Officers

ਫੌਜ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਵੇ ਸਰਕਾਰ: ਸੁਪਰੀਮ ਕੋਰਟ

ਫੌਜ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਵੇ ਸਰਕਾਰ: ਸੁਪਰੀਮ ਕੋਰਟ ਮਹਿਲਾਵਾਂ ਨੂੰ ਕਮਾਂਡ ਪੋਸਟ ਨਾ ਦੇਣ ਦੀ ਕੇਂਦਰ ਦੀ ਦਲੀਲ ਨੂੰ ਦੱਸਿਆ ਨਿਰਾਸ਼ਾਜਨਕ ਨਵੀਂ ਦਿੱਲੀ, ਏਜੰਸੀ। ਸੋਮਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਸਾਰੀਆਂ ਮਹਿਲਾ ਅਫਸਰਾਂ ਨੂੰ ਤਿੰਨ ਮਹੀਨੇ ਦੇ ਅੰਦਰ ਆਰਮੀ ‘ਚ ਸਥਾਈ ਕਮਿਸ਼ਨ ਦਿੱਤਾ ਜਾਵੇ ਜੋ […]
ਦੇਸ਼  Breaking News 

ਪਾਵਰਕੌਮ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਪਣੇ ਦੋ ਅਧਿਕਾਰੀ ਮੁਅੱਤਲ

ਸਹਾਇਕ ਇੰਜੀਨੀਅਰ ਅਤੇ ਏ.ਈ.ਈ. ਵੱਖ-ਵੱਖ ਮਾਮਲਿਆਂ ਵਿੱਚ ਮੁਅੱਤਲ ਪਟਿਆਲਾ (ਖੁਸ਼ਵੀਰ ਸਿੰਘ ਤੂਰ)। Powercom ਵੱਲੋਂ ਭ੍ਰਿਸ਼ਟਚਾਰ ਵਿੱਚ ਲਿਪਤ ਆਪਣੇ ਦੋ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਜਦਕਿ ਇੱਕ ਮੁਲਾਜ਼ਮ ਦੀ ਬਦਲੀ ਕੀਤੀ ਗਈ ਹੈ। ਇਕੱਤਰ ਜਾਣਕਾਰੀ ਮੁਤਾਬਿਕ ਇੰਜੀ: ਸਤਿੰਦਰ ਸਿੰਘ ਜੋ ਕਿ ਸਹਾਇਕ ਇੰਜੀਨੀਅਰ ਵਜੋਂ ਮਾਛੀਵਾੜਾ ਸਬ ਡਵੀਜ਼ਨ ਵਿੱਚ ਤੈਨਾਤ ਸੀ, ਸਬੰਧੀ ਪਾਵਰਕੌਮ ਨੂੰ ਸੂਚਨਾ ਮਿਲੀ ਸੀ ਕਿ […]
Breaking News  ਪੰਜਾਬ 

ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਭਰੇ-ਭੀਤੇ ਕਾਂਗਰਸੀ ਵਿਧਾਇਕ ਪਏ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਭਾਰੂ

ਪਟਿਆਲਾ ਦੇ ਐਸਡੀਐਮ ਦਾ ਤਬਾਦਲਾ, ਰੀਡਰ ਨੂੰ ਕੀਤਾ ਗਿਆ ਸਸਪੈਂਡ ਸੀਆਈਏ ਸਮਾਣਾ ਦਾ ਤਬਾਦਲਾ, ਸੀਆਈਏ ਰਾਜਪੁਰਾ ਦੀ ਇਨਕੁਆਰੀ ਖੋਲ੍ਹੀ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿਧਾਇਕ ਆਖਰ ਪਟਿਆਲਾ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਭਾਰੂ ਪੈ ਗਏ ਹਨ। ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਇਨ੍ਹਾਂ ਵਿਧਾਇਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ਼ ਮੋਰਚਾ ਖੋਲ੍ਹਣ ਤੋਂ ਬਾਅਦ ਅੱਜ ਪਟਿਆਲਾ ਦੇ […]
Breaking News  ਪੰਜਾਬ 

ਸਾਫ਼ਟਵੇਅਰ ‘ਤੇ ਭਾਰੂ ਪਈ ਅਧਿਕਾਰੀਆਂ ਦੀ ਸੁਸਤੀ, ਨਹੀਂ ਹੋਣਗੇ ਅਜੇ ਅਧਿਆਪਕਾਂ ਦੇ ਹੱਥੋ-ਹੱਥ ਤਬਾਦਲੇ

22 ਜੁਲਾਈ ਨੂੰ ਹੋਣੇ ਸਨ ਤਬਾਦਲੇ ਪਰ ਅਧਿਕਾਰੀ ਕਰ ਨਾ ਸਕੇ ਸਮੇਂ ਸਿਰ ਸਾਰਾ ਕੰਮ ਮੁਕੰਮਲਫ ਜੁਲਾਈ ਦੇ ਮਹੀਨੇ ਵਿੱਚ ਨਹੀਂ ਮੁਕੰਮਲ ਹੋਵੇਗਾ ਤਬਾਦਲੇ ਦਾ ਕੰਮ ਅਧਿਆਪਕਾਂ ਨੇ ਕਾਹਲੀ ਵਿੱਚ ਭਰਿਆ ਗਲਤ ਡਾਟਾ ਤਾਂ ਦਰਿਆ-ਦਿਲੀ ਦਿਖਾਉਣ ਲੱਗ ਪਏ ਅਧਿਕਾਰੀ ਅਸ਼ਵਨੀ ਚਾਵਲਾ, ਚੰਡੀਗੜ੍ਹ ਸਿੱਖਿਆ ਵਿਭਾਗ ‘ਚ ਅਧਿਆਪਕਾਂ ਦੇ ਤਬਾਦਲੇ ਵਿਭਾਗੀ ਅਧਿਕਾਰੀਆਂ ਦੀ ਸੁਸਤੀ ਕਾਰਨ ਅਤੇ ਅਧਿਕਾਰੀਆਂ […]
ਪੰਜਾਬ 

ਆਪਣੇ ਘਰਾਂ ਦੀ ਕੈਦੀਆਂ ਤੋਂ ਚਾਕਰੀ ਕਰਵਾਉਣਗੇ ਅਧਿਕਾਰੀ-ਮੰਤਰੀ, ਸਰਕਾਰ ਕਰ ਰਹੀ ਐ ਵਿਚਾਰ

ਪੰਜਾਬ ਦੀਆਂ ਜੇਲ੍ਹਾਂ ‘ਚ ਕੈਦੀ ਕਰ ਸਕਣਗੇ ਅਧਿਕਾਰੀਆਂ ਅਤੇ ਮੰਤਰੀ ਦੇ ਘਰ ‘ਚ ਕੰਮ ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੀਆਂ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਕੈਦੀ ਹੁਣ ਜੇਲ੍ਹ ਵਿੱਚ ਕੰਮ ਕਰਨ ਦੇ ਨਾਲ ਹੀ ਅਧਿਕਾਰੀਆਂ ਤੇ ਮੰਤਰੀਆਂ ਦੇ ਘਰ ਦੀ ਚਾਕਰੀ ਕਰਦੇ ਨਜ਼ਰ ਆਉਣਗੇ। ਜੇਲ੍ਹ ਵਿੱਚ ਚੰਗਾ ਵਤੀਰਾ ਅਪਣਾਉਣ ਲਈ ਸ਼ਾਬਾਸ਼ੀ ਦੀ ਥਾਂ ‘ਤੇ ਕੈਦੀਆਂ ਦੇ ਹੱਥਾਂ […]
ਪੰਜਾਬ 

ਪਟਿਆਲਾ ਜੇਲ੍ਹ ਦੇ ਚਾਰ ਅਧਿਕਾਰੀ ਬਰਖ਼ਾਸਤ

ਕੈਦੀਆਂ ਨੂੰ ਗੈਂਗਸਟਰਾਂ ਤੋਂ ਕੁਟਵਾਉਣ ਤੇ ਪੈਸੇ ਵਸੂਲਣ ਦਾ ਦੋਸ਼ ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਪੰਜਾਬ ਸਰਕਾਰ ਵੱਲੋਂ ਵਿਵਾਦਿਤ ਸਾਬਕਾ ਜੇਲ੍ਹ ਸੁਪਰਡੈਂਟ ਰਾਜਨ ਕਪੂਰ, ਸਹਾਇਕ ਸੁਪਰਡੈਟ ਸੁਖਵਿੰਦਰ ਸਿੰਘ, ਸਹਾਇਕ ਸੁਪਰਡੈਂਟ ਵਿਕਾਸ ਸ਼ਰਮਾ ਅਤੇ ਹੌਲਦਾਰ ਪ੍ਰਾਗਨ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਉੱਪਰ ਜੇਲ੍ਹ ‘ਚ ਬੰਦ ਕੈਂਦੀਆਂ ਤੋਂ ਡਰਾ-ਧਮਕਾ ਕੇ ਲੱਖਾਂ ਰੁਪਏ […]
ਪੰਜਾਬ 

ਦੂਜੇ ਦਿਨ ਵੀ ਪਾਣੀ ਦੀ ਟੈਂਕੀ ‘ਤੇ ਡਟੇ ਨੌਜਵਾਨ, ਅੱਜ ਕੋਈ ਅਧਿਕਾਰੀ ਨਾ ਬਹੁੜਿਆ

ਕਈਆਂ ਨੇ ਦਿੱਤੀ ਹਮਾਇਤ, ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਰਹੇਗਾ ਜਾਰੀ: ਆਗੂ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਪਣੇ ਨੋਟੀਫਿਕੇਸ਼ਨ ਦੀ ਮੰਗ ਨੂੰ ਲੈ ਕੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪੰਜ ਕਾਰਕੁੰਨ ਦੂਜੇ ਦਿਨ ਵੀ ਟੈਂਕੀ ਉੱਪਰ ਹੀ ਡਟੇ ਰਹੇ। ਇੱਧਰ ਉਨ੍ਹਾਂ ਦੇ ਦੂਜੇ ਸਾਥੀਆਂ ਵੱਲੋਂ ਟੈਂਕੀ ਦੇ ਹੇਠਾਂ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਹੈ। ਇੱਧਰ ਕਈ […]
ਪੰਜਾਬ 

ਕੋਲਕਾਤਾ ਪੁਲਿਸ ਨੇ ਸੀਬੀਆਈ ਦੇ ਪੰਜ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ

ਸੂਬਾ ਪੁਲਿਸ ਤੇ ਸੀਬੀਆਈ ਅਧਿਕਾਰੀਆਂ ਦਰਮਿਆਨ ਹੱਥੋਪਾਈ ਕੋਲਕਾਤਾ | ਪੱਛਮੀ ਬੰਗਾਲ ਦੇ ਸ਼ਾਰਦਾ ਚਿਟਫੰਡ ਘਪਲੇ ਦੀ ਜਾਂਚ ਲਈ ਅੱਜ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਪਹੁੰਚੀ ਸੀਬੀਆਈ ਟੀਮ ਦੇ ਪੰਜ ਅਧਿਕਾਰੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜਾਣਕਾਰੀ ਅਨੁਸਾਰ ਪੁਲਿਸ ਇਨ੍ਹਾਂ ਅਧਿਕਾਰੀਆਂ ਨੂੰ ਸ਼ੈਕਸਪੀਅਰ ਸਰਨੀ ਥਾਣੇ ਲੈ ਗਈ ਹੈ ਇਸ ਮਾਮਲੇ ‘ਚ ਸੀਬੀਆਈ ਪੂਰੀ ਰਿਪੋਰਟ ਕੇਂਦਰੀ […]
ਦੇਸ਼ 

ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ: ਅਦਾਲਤ ਵੱਲੋਂ ਤਿੰਨਾਂ ਪੁਲਿਸ ਅਫ਼ਸਰਾਂ ਦੀ ਜ਼ਮਾਨਤ ਅਰਜ਼ੀਆਂ ਰੱਦ

ਸਾਦਿਕ/ਫਰੀਦਕੋਟ, (ਅਰਸ਼ਦੀਪ ਸੋਨੀ) | ਬਹਿਬਲ ਕਲਾਂ ਗੋਲੀਕਾਂਡ ‘ਚ ਨਾਮਜ਼ਦ ਤਿੰਨ ਪੁਲਿਸ ਅਧਿਕਾਰੀਆਂ ਨੂੰ ਅਗਾਊਂ ਜ਼ਮਾਨਤ ਨਹੀਂ ਮਿਲੇਗੀ ਸੈਸ਼ਨ ਜੱਜ ਹਰਪਾਲ ਸਿੰਘ ਨੇ ਤਿੰਨਾਂ ਦੀ ਅਰਜ਼ੀਆਂ ‘ਤੇ ਸੁਣਵਾਈ ਮੁਕੰਮਲ ਕਰ ਲਈ ਸੀ, ਪਰ ਫੈਸਲਾ ਰਾਖਵਾਂ ਰੱਖ ਲਿਆ ਸੀ ਪਰ ਅੱਜ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਤਿੰਨਾਂ ਦੀ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ ਗੋਲ਼ੀਬਾਰੀ ‘ਚ ਮਾਰੇ ਗਏ ਕ੍ਰਿਸ਼ਨ ਭਗਵਾਨ […]
Breaking News  ਪੰਜਾਬ 

ਚੋਣਾਂ ਤੋਂ ਪਹਿਲਾਂ ਪੁਲਿਸ ਅਫਸਰਾਂ ‘ਤੇ ਸ਼ਿਕੰਜਾ, ਡੀਜੀ ਅਰੋੜਾ ਵੀ ਹੋਣਗੇ ਲਾਂਭੇ

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਦੇਸ਼ ਦੇ ਸਾਰੇ ਸੂਬਿਆਂ ਦੇ ਪੁਲਿਸ ਮਹਿਕਮਿਆਂ ਨੂੰ ਚੋਣਾਂ ਤੋਂ ਪਹਿਲਾਂ ਖਾਸ ਹਦਾਇਤਾਂ ਦਿੱਤੀਆਂ ਹਨ।। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅਜਿਹੇ ਕਿਸੇ ਵੀ ਅਫਸਰ ਨੂੰ ਚੋਣਾਂ ਨਾਲ ਸਬੰਧਤ ਕੰਮ ਨਾ ਦਿੱਤਾ ਜਾਵੇ, ਜੋ ਸੇਵਾਕਾਲ ‘ਚ ਵਾਧੇ (ਐਕਸਟੈਂਸ਼ਨ) ‘ਤੇ ਚੱਲ ਰਿਹਾ ਹੋਵੇ ਜਾਂ ਜਿਸ ਨੂੰ ਵੱਖ-ਵੱਖ ਅਹੁਦਿਆਂ ‘ਤੇ […]
Breaking News  ਪੰਜਾਬ 

ਫਿਰ ਤਿਆਰ ਰਹਿਣ ਪੰਜਾਬੀ, ਗਰੀਬੀ ਦਾ ਅਹਿਸਾਸ ਕਰਵਾਉਣਗੇ ਅਧਿਕਾਰੀ

ਹਰ ਸਾਲ ਚੈਕਿੰਗ ਕਰਨ ਵਿੱਚ ਲੱਗੀ ਹੋਈ ਐ ਸਰਕਾਰ, ਨੀਲੇ ਕਾਰਡ ਧਾਰਕਾਂ ਦੀ ਮੁੜ ਤੋਂ ਹੋਵੇਗੀ ਚੈਕਿੰਗ | Bharat Bhushan Ashu ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਦੀ ਮੁੜ ਹੋਵੇਗੀ ਪੜਤਾਲ : ਆਸ਼ੂ | Bharat Bhushan Ashu ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਸਰਕਾਰੀ ਆਟਾ-ਦਾਲ ‘ਤੇ ਨਿਰਭਰ ਰਹਿਣ ਵਾਲੇ ਪੰਜਾਬੀਆਂ ਨੂੰ ਉਨ੍ਹਾਂ ਦੀ ਗਰੀਬੀ ਦਾ ਅਹਿਸਾਸ ਕਰਨ […]
ਪੰਜਾਬ 

ਕੇਂਦਰੀ ਖੇਡ ਮੰਤਰੀ ਵਲੋਂ ਏਸ਼ੀਅਨ ਚੈਂਪੀਅਨ ਹਾਕਮ ਭੱਠਲਾਂ ਨੂੰ ਤੁਰੰਤ 10 ਲੱਖ ਦੀ ਮੱਦਦ ਕਰਨ ਦਾ ਐਲਾਨ

ਜਿਗਰ ਦੀ ਬਿਮਾਰੀ ਨਾਲ ਜੂਝ ਰਿਹਾ ਹਾਕਮ ਸਿੰਘ ਐਥਲੀਟ | Commando Officers ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਬਰਨਾਲਾ ਜਿਲ੍ਹੇ ਦੇ ਪਿੰਡ ਭੱਠਲਾਂ ਦੇ ਵਸਨੀਕ ਅਤੇ ਏਸ਼ੀਅਨ ਚੈਂਪੀਅਨ ਐਥਲੀਟ ਹਾਕਮ ਸਿੰਘ ਭੱਠਲਾਂ ਦੇ ਇਲਾਜ ਲਈ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌੜ ਵਲੋਂ ਤੁਰੰਤ 10 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕਰ ਦਿੱਤਾ। ਕੇਂਦਰੀ ਖੇਡ ਮੰਤਰੀ ਸ਼੍ਰੀ […]
ਪੰਜਾਬ