਰੂਕਤਾ ਜ਼ਰੂਰੀ
Published On
By Sach Kahoon Punjabi Desk
ਅੰਗਦਾਨ ਮਹਾਂਦਾਨ ਹੈ, ਇਸ ਦਿਸ਼ਾ ’ਚ ਸਾਰਥਿਕ ਦਿਲੀ ਯਤਨ ਕਰਦਿਆਂ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸੂਬਿਆਂ ਦੇ ਆਈਸੀਯੂ ਕਮਰਿਆਂ ’ਚ ਮ੍ਰਿਤ ਦਿਮਾਗ ਕੋਸ਼ਿਕਾਵਾਂ (ਬ੍ਰੇਨ ਸਟੈਮ ਡੈੱਡ) ਸਬੰਧੀ ਜੋ ਮਰੀਜ਼ ਹਨ, ਉਨ੍ਹਾਂ ਨੂੰ ਨਿਗਰਾਨੀ ’ਚ ਲੈਣ ਦੀ ਜ਼ਰੂਰਤ ਹੈ ਅਜਿਹੇ ਮਰੀਜ਼ਾਂ ਦੇ ਰੋਗ ਦੀ ਸਹੀ ਤਸਦੀਕ ਨਾ ਹੋਣ ਕਾਰਨ ਦੇਸ਼ ’ਚ ਅੰਗਦਾਨ […]
ਮਾਤਾ ਰਣਜੀਤ ਕੌਰ ਇੰਸਾਂ ਵੀ ਸਰੀਰਦਾਨੀਆਂ ’ਚ ਸ਼ਾਮਿਲ
Published On
By Sach Kahoon Punjabi Desk
ਬਲਾਕ ਮਾਂਗਟ ਵਧਾਈ ’ਚ ਹੋਇਆ ਦੂਸਰਾ ਸਰੀਰਦਾਨ | Organ Donation ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਿਉਂਦੇ ਜੀਅ ਜਿੱਥੇ ਮਾਨਵਤਾ ਭਲਾਈ ਦੇ ਕੰਮਾਂ ਜਿਵੇਂ ਮਕਾਨ ਬਣਾ ਕੇ ਦੇਣਾ, ਬਿਮਾਰ ਲੋੜਵੰਦਾਂ ਦਾ ਇਲਾਜ ਕਰਵਾਉਣਾ, ਭੁੱਖੇ ਲੋੜਵੰਦ ਨੂੰ ਰਾਸ਼ਨ ਦੇਣਾ ਅਤੇ ਖੂਨਦਾਨ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਉੱਥੇ ਹੀ ਮਰਨ ਉਪਰੰਤ ਸਰੀਰਦਾਨ ਕਰਕੇ […]
ਅੰਗਦਾਨ ਲਈ ਕੀਤੀ ਜਾਣੀ ਚਾਹੀਦੀ ਹੈ ਸ਼ਲਾਘਾ : ਮਾਂਡਵੀਆ
Published On
By Sach Kahoon Punjabi Desk
ਹਰ ਸਾਲ 15,000 ਤੋਂ ਵੱਧ ਲੋਕ ਕਰ ਰਹੇ ਹਨ ਅੰਗਦਾਨ | Organ Donation ਨਵੀਂ ਦਿੱਲੀ (ਏੇਜੰਸੀ)। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਵੀਰਵਾਰ ਨੂੰ ਕਿਹਾ ਕਿ ਅੰਗਦਾਨ (Organ Donation) ਲਈ ਲੋਕਾਂ ਨੂੰ ਉਤਸ਼ਾਹਿਤ ਅਤੇ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਮਾਂਡਵੀਆ ਨੇ ਇੱਥੇ 13ਵੇਂ ਇੰਡੀਅਨ ਆਰਗਨ ਡੋਨੇਸ਼ਨ ਡੇ (ਆਈਓਡੀਡੀ) ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ […]
ਅੰਗਦਾਨ ਲਈ ਇੱਕ ਦੇਸ਼ ਇੱਕ ਨੀਤੀ
Published On
By Sach Kahoon Punjabi Desk
ਅੰਗ ਟਰਾਂਸਪਲਾਂਟ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਭਾਰਤ ਸਰਕਾਰ ‘ਇੱਕ ਦੇਸ਼ ਇੱਕ ਨੀਤੀ’ ਲਾਗੂ ਕਰਨ ਜਾ ਰਹੀ ਹੈ। ਹੁਣ ਅੰਗਦਾਨ (Organ Donation) ਅਤੇ ਉਸ ਦਾ ਟਰਾਂਸਪਲਾਂਟ ਦੇਸ਼ ਦੇ ਕਿਸੇ ਵੀ ਹਸਪਤਾਲ ਵਿੱਚ ਕਰਵਾਇਆ ਜਾ ਸਕਦਾ ਹੈ। ਭਾਰਤ ਸਰਕਾਰ ਨੇ ਮੂਲ ਨਿਵਾਸੀ ਸਰਟੀਫਿਕੇਟ ਦੀ ਮਜ਼ਬੂਰੀ ਨੂੰ ਹਟਾ ਦਿੱਤਾ ਹੈ ਤੇ ਉਮਰ-ਹੱਦ ਦੀ ਮਜ਼ਬੂਰੀ ਨੂੰ ਵੀ […]
ਅੰਗ ਦਾਨ ਲਈ ਪ੍ਰੇਰਿਤ ਕਰ ਰਿਹਾ ਮੁੰਬਈ ਦਾ ਜੋੜਾ
Published On
By Sach Kahoon Punjabi Desk
ਅੰਗ ਦਾਨ ਲਈ ਪ੍ਰੇਰਿਤ ਕਰ ਰਿਹਾ ਮੁੰਬਈ ਦਾ ਜੋੜਾ ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਮੁੰਬਈ ਦਾ ਇੱਕ ਜੋੜਾ ਅੰਗਦਾਨ ਬਾਰੇ ਜਾਗਰੂਕਤਾ ਮੁਹਿੰਮ ਲਈ ਨਿਕਲਿਆ ਹੈ। ਮੁੰਬਈ ਤੋਂ ਕਾਰ ‘ਚੋਂ ਉਤਰਨ ਤੋਂ ਬਾਅਦ ਇਹ ਜੋੜਾ ਦਰਜਨਾਂ ਸ਼ਹਿਰਾਂ ‘ਚ ਅੰਗਦਾਨ ਬਾਰੇ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ। ਰਤਨ ਭਲ ਸ਼ੇਖਰ ਚਿੱਲਾਣਾ ਅਤੇ ਉਨ੍ਹਾਂ ਦੀ ਪਤਨੀ ਨਮਿਤਾ ਦੱਤਾ ਦਾ ਸੋਮਵਾਰ […]
Latest News
Sharry Mann News: ਸ਼ੈਰੀ ਮਾਨ ਨੇ ਨੰਨ੍ਹੇ ਪ੍ਰਸ਼ੰਸਕ ਨਾਲ ਕੀਤਾ ਵਾਅਦਾ ਨਿਭਾਇਆ, ਕੈਨੇਡਾ ਤੋਂ ਪਰਤ ਕੇ ਕੀਤੀ ਮੁਲਾਕਾਤ