NIA Raid

NIA Raid: ਐੱਨਆਈਏ ਨੇ ਦਿੱਲੀ ਤੇ ਹਿਮਾਚਲ ’ਚ ਕੀਤੀ ਛਾਪੇਮਾਰੀ

ਡੰਕੀ ਰਾਹੀਂ ਵਿਦੇਸ਼ ਭੇਜਣ ਦੇ ਦੋਸ਼ ’ਚ 2 ਗ੍ਰਿਫਤਾਰ ਨਵੀਂ ਦਿੱਲੀ (ਏਜੰਸੀ)। NIA Raid: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਤੇ ਦਿੱਲੀ ’ਚ ਦੋ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ, ਦੋ ਲੋਕਾਂ ਨੂੰ ਡੰਕੀ ਰਸਤੇ ਤੇ ਮਨੁੱਖੀ ਤਸਕਰੀ ਰਾਹੀਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਗੰਭੀਰ ਦੋਸ਼ਾਂ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। […]
ਦੇਸ਼  Breaking News  ਖਾਸ ਖਬਰ 

NIA Raid : ਜੰਮੂ-ਕਸ਼ਮੀਰ ’ਚ ਅੱਤਵਾਦ ਖਿਲਾਫ਼ NIA ਦੀ ਵੱਡੀ ਕਾਰਵਾਈ

NIA Raid: ਸ਼੍ਰੀਨਗਰ (ਏਜੰਸੀ)। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਸਵੇਰੇ ਅੱਤਵਾਦ ਨਾਲ ਸਬੰਧਤ ਜਾਂਚ ਦੇ ਹਿੱਸੇ ਵਜੋਂ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ’ਚ 32 ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ’ਚ ਸ਼ੋਪੀਆਂ, ਕੁਲਗਾਮ, ਸੋਪੋਰ ਤੇ ਬਾਰਾਮੂਲਾ ਸ਼ਾਮਲ ਹਨ। ਇਹ ਕਾਰਵਾਈ ਅੱਤਵਾਦੀ ਗਤੀਵਿਧੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਸਬੰਧਤ ਮਾਮਲਿਆਂ ’ਚ ਕੀਤੀ ਗਈ ਸੀ। ਸੂਤਰਾਂ ਅਨੁਸਾਰ, ਐਨਆਈਏ […]
ਦੇਸ਼  Breaking News  ਖਾਸ ਖਬਰ 

NIA Raid: NIA ਦੀ ਇਨ੍ਹਾਂ ਸੂਬਿਆਂ ’ਚ ਵੱਡੀ ਕਾਰਵਾਈ, 15 ਥਾਵਾਂ ’ਤੇ ਛਾਪੇਮਾਰੀ

NIA Raid: ਨਵੀਂ ਦਿੱਲੀ (ਏਜੰਸੀ)। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਨਾਲ ਜੁੜੇ ਜਾਸੂਸੀ ਮਾਮਲੇ ਦੇ ਸਬੰਧ ’ਚ ਦੇਸ਼ ਭਰ ’ਚ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ, ਦੇਸ਼ ਦੇ 8 ਸੂਬਿਆਂ ’ਚ 15 ਥਾਵਾਂ ’ਤੇ ਵੱਡੇ ਪੱਧਰ ’ਤੇ ਤਲਾਸ਼ੀ ਲਈ ਗਈ। ਦਿੱਲੀ, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਅਸਾਮ ਤੇ ਪੱਛਮੀ ਬੰਗਾਲ […]
ਦੇਸ਼  Breaking News  ਖਾਸ ਖਬਰ 

Soldier House Raid: ਐਨਆਈਏ ਵੱਲੋਂ ਪਿੰਡ ਮਾਝੀ ਵਿਖੇ ਫੌਜੀ ਦੇ ਘਰ ਅਚਨਚੇਤ ਛਾਪਾ

Soldier House Raid: (ਵਿਜੈ ਸਿੰਗਲਾ) ਭਵਾਨੀਗੜ੍ਹ। ਨੇੜਲੇ ਇਕ ਪਿੰਡ ’ਚ ਅੱਜ ਸਵੇਰੇ ਤੜਕੇ ਐੱਨ.ਆਈ.ਏ ਵੱਲੋਂ ਭਾਰਤੀ ਫੌਜ ’ਚ ਨੌਕਰੀ ਕਰਦੇ ਇਕ ਜਵਾਨ ਦੇ ਘਰ ਛਾਪਾ ਮਾਰਕੇ ਘਰ ਦੀ ਤਲਾਸ਼ੀ ਲਈ ਗਈ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐੱਨ.ਆਈ.ਏ ਵੱਲੋਂ ਪਿੰਡ ਮਾਝੀ ਵਿਖੇ ਸਵੇਰੇ ਭਾਰਤੀ ਫੌਜ ’ਚ ਤਾਇਨਾਤ ਇਕ ਜਵਾਨ ਦੇ ਘਰ ਸ਼ੱਕ ਦੇ ਅਧਾਰ ’ਤੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

NIA: ਪੰਜਾਬ ਤੇ ਹਰਿਆਣਾ ਦੇ ਇਨ੍ਹਾਂ ਇਲਾਕਿਆਂ ’ਚ NIA ਦਾ ਵੱਡਾ ਐਕਸ਼ਨ

ਕਈ ਜਗ੍ਹਾਹਾਂ ’ਤੇ ਹੋਈ ਹੈ ਛਾਪੇਮਾਰੀ ਖਾਲਿਸਤਾਨੀ ਅੱਤਵਾਦੀਆਂ ਦੇ ਨੈੱਟਵਰਕ ਦੀ ਕਰ ਰਹੀ ਹੈ ਕੇਂਦਰੀ ਏਜੰਸੀ ਜਾਂਚ | NIA Raid ਚੰਡੀਗੜ੍ਹ (ਸੱਚ ਕਹੂੰ ਨਿਊਜ਼)। NIA Raid: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਹਰਿਆਣਾ ਤੇ ਪੰਜਾਬ ’ਚ ਖਾਲਿਸਤਾਨੀ ਅੱਤਵਾਦੀਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਅੱਜ ਸਵੇਰੇ 5 ਵਜੇ ਤੋਂ ਲੈ ਕੇ […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

NIA Raid: ਮੋਗਾ ਦੇ ਪਿੰਡ ਬਿਲਾਸਪੁਰ ’ਚ NIA ਵੱਲੋਂ ਛਾਪੇਮਾਰੀ

(ਵਿੱਕੀ ਕੁਮਾਰ) ਮੋਗਾ। ਪੰਜਾਬ ‘ਚ ਇਕ ਵਾਰ ਫੇਰ ਕੇਂਦਰੀ ਏਜੰਸੀ NIA ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਕੇਂਦਰੀ ਏਜੰਸੀ ਵੱਲੋਂ ਮੋਗਾ ਦੇ ਪਿੰਡ ਬਿਲਾਸਪੁਰ ਵਿਚ ਰੇਡ ਕੀਤੀ ਗਈ ਹੈ। ਹਾਲਾਂਕਿ ਇਹ ਛਾਪੇਮਾਰੀ ਕਿਸ ਮਾਮਲੇ ਵਿਚ ਕੀਤੀ ਗਈ ਹੈ, ਇਸ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। NIA Raid ਇਹ ਵੀ ਪੜ੍ਹੋ: Punjab Government News: ਖੁਸ਼ਖਬਰੀ! ਪੰਜਾਬ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

NIA Raid: ਪੰਜਾਬ ’ਚ NIA ਦਾ ACTION

ਮੋਗਾ ’ਚ ਵੀ ਲਿਆ ਗਿਆ ਹੈ NIA ਵੱਲੋਂ ਐਕਸ਼ਨ | NIA Raid ਓਟਾਵਾ (ਏਜੰਸੀ)। NIA Raid: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ 2023 ’ਚ ਖਾਲਿਸਤਾਨੀ ਸਮਰਥਕਾਂ ਵੱਲੋਂ ਓਟਾਵਾ ’ਚ ਭਾਰਤੀ ਹਾਈ ਕਮਿਸ਼ਨ ’ਤੇ ਕੀਤੇ ਗਏ ਹਿੰਸਕ ਹਮਲਿਆਂ ਦੀ ਜਾਂਚ ਦੇ ਸਬੰਧ ’ਚ ਸ਼ੁੱਕਰਵਾਰ ਨੂੰ ਪੰਜਾਬ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਇਹ ਜਾਣਕਾਰੀ ਇੱਕ ਮੀਡੀਆ […]
ਪੰਜਾਬ  Breaking News  ਖਾਸ ਖਬਰ 

NIA : ਪੰਜਾਬ ਦੇ ਇਸ ਜਿਲ੍ਹੇ ‘ਚ NIA ਦਾ ਛਾਪਾ, AAP ਨੇਤਾ ਦੇ ਘਰ ਪਹੁੰਚੀਆਂ ਟੀਮਾਂ

ਪੁੱਛਗਿੱਛ ਲਈ ਦਿੱਲੀ ਬੁਲਾਇਆ | NIA ਇੱਕ ਨੌਜਵਾਨ ਨੂੰ ਹਿਰਾਸਤ ’ਚ ਵੀ ਲਿਆ | NIA ਬਠਿੰਡਾ (ਸੱਚ ਕਹੂੰ ਨਿਊਜ਼)। ਮੰਗਲਵਾਰ ਨੂੰ ਐੱਨਆਈਏ ਦੀ ਟੀਮ ਨੇ ਬਠਿੰਡਾ ’ਚ ਪੰਜ ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਨ੍ਹਾਂ ’ਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੇ ਘਰ ਵੀ ਸ਼ਾਮਲ ਹੈ। ਕਰੀਬ ਦੋ ਤੋਂ ਤਿੰਨ ਘੰਟੇ ਤੱਕ ਚੱਲੀ ਇਸ ਛਾਪੇਮਾਰੀ ਦੌਰਾਨ […]
ਪੰਜਾਬ  Breaking News  ਖਾਸ ਖਬਰ 

ਐੱਨਆਈਏ ਨੇ ਤਲਾਸ਼ੀ ਪਿੱਛੋਂ ਸੀਲ ਕੀਤਾ ਗੈਂਗਸਟਰ ਹੈਰੀ ਮੌੜ ਦਾ ਘਰ

(ਸੁਖਜੀਤ ਮਾਨ) ਬਠਿੰਡਾ। NIA Raid ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਨੇ ਅੱਜ ਗੈਂਗਸਟਰ ਹਰਜੀਤ ਸਿੰਘ ਉਰਫ ਹੈਰੀ ਮੌੜ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਘਰ ਨੂੰ ਸੀਲ ਕਰਨ ਤੋਂ ਪਹਿਲਾਂ ਜਾਂਚ ਟੀਮ ਨੇ ਕਾਫੀ ਸਮਾਂ ਤਲਾਸ਼ੀ ਲਈ। ਜਾਂਚ ਟੀਮ ਦੇ ਆਉਣ ਤੋਂ ਪਹਿਲਾਂ ਬਠਿੰਡਾ ਪੁਲਿਸ ਵੱਲੋਂ ਮੂੰਹ ਹਨ੍ਹੇਰੇ ਘਰ ਨੂੰ ਘੇਰਾ ਪਾਇਆ ਗਿਆ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਐਨਆਈਏ ਵੱਲੋਂ ਮਨੀ ਐਕਸਚੇਂਜਰ ਦੇ ਘਰ ਛਾਪੇਮਾਰੀ

(ਜਸਵੰਤ ਰਾਏ) ਜਗਰਾਓਂ। ਕੌਮੀ ਜਾਂਚ ਏਜੰਸੀ ਵੱਲੋਂ ਅੱਜ ਤੜਕੇ ਹੀ ਦੇਸ਼ ਭਰ ਦੇ ਛੇ ਸੂਬਿਆਂ ’ਚ ਛਾਪੇਮਾਰੀ ਕੀਤੀ ਗਈ। ਜਿਸ ਵਿੱਚ ਪੰਜਾਬ ਦੇ ਵੀ ਕਈ ਸ਼ਹਿਰਾਂ ’ਚ ਛਾਪੇਮਾਰੀ ਕੀਤੀ ਗਈ। ਇਸੇ ਤਹਿਤ ਜਗਰਾਓਂ ਦੇ ਵਿਜੈ ਨਗਰ ਵਿਖੇ ਸਥਿਤ ਗੋਇਲ ਮਨੀ ਐਕਸਚੇਂਜਰ ਦੇ ਘਰ ਛਾਪਾ ਮਾਰਿਆ ਹੈ। (NIA Raid) ਇਹ ਵੀ ਪੜ੍ਹੋ : ਚਿੱਟੇ ਦਾ ਨਸ਼ਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਹਰਿਆਣਾ ਦੇ ਸਰਸਾ ’ਚ ਐੱਨਆਈਏ ਦੀ ਛਾਪੇਮਾਰੀ, ਜਾਣੋ ਕਿਸ ਦੇ ਘਰ ਹੋਈ ਛਾਪੇਮਾਰੀ

ਔਢਾਂ (ਰਾਜੂ)। ਇਸ ਸਮੇਂ ਦੀ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਪਿੰਡ ਭੀਮਾ ’ਚ ਐੱਨਆਈਏ ਦੀ ਛਾਪੇਮਾਰੀ (NIA Raid) ਹੋਈ। ਇਹ ਛਾਪੇਮਾਰੀ ਪਿੰਡ ਭੀਮਾ ਵਾਸੀ ਜਸ਼ਨਦੀਪ ਉਰਫ਼ ਯਾਦਵਿੰਦਰ ਦੇ ਘਰ ਹੋਈ ਹੈ। ਐੱਨਆਈਏ ਦੀ ਇੱਕ ਟੀਮ ਜਸ਼ਨਦੀਪ ਦੇ ਘਰ ਸਵੇਰੇ ਕਰੀਬ 5:45 ਵਜੇ ਪਹੁੰਚੀ। ਖ਼ਬਰ ਲਿਖੇ ਜਾਣ ਤੱਕ […]
ਦੇਸ਼  Breaking News  ਹਰਿਆਣਾ  ਖਾਸ ਖਬਰ 

ਹਰਬੰਸ ਸਿੰਘ ਸਲੇਮਪੁਰ ਦੇ ਘਰ ਐੱਨਆਈਏ ਦੀ ਛਾਪੇਮਾਰੀ

ਮੋਬਾਈਲ ਫੋਨ ਕੀਤਾ ਸੀਲ, 4 ਅਗਸਤ ਨੂੰ ਦਿੱਲੀ ਸੱਦਿਆ (ਰਵੀ ਗੁਰਮਾ) ਸ਼ੇਰਪੁਰ। ਅੱਜ ਕੌਮੀ ਜਾਂਚ ਏਜੰਸੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਬੰਸ ਸਿੰਘ ਸਲੇਮਪੁਰ ਦੇ ਘਰ ਛਾਪੇਮਾਰੀ ਕੀਤੀ ਗਈ। ਹਾਸਲ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਦੇ ਕਰੀਬ ਐਨਆਈਏ ਦੀ ਟੀਮ ਨੇ ਹਰਬੰਸ ਸਿੰਘ ਦੇ ਘਰ ਛਾਪੇਮਾਰੀ ਕੀਤੀ। 12 ਵਜੇ ਤੱਕ ਹੋਈ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 
Ad Ad Ad