Successor

ਜਸਟਿਸ ਗੋਗੋਈ ਹੋਣਗੇ ਜਸਟਿਸ ਮਿਸ਼ਰਾ ਦੇ ਉਤਰਾਅਧਿਕਾਰੀ

ਗੋਗੋਈ ਤਿੰਨ ਅਕਤੂਬਰ ਨੂੰ ਚੁੱਕ ਸਕਦੇ ਨੇ ਸਹੁੰ ਨਵੀਂ ਦਿੱਲੀ , ਏਜੰਸੀ। ਸੁਪਰੀਮ ਕੋਰਟ ਦੇ ਮੌਜ਼ੂਦਾ ਦੂਜੇ ਸੀਨੀਅਰ ਜੱਜ ਰੰਜਨ ਗੋਗੋਈ ਦੇਸ਼ ਦੇ ਨਵੇ ਜੱਜ ਹੋਣਗੇ। ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਮੌਜੂਦਾ ਸੀ.ਜੇ.ਆਈ. ਦੀਪਕ ਮਿਸ਼ਰਾ ਨੇ ਕੀਤੀ ਹੈ। ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ 2 ਅਕਤੂਬਰ ਨੂੰ ਰਿਟਾਇਰਡ ਹੋਣ ਜਾ ਰਹੇ ਹਨ ਤੇ ਇਸ ਤੋਂ ਪਹਿਲਾਂ ਉਹ […]
ਦੇਸ਼  Breaking News