NZ vs AUS Test Series

NZ vs AUS Test Series: ਅਸਟਰੇਲੀਆ ਦੌਰੇ ਲਈ ਨਿਊਜ਼ੀਲੈਂਡ ਨੇ ਸੱਤ ਤੇਜ਼ ਗੇਂਦਬਾਜ਼ਾਂ ਦੀ ਕੀਤੀ ਚੋਣ, ਓਰੂਰਕ ਤੇ ਮਾਈਕਲ ਰੇ ਦੀ ਵਾਪਸੀ

ਨਿਊਜ਼ੀਲੈਂਡ ਨੇ 9 ਦਸੰਬਰ ਤੋਂ ਅਸਟਰੇਲੀਆ ਵਿਰੁੱਧ ਸ਼ੁਰੂ ਹੋਣ ਵਾਲੀ ਚਾਰ ਟੈਸਟ ਮੈਚਾਂ ਦੀ ਲੜੀ ਲਈ ਟੀਮ ਵਿੱਚ ਸੱਤ ਤੇਜ਼ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਹੈ। ਵਿਲ ਓ ਰੂਰਕੇ ਤੇ ਮਾਈਕਲ ਰੇ ਦੀ ਟੀਮ ’ਚ ਵਾਪਸੀ ਹੋਈ ਹੈ। ਭਾਰਤ ਵਿਰੁੱਧ ਹਾਲ ਹੀ ਵਿੱਚ ਹੋਈ ਆਲ-ਫਾਰਮੈਟ ਸੀਰੀਜ਼ ਵਿੱਚ ਓਰੂਰਕੇ ਨੂੰ ਵਰਕਲੋਡ ਪ੍ਰਬੰਧਨ ਲਈ ਆਰਾਮ ਦਿੱਤਾ ਗਿਆ ਸੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ