Gautam Gambhir

IND vs SA: ਪਾਕਿਸਤਾਨ ਤੋਂ ਵੀ ਕਮਜ਼ੋਰ ਹੋਈ ਟੀਮ ਇੰਡੀਆ, ਪਹਿਲੀ ਵਾਰ ਟੈਸਟ ਕ੍ਰਿਕੇਟ ਦੀ ਸਭ ਤੋਂ ਵੱਡੀ ਹਾਰ

ਘਰੇਲੂ ਮੈਦਾਨ ’ਤੇ ਦੂਜੀ ਵਾਰ ਕਲੀਨ ਸਵੀਪ IND vs SA: ਸਪੋਰਟਸ ਡੈਸਕ। ਦੱਖਣੀ ਅਫਰੀਕਾ ਨੇ ਦੋ ਟੈਸਟ ਮੈਚਾਂ ਦੀ ਲੜੀ ’ਚ ਭਾਰਤ ਨੂੰ 2-0 ਨਾਲ ਹਰਾ ਦਿੱਤਾ ਹੈ। ਗੁਹਾਟੀ ਟੈਸਟ ਦੇ ਪੰਜਵੇਂ ਦਿਨ 549 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਆਪਣੀ ਦੂਜੀ ਪਾਰੀ ਵਿੱਚ 140 ਦੌੜਾਂ ’ਤੇ ਆਲ ਆਊਟ ਹੋ ਗਿਆ। ਦੱਖਣੀ ਅਫਰੀਕਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Gautam Gambhir: ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੇ ਕੋਚ ਗੌਤਮ ਗੰਭੀਰ ਅਚਾਨਕ ਭਾਰਤ ਪਰਤੇ, ਜਾਣੋ ਕਾਰਨ

ਪਰਿਵਾਰਕ ਕਾਰਨਾਂ ਕਰਕੇ ਪਰਤੇ ਕੋਚ ਗੌਤਮ ਗੰਭੀਰ ਇੰਗਲੈਂਡ ਤੋਂ ਭਾਰਤ | Gautam Gambhir ਸਪੋਰਟਸ ਡੈਸਕ। Gautam Gambhir: ਇੰਗਲੈਂਡ ਖਿਲਾਫ਼ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਤੋਂ ਇੱਕ ਹਫਤਾ ਪਹਿਲਾਂ ਭਾਰਤ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਪਰਿਵਾਰਕ ਕਾਰਨਾਂ ਕਰਕੇ ਭਾਰਤ ਪਰਤ ਆਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਇੰੰਟਰਾ ਸਕੁਐੱਡ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Gautam Gambhir: ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ

Gautam Gambhir: ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕੇਟ ਟੀਮ ਦੇ ਮੌਜ਼ੂਦਾ ਮੁੱਖ ਕੋਚ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬੁੱਧਵਾਰ ਨੂੰ, ਆਈਐੱਸਆਈਐੱਸ ਕਸ਼ਮੀਰ ਨਾਮਕ ਇੱਕ ਮੇਲ ਆਈਡੀ ਤੋਂ ਦੋ ਮੇਲ ਪ੍ਰਾਪਤ ਹੋਏ। ਦੋਵਾਂ ’ਤੇ ਲਿਖਿਆ ਸੀ- ‘ਆਈ ਕਿਲ ਯੂ’। ਇਸ ਤੋਂ ਬਾਅਦ ਗੌਤਮ ਨੇ ਵੀਰਵਾਰ ਨੂੰ ਦਿੱਲੀ ਦੇ ਰਾਜੇਂਦਰ ਨਗਰ ਪੁਲਿਸ ਸਟੇਸ਼ਨ ’ਚ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Pahalgam Terror Attack: ਪਹਿਲਗਾਮ ਅੱਤਵਾਦੀ ਹਮਲੇ ’ਤੇ ਭੜਕਿਆ ਗੰਭੀਰ ਦਾ ਗੁੱਸਾ, ਪੜ੍ਹੋ ਕੀ ਕਿਹਾ…

Pahalgam Terror Attack: ਨਵੀਂ ਦਿੱਲੀ (ਏਜੰਸੀ)। ਖੇਡ ਜਗਤ ਦੇ ਲੋਕਾਂ ਨੇ ਪਹਿਲਗਾਮ ਅੱਤਵਾਦੀ ਹਮਲੇ ’ਤੇ ਦੁੱਖ ਪ੍ਰਗਟ ਕੀਤਾ ਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਇਸ ਘਟਨਾ ਤੋਂ ਬਹੁਤ ਗੁੱਸੇ ’ਚ ਸਨ ਤੇ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਾਰਤ ਇਸ ਕਾਇਰਤਾਪੂਰਨ ਕਾਰਵਾਈ ਦਾ ਜਵਾਬ ਦੇਵੇਗਾ। ਜੰਮੂ-ਕਸ਼ਮੀਰ ਦੇ ਪਹਿਲਗਾਮ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

BCCI : ਆਸਟਰੇਲੀਆਂ ’ਚ ਹਾਰ ਤੋਂ ਬਾਅਦ ਬੀਸੀਸੀਆਈ ਹੋਈ ਸਖਤ, ਟੀਮ ਲਈ ਨਵੇਂ ਨਿਯਮ ਕੀਤੇ ਜਾਰੀ

ਨਾ ਮੰਨੇ ਤਾਂ ਭੁਗਤਣੇ ਪੈਣਗੇ ਨਤੀਜੇ!  BCCI: ਮੁੰਬਈ, (ਏਜੰਸੀ)। BCCI ਨੇ ਕ੍ਰਿਕਟ ‘ਚ ਨਵੇਂ ਨਿਯਮ ਲਾਗੂ ਕਰਕੇ ਟੀਮ ‘ਚ ‘ਅਨੁਸ਼ਾਸਨ, ਏਕਤਾ ਅਤੇ ਸਕਾਰਾਤਮਕ ਮਾਹੌਲ’ ਨੂੰ ਉਤਸ਼ਾਹਿਤ ਕਰਨ ਲਈ ਬੇਮਿਸਾਲ ਕਦਮ ਚੁੱਕੇ ਹਨ। ਬੀਸੀਸੀਆਈ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਹੈ ਕਿ ਜੋ ਵੀ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ, ਬੀਸੀਸੀਆਈ ਨਾ ਸਿਰਫ ਉਸ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

BCCI: ਚੈਂਪੀਅਨਜ਼ ਟਰਾਫੀ ਤੋਂ ਬਾਅਦ ਕੋਚ ਗੰਭੀਰ ਦੇ ਭਵਿੱਖ ਦੀ ਸਮੀਖਿਆ ਕਰੇਗਾ BCCI !

ਭਾਰਤੀ ਟੀਮ ’ਚ ਨਹੀਂ ਚੱਲ ਰਿਹੈ ਸਭ ਕੁੱਝ ਠੀਕ? | BCCI BCCI: ਸਪੋਰਟਸ ਡੈਸਕ। ਜਦੋਂ ਤੋਂ ਭਾਰਤੀ ਟੀਮ ਅਸਟਰੇਲੀਆਈ ਟੀਮ ਤੋਂ 5 ਮੈਚਾਂ ਦੀ ਟੈਸਟ ਸੀਰੀਜ਼ ਹਾਰ ਕੇ ਆਈ ਹੈ, ਉਦੋਂ ਤੋਂ ਟੀਮ ’ਚ ਸਭ ਕੁਝ ਠੀਕ ਨਹੀਂ ਹੈ। ਜਿੱਥੇ ਸਾਬਕਾ ਕ੍ਰਿਕੇਟਰਾਂ ਤੇ ਪ੍ਰਸ਼ੰਸਕਾਂ ਨੇ ਟੀਮ ਦੇ ਖਿਡਾਰੀਆਂ ਤੇ ਮੁੱਖ ਕੋਚ ਗੌਤਮ ਗੰਭੀਰ ਨੂੰ ਨਿਸ਼ਾਨਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs AUS: ਕੀ ਭਾਰਤੀ ਟੀਮ ’ਚ ਸਭ ਕੁਝ ਠੀਕ ਨਹੀਂ? ਰੋਹਿਤ ਦੇ ਸਿਡਨੀ ਟੈਸਟ ਖੇਡਣ ਦੇ ਸਵਾਲ ’ਤੇ ਗੰਭੀਰ ਨੇ ਵੱਟੀ ਚੁੱਪ

ਸਪੋਰਟਸ ਡੈਸਕ। IND vs AUS: ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕਪਤਾਨ ਰੋਹਿਤ ਸ਼ਰਮਾ ਅਸਟਰੇਲੀਆ ਖਿਲਾਫ਼ ਸਿਡਨੀ ਟੈਸਟ ਦਾ ਹਿੱਸਾ ਹੋਣਗੇ ਜਾਂ ਨਹੀਂ। ਬਾਰਡਰ-ਗਾਵਸਕਰ ਟਰਾਫੀ ਦਾ ਪੰਜਵਾਂ ਤੇ ਆਖਰੀ ਟੈਸਟ ਮੈਚ ਸ਼ੁੱਕਰਵਾਰ ਤੋਂ ਸਿਡਨੀ ਕ੍ਰਿਕੇਟ ਮੈਦਾਨ ’ਤੇ ਭਾਰਤ ਤੇ ਅਸਟਰੇਲੀਆ ਵਿਚਕਾਰ ਖੇਡਿਆ ਜਾਣਾ ਹੈ। ਰੋਹਿਤ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Border Gavaskar Trophy: ਵਿਰਾਟ ਦੀ ਖਰਾਬ ਫਾਰਮ…. ਜਾਣੋ ਟੀਮ ਇੰਡੀਆ ਦੀਆਂ 5 ਵੱਡੀਆਂ ਮੁਸ਼ਕਲਾਂ…..

ਗੰਭੀਰ ਦੀ ਖਰਾਬ ਕੋਚਿੰਗ | Border Gavaskar Trophy ਸਪੋਰਟਸ ਡੈਸਕ। Border Gavaskar Trophy: ਭਾਰਤ ਤੇ ਅਸਟਰੇਲੀਆ ਵਿਚਕਾਰ 5 ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋ ਰਹੀ ਹੈ, ਇਸ ਸੀਰੀਜ ਦਾ ਪਹਿਲਾ ਮੈਚ 22 ਨਵੰਬਰ ਤੋਂ ਸ਼ੁਰੂ ਹੋਵੇਗਾ। ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਟੀਮ ਇੰਡੀਆ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਸੀਰੀਜ਼ ਹਾਰਨ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Gautam Gambhir: ਗੌਤਮ ਗੰਭੀਰ ਦਾ ਪੋਂਟਿੰਗ ਨੂੰ ਕਰਾਰਾ ਜਵਾਬ, ਬੋਲੀ ਇਹ ਵੱਡੀ ਗੱਲ

ਕਿਹਾ, ਅਸਟਰੇਲੀਅਨ ਕ੍ਰਿਕੇਟ ਬਾਰੇ ਸੋਚੋ | Gautam Gambhir ਰੋਹਿਤ ਨਹੀ ਤਾਂ ਪਰਥ ਟੈਸਟ ’ਚ ਕਪਤਾਨੀ ਕਰਨਗੇ ਬੁਮਰਾਹ ਰੋਹਿਤ-ਕੋਹਲੀ ਕਰਨਗੇ ਵਾਪਸੀ | Gautam Gambhir ਸਪੋਰਟਸ ਡੈਸਕ। Gautam Gambhir: ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਅਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਕਰਾਰਾ ਜਵਾਬ ਦਿੱਤਾ ਹੈ। ਗੰਭੀਰ ਨੇ ਸੋਮਵਾਰ ਨੂੰ ਕਿਹਾ- ‘ਪੋਂਟਿੰਗ ਨੂੰ ਅਸਟਰੇਲੀਆਈ ਕ੍ਰਿਕੇਟ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਇਹ ਖਿਡਾਰੀ ਬਣਿਆ ਟੀਮ ਇੰਡੀਆ ਦਾ ਗੇਂਦਬਾਜ਼ੀ ਕੋਚ, ਵੇਖੋ

ਅਫਰੀਕਾ ਦੇ ਮੋਰਨੇ ਮੋਰਕਲ ਬਣੇ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ | Morne Morkel 1 ਸਤੰਬਰ ਨੂੰ ਹੋਣਗੇ ਟੀਮ ਇੰਡੀਆ ’ਚ ਸ਼ਾਮਲ 2023 ਵਿਸ਼ਵ ਕੱਪ ’ਚ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਦਿੱਤੀ ਸੀ ਗੇਂਦਬਾਜ਼ੀ ਦੀ ਕੋਚਿੰਗ ਸਪੋਰਟਸ ਡੈਸਕ। Morne Morkel: 39 ਸਾਲ ਦੇ ਸਾਬਕਾ ਦੱਖਣੀ ਅਫਰੀਕੀ ਗੇਂਦਬਾਜ਼ ਮੋਰਨੇ ਮੋਰਕਲ ਭਾਰਤੀ ਕ੍ਰਿਕੇਟ ਟੀਮ ਦੇ ਗੇਂਦਬਾਜ਼ੀ ਕੋਚ ਬਣਾ ਦਿੱਤੇ ਗਏ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Hardik Pandya: ਹਾਰਦਿਕ ਨੂੰ ਟੀ20 ’ਚ ਕਪਤਾਨੀ ਤੋਂ ਹਟਾਉਣ ਦਾ ਇਹ ਵੱਡਾ ਕਾਰਨ ਆਇਆ ਸਾਹਮਣੇ, ਜਾਣੋ

ਅਜੀਤ ਅਗਰਕਰ ਨੇ ਕਿਹਾ, ਉਨ੍ਹਾਂ ਨੂੰ ਕਪਤਾਨੀ ਦਾ ਦੇਣ ਦਾ ਕਾਰਨ ਉਨ੍ਹਾਂ ਦੀ ਫਿਟਨੈਸ | Hardik Pandya ਕੋਚ ਗੰਭੀਰ ਨੇ ਕਿਹਾ, 2027 ਵਿਸ਼ਵ ਕੱਪ ਖੇਡ ਸਕਦੇ ਹਨ ਵਿਰਾਟ-ਰੋਹਿਤ | Hardik Pandya ਸਪੋਰਟਸ ਡੈਸਕ। ਸ਼੍ਰੀਲੰਕਾ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਟੀਮ ਦੇ ਨਵੇਂ ਮੁੱਖ ਕੋਚ ਗੌਤਮ ਗੰਭੀਰ ਤੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਅੱਜ ਪ੍ਰੈੱਸ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

India-Sri Lanka Series Schedule: ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਹੋਣਗੇ ਮੈਚ

26 ਜੁਲਾਈ ਨੂੰ ਪੱਲੇਕੇਲੇ ’ਚ ਹੋਵੇਗਾ ਪਹਿਲਾ ਟੀ20 ਦੌਰੇ ਤੋਂ ਪਹਿਲਾਂ ਹਸਰੰਗਾ ਨੇ ਛੱਡੀ ਕਪਤਾਨੀ ਸਪੋਰਟਸ ਡੈਸਕ। ਭਾਰਤੀ ਟੀਮ ਦਾ ਸ਼੍ਰੀਲੰਕਾ ਦੌਰਾ 26 ਜੁਲਾਈ ਤੋਂ ਸ਼ੁਰੂ ਹੋਵੇਗਾ। ਵੀਰਵਾਰ ਨੂੰ ਸ਼੍ਰੀਲੰਕਾ ਕ੍ਰਿਕੇਟ ਬੋਰਡ ਨੇ 3 ਇੱਕਰੋਜ਼ਾ ਤੇ 3 ਟੀ-20 ਮੈਚਾਂ ਦੀ ਸੀਰੀਜ ਦਾ ਸ਼ਡਿਊਲ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦੌਰੇ ਤੋਂ ਠੀਕ ਪਹਿਲਾਂ ਸ਼੍ਰੀਲੰਕਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ