Northern Railway News

Indian Railways News: ਉੱਤਰੀ ਰੇਲਵੇ ਨੇ ਕਈ ਟ੍ਰੇਨਾਂ ਦਾ ਸੰਚਾਲਨ ਮੁੜ ਸ਼ੁਰੂ ਕੀਤਾ, ਕੁਝ ਰੱਦ ਤੇ ਅੰਸ਼ਕ ਤੌਰ ’ਤੇ ਮੁਅੱਤਲ

ਉੱਤਰੀ ਰੇਲਵੇ ਨੇ ਐਤਵਾਰ ਨੂੰ ਕਈ ਟ੍ਰੇਨਾਂ ਦੇ ਸੰਚਾਲਨ ’ਚ ਬਦਲਾਅ ਸੰਬੰਧੀ ਨੋਟਿਸ ਜਾਰੀ ਕੀਤਾ ਹੈ। ਇਸ ਦੇ ਤਹਿਤ, ਕੁਝ ਟ੍ਰੇਨਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ, ਜਦੋਂ ਕਿ ਕੁਝ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਕੁਝ ਨੂੰ ਅੰਸ਼ਕ ਤੌਰ ’ਤੇ ਮੁਅੱਤਲ ਕਰਕੇ ਉਨ੍ਹਾਂ ਦਾ ਸ਼ੁਰੂਆਤੀ ਸਟੇਸ਼ਨ ਬਦਲ ਦਿੱਤਾ ਗਿਆ ਹੈ
ਪੰਜਾਬ  ਸੂਬੇ  ਹਰਿਆਣਾ  ਖਾਸ ਖਬਰ