Old Checkbook

ਜੇ ਤੁਸੀਂ SBI ਬੈਂਕ ਦੇ ਖਾਤਾਧਾਰਕ ਹੋ ਤਾਂ ਪੜ੍ਹੋ ਇਹ ਖ਼ਬਰ, ਪਹਿਲੀ ਜਨਵਰੀ ਤੋਂ ਬਾਅਦ ਹੋਵੇਗਾ ਇਹ ਨਿਯਮ ਲਾਗੂ

ਨਵੀਂ ਦਿੱਲੀ (ਏਜੰਸੀ)। ਪਹਿਲੀ ਜਨਵਰੀ ਤੋਂ ਸਟੇਟ ਬੈਂਕ ਆਫ਼ ਇੰਡੀਆ ਐਸਬੀਆਈ ਦੇ ਖਾਤਾ ਹੋਲਡਰਾਂ ਦੇ ਲਈ ਨਵੇਂ ਨਿਯਮ ਲਾਗੂ ਹੋ ਜਾਣਗੇ ਜਿਨ੍ਹਾਂ ਲੋਕਾਂ ਕੋਲ ਐਸਬੀਆਈ ‘ਚ ਮਰਜ਼ ਹੋ ਚੁੱਕੇ ਬੈਂਕਾਂ ਦੀ ਚੈੱਕਬੁੱਕ ਹਨ, ਉਹ ਇਨ੍ਹਾਂ ਨੂੰ ਬਦਲਾ ਲੈਣ ਇਨ੍ਹਾਂ ਬੈਂਕਾਂ ਦੀ ਪੁਰਾਣੀ ਚੈੱਕਬੁੱਕ ਤੇ ਆਈਐਫਐਸਸੀ ਕੋਡ 31 ਦਸੰਬਰ ਤੋਂ ਬਾਅਦ ਨਹੀਂ ਚੱਲੇਗਾ ਪਹਿਲੀ ਜਨਵਰੀ ਤੋਂ ਐਸਬੀਆਈ […]
ਦੇਸ਼  Breaking News