Nusrat Tabassum

Nusrat Tabassum: ਬੰਗਲਾਦੇਸ਼ ’ਚ ਐਨਸੀਪੀ ਮਹਿਲਾ ਸੰਸਦ ਮੈਂਬਰ ਦੇ ਘਰ ਪੈਟਰੋਲ ਬੰਬ ਨਾਲ ਹਮਲਾ, ਲੱਗੀ ਅੱਗ

ਕੁਸ਼ਤੀਆ ਦੇ ਦੌਲਤਪੁਰ ਉਪ-ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਨੈਸ਼ਨਲ ਸਿਟੀਜ਼ਨ ਪਾਰਟੀ (ਐਨਸੀਪੀ) ਦੀ ਸੰਸਦ ਮੈਂਬਰ ਨੁਸਰਤ ਤਬੱਸੁਮ ਦੇ ਜੱਦੀ ਘਰ ਦੇ ਪੰਜ ਕਮਰੇ ਅੱਗ ਲੱਗਣ ਨਾਲ ਸੜ ਗਏ। ਪਾਰਟੀ ਆਗੂਆਂ ਦਾ ਦੋਸ਼ ਹੈ ਕਿ ਹਮਲਾਵਰਾਂ ਨੇ ਘਰ ’ਤੇ ਪੈਟਰੋਲ ਬੰਬ ਸੁੱਟੇ।
ਕੁੱਲ ਜਹਾਨ  ਖਾਸ ਖਬਰ