Available
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪੰਜਾਬ ਦੇ ਹਸਪਤਾਲਾਂ ‘ਚ ਅੱਜ ਤੋਂ ਮਿਲੇਗਾ ਮੁਫ਼ਤ ਖੂਨ, ਪਹਿਲਾਂ ਦੇਣੀ ਪੈਂਦੀ ਸੀ ਫੀਸ
Published On
By Sach Kahoon Punjabi Desk
ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ ਐਲਾਨ ਸਰਕਾਰੀ ਹਸਪਤਾਲਾਂ ਵਿੱਚ 1 ਜਨਵਰੀ ਤੋਂ ਮਿਲੇਗੀ ਸਹੂਲਤ : ਬ੍ਰਹਮ ਮਹਿੰਦਰਾ ਚੰਡੀਗੜ੍ਹ, ਦਾਨ ਕੀਤਾ ਹੋਇਆ ਖੂਨ ਹੁਣ ਅੱਜ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿੱਚ ਪੈਸੇ ਦੇ ਕੇ ਮਿਲਣ ਦੀ ਬਜਾਇ ਮੁਫ਼ਤ ਮਿਲੇਗਾ ਜਿਸ ਨਾਲ ਉਨ੍ਹਾਂ ਗਰੀਬ ਅਤੇ ਜ਼ਰੂਰਤਮੰਦ ਪੀੜਤਾਂ ਨੂੰ ਫਾਇਦਾ ਮਿਲੇਗਾ ਜਿਹੜੇ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ਼ […]
ਦਲਿਤਾਂ ‘ਤੇ ਕਰ ਰਹੀ ਐ ਅਮਰਿੰਦਰ ਸਰਕਾਰ ਅੱਤਿਆਚਾਰ, ਨਹੀਂ ਮਿਲ ਰਿਹਾ ਇਨਸਾਫ਼
Published On
By Sach Kahoon Punjabi Desk
ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਕੈਂਥ ਨੇ ਲਗਾਏ ਸਰਕਾਰ ‘ਤੇ ਦੋਸ਼ ਅਨੁਸੂਚਿਤ ਜਾਤੀ ਦੇ ਨੌਜਵਾਨਾ ਨੂੰ ਪਹਿਲਾਂ ਅਗਵਾ ਕਰਕੇ ਕੁੱਟਿਆ ਅਤੇ ਫਿਰ ਉਨਾਂ ‘ਤੇ ਹੀ ਕੀਤਾ ਝੂਠਾ ਮਾਮਲਾ ਦਰਜ਼ ਚੰਡੀਗੜ । ਕਾਂਗਰਸ ਸਰਕਾਰ ‘ਚ ਦਲਿਤਾਂ ‘ਤੇ ਅੱਤਿਆਚਾਰ ਹੋ ਰਹੇ ਹਨ ਪੁਲਿਸ ਪੀੜਤਾਂ ਨੂੰ ਨਿਆਂ ਦੇਣ ਦੀ ਬਜਾਇ ਉਲਟਾ ਉਹਨਾਂ ‘ਤੇ ਹੀ ਪਰਚੇ ਦਰਜ […]
59 ਮਿੰਟ ‘ਚ ਮਿਲੇਗਾ 1 ਕਰੋੜ ਤੱਕ ਦਾ ਲੋਨ
Published On
By Sach Kahoon Punjabi Desk
ਛੋਟੇ, ਦਰਮਿਆਨੇ ਤੇ ਮੱਧਮ ਉਦਯੋਗਾਂ ਲਈ ਦੀਵਾਲੀ ਗਿਫ਼ਟ’ ਸਰਕਾਰ ਨੇ ਟਰਟਏ ਸੈਕਟਰ ਨੂੰ ਤਾਕਤ ਦੇਣ ਲਈ 12 ਨੀਤੀਆਂ ਨੂੰ ਦਿੱਤਾ ਹੈ ਅੰਤਿਮ ਰੂਪ ਏਜੰਸੀ, ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਛੋਟੇ ਦਰਮਿਆਨੇ ਤੇ ਮੱਧਮ ਉਦਯੋਗਾਂ ਦੀ ਬਿਹਤਰੀ ਲਈ 12 ਵੱਡੇ ਤੇ ਇਤਿਹਾਸਕ ਫੈਸਲੇ ਲਏ ਹਨ, ਜਿਨ੍ਹਾਂ ਦਾ […]
ਸਰਕਾਰੀ ਹਸਪਤਾਲਾਂ ‘ਚ ਨਹੀਂ ਡੇਂਗੂ ਦਾ ਮੁਫ਼ਤ ਇਲਾਜ
Published On
By Sach Kahoon Punjabi Desk
ਗਰੀਬ ਹੋ ਰਹੇ ਹਨ ਲੁੱਟ ਦਾ ਸ਼ਿਕਾਰਟ ਫਾਈਲ ਖ਼ਰਚ 60 ਰੁਪਏ ਤਾਂ 30 ਰੁਪਏ ਲਿਆ ਜਾ ਰਿਹਾ ਐ ਰੋਜ਼ਾਨਾ ਬੈੱਡ ਖ਼ਰਚ ਪਲੇਟਲੈਟਸ ਹੋ ਗਏ ਘੱਟ ਤਾਂ ਕਿੱਟ ਦਾ 8 ਤੋਂ 10 ਹਜ਼ਾਰ ਰੁਪਏ ਦੇਣਾ ਪਏਗਾ ਖ਼ਰਚ ਸਰਕਾਰੀ ਪਲੇਟਲੈਟਸ ‘ਤੇ ਵੀ ਦੇਣੇ ਪੈ ਰਹੇ ਹਨ 3200 ਤੋਂ 4 ਹਜ਼ਾਰ ਰੁਪਏ ਅਸ਼ਵਨੀ ਚਾਵਲਾ, ਚੰਡੀਗੜ੍ਹ ਇੱਕ ਮੱਛਰ ਦੇ […]
ਹੁਣ ਆਨਲਾਈਨ ਮਿਲੇਗੀ ਸਸਤੀ ਰੇਤ
Published On
By Sach Kahoon Punjabi Desk
ਪੰਜਾਬ ਕੈਬਨਿਟ ਦੇ ਫੈਸਲੇ:ਇੱਕ ਕਲਿੱਕ ਨਾਲ ਮਿਲੇਗੀ ਹੋਮ ਡਿਲੀਵਰੀ ਰੇਤ ਅਤੇ ਬਜਰੀ ਦਾ ਵੱਧ ਤੋਂ ਵੱਧ ਰੇਟ ਹੋਵੇਗਾ ਤੈਅ, ਇੱਕ ਟੁਕੜਾ ਦੇਣ ਦੀ ਥਾਂ ‘ਤੇ ਸਾਰੇ ਦਰਿਆ ਦਾ ਦਿੱਤਾ ਜਾਵੇਗਾ ਠੇਕਾ, 7 ਬਣਨਗੇ ਕਲਸਟਰ ਪੰਜਾਬ ‘ਚ ਲਾਗੂ ਹੋਇਆ ਆਯੂਸਮਾਨ ਭਾਰਤ ਅਸ਼ਵਨੀ ਚਾਵਲਾ, ਚੰਡੀਗੜ੍ਹ ਪੰਜਾਬ ਵਿੱਚ ਕੱਪੜੇ ਅਤੇ ਹੋਰ ਸਮਾਨ ਆਨਲਾਈਨ ਖਰੀਦਦਾਰੀ ਦੇ ਨਾਲ ਹੀ ਹੁਣ […]
ਤੇਜ਼ ਹਵਾਵਾਂ ਦਰਮਿਆਨ ਭਾਰੀ ਮੀਂਹ ਕਾਰਨ ਵਿਛੀ ਝੋਨੇ ਦੀ ਫਸਲ
Published On
By Sach Kahoon Punjabi Desk
ਅਗਲੇ 48 ਘੰਟਿਆਂ ‘ਚ ਹਰਿਆਣਾ ਤੇ ਪੰਜਾਬ ‘ਚ ਕਈ ਥਾਈਂ ਮੀਂਹ ਦੀ ਸੰਭਾਵਨਾ ਸੱਚ ਕਹੂੰ ਨਿਊਜ਼ ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਅਤੇ ਹਰਿਆਣਾ ‘ਚ ਪਿੱਛੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਝੋਨੇ ਦੀ ਖੜ੍ਹੀ ਫਸਲ ਵਿਛ ਗਈ ਤੇ ਨਰਮਾ ਕਪਾਹ ਦੇ ਫੁੱਲ ਟੁੱਟ ਗਏ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ ਮੌਸਮ ਕੇਂਦਰ ਦੇ ਅਨੁਸਾਰ […]
ਐੱਸ.ਵਾਈ.ਐੱਲ. ਦਾ ਪਾਣੀ ਮਿਲੇਗਾ ਜਾਂ ਨਹੀਂ, 5 ਤੋਂ ਸ਼ੁਰੂ ਹੋਵੇਗੀ ਸੁਣਵਾਈ
Published On
By Sach Kahoon Punjabi Desk
ਸੁਪਰੀਮ ਕੋਰਟ ਵੱਲੋਂ ਤੈਅ ਕੀਤੀ ਗਈ ਤਾਰੀਖ਼, ਪੰਜਾਬ ਨੂੰ ਪਈ ਹੱਥਾਂ ਪੈਰਾਂ ਦੀ | SYL Canal ਮੁੱਖ ਮੰਤਰੀ ਕੈਬਨਿਟ ਮੀਟਿੰਗ ਅੱਧ ਵਿਚਕਾਰ ਛੱਡ ਹੋਏ ਦਿੱਲੀ ਰਵਾਨਾ ਪਿਛਲੇ 2 ਦਹਾਕੇ ਤੋਂ ਚੱਲ ਰਹੀ ਐ ਹਰਿਆਣਾ-ਪੰਜਾਬ ਦੀ ਲੜਾਈ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਹਰਿਆਣਾ ਨੂੰ ਮਿਲੇਗਾ ਜਾਂ ਫਿਰ ਨਹੀਂ, ਇਸ ਸਬੰਧੀ […]
ਦੇਸ਼ ‘ਚ 82 ਫੀਸਦੀ ਔਰਤਾਂ ਨੂੰ ਮੁਹੱਈਆ ਨਹੀਂ ਹੁੰਦਾ ਸੈਨੇਟਰੀ ਨੈਪਕਿਨ
Published On
By Sach Kahoon Punjabi Desk
ਅੱਜ ਵੀ ਪੁਰਾਣਾ ਕੱਪੜਾ, ਘਾਹ ਜਾਂ ਸੁਆਹ ਜਿਹੇ ਬਦਲ ਅਪਣਾਉਣ ਲਈ ਮਜ਼ਬੂਰ | Sanitary Napkins ਸਿਰਫ 18 ਫੀਸਦੀ ਔਰਤਾਂ ਹੀ ਕਰਦੀਆਂ ਸੈਨੇਟਰੀ ਨੈਪਕਿਨ ਦੀ ਵਰਤੋਂ | Sanitary Napkins ਊਦੇਪੁਰ, (ਏਜੰਸੀ)। ਫੈਡਰੇਸ਼ਨ ਆਫ ਆਬਸਟੇਟ੍ਰਕ ਐਂਡ ਗਾਏਨਾਕੋਲਜਿਕਲ ਸੁਸਾਇਟੀ ਆਫ ਇੰਡੀਆ (ਐਫਓਜੀਐਸਆਈ) ਨੇ ਕਿਹਾ ਹੈ ਕਿ ਦੇਸ਼ ਦੀਆਂ ਸਿਰਫ 18 ਫੀਸਦੀ ਔਰਤਾਂ ਅਤੇ ਲੜਕੀਆਂ ਹੀ ਮਾਸਿਕ ਧਰਮ ਦੌਰਾਨ […]
ਖੇਡ ਸਟੇਡੀਅਮਾਂ ‘ਚ ਖੜਕਣੀਆਂ ਬੋਤਲਾਂ, ਛਲਕਣਗੇ ਪੈੱਗ
Published On
By Sach Kahoon Punjabi Desk
ਪੰਜਾਬ ਸਰਕਾਰ ਆਪਣੇ ਖੇਡ ਸਟੇਡੀਅਮਾਂ ਨੂੰ ਦੇਣ ਜਾ ਰਹੀ ਐ ਠੇਕੇ ‘ਤੇ ਠੇਕਾ ਲੈਣ ਵਾਲੀ ਕੰਪਨੀ ਖੋਲ੍ਹ ਸਕੇਗੀ ਸਟੇਡੀਅਮ ‘ਚ ਰੈਸਟੋਰੈਂਟ ਅਤੇ ਕਲੱਬ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਖੇਡ ਸਟੇਡੀਅਮਾਂ ਵਿੱਚ ਹੁਣ ਸ਼ਾਮ ਵੇਲੇ ਪ੍ਰੈਕਟਿਸ ਘੱਟ ਅਤੇ ਪੈੱਗ ਛਲਕਦੇ ਹੋਏ ਜਿਆਦਾ ਨਜ਼ਰ ਆਉਣਗੇ, ਕਿਉਂਕਿ ਪੰਜਾਬ ਸਰਕਾਰ ਆਪਣੇ ਸਾਰੇ ਖੇਡ ਸਟੇਡੀਅਮਾਂ ਨੂੰ ਠੇਕੇ ‘ਤੇ ਦੇਣ ਜਾ […]
ਆਮ ਲੋਕਾਂ ਨੂੰ ਬਰਾਬਰ ਇਲਾਜ ਮੁਹੱਈਆ ਹੋਵੇ
Published On
By Sach Kahoon Punjabi Desk
ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਅਮਰੀਕਾ ‘ਚ ਇਲਾਜ ਕਰਵਾਉਣ ਤੋਂ ਬਾਅਦ ਵਤਨ ਪਰਤ ਆਏ ਹਨ। ਹੁਣ ਉਹ ਤੰਦਰੁਸਤ ਹਨ ਉਨ੍ਹਾਂ ਵਾਂਗ ਹੀ ਦੇਸ਼ ਦੇ ਹੋਰ ਬਹੁਤ ਸਾਰੇ ਆਗੂ ਅਤੇ ਅਮੀਰ ਲੋਕ ਵਿਦੇਸ਼ਾਂ ‘ਚੋਂ ਇਲਾਜ ਕਰਵਾਉਂਦੇ ਰਹੇ ਹਨ। ਇਸ ਦਾ ਸਿੱਧਾ ਜਿਹਾ ਅਰਥ ਇਹੀ ਹੈ ਕਿ ਦੇਸ਼ ਅੰਦਰ ਇਲਾਜ ਦੀਆਂ ਤਸੱਲੀਬਖ਼ਸ਼ ਸਹੂਲਤਾਂ ਨਹੀਂ ਹਨ। ਸਹੂਲਤਾਂ […]
ਹੁਣ ਵੱਡੇ ਘਰਾਂ ‘ਤੇ ਵੀ ਮਿਲੇਗੀ ਵਿਆਜ਼ ਸਬਸਿਡੀ
Published On
By Sach Kahoon Punjabi Desk
ਕੇਂਦਰ ਸਰਕਾਰ ਦੀ ਕੈਬਨਿਟ ਦਾ ਫੈਸਲਾ : ਪੱਛੜਾ ਵਰਗ (ਓਬੀਸੀ) ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਕਮਿਸ਼ਨ ਗਠਿਤ ਪ੍ਰਗਤੀ ਮੈਦਾਨ ‘ਤੇ 5 ਸਟਾਰ ਹੋਟਲ ਮਨਜ਼ੂਰ ਨਵੀਂ ਦਿੱਲੀ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦੀ ਮੀਟਿੰਗ ਸਮਾਪਤ ਹੋ ਗਈ ਹੈ। ਮੀਟਿੰਗ ਪੂਰੀ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ […]
ਹੁਣ ਰਿਟਾਇਰਮੈਂਟ ਦੇ ਦਿਨ ਹੀ ਮਿਲੇਗਾ ਪੀਐੱਫ ਤੇ ਪੈਨਸ਼ਨ ਦਾ ਪੈਸਾ
Published On
By Sach Kahoon Punjabi Desk
ਕਿਰਤ ਮੰਤਰੀ ਨੇ ਦਿੱਤਾ ਰਾਜ ਸਭਾ ‘ਚ ਲਿਖਤੀ ਜਵਾਬ ਨਵੀਂ ਦਿੱਲੀ: ਛੁੱਟੀ ਪ੍ਰਾਪਤ ਫੰਡ ਨਿਕਾਏ, ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਨੇ ਆਪਣੇ ਖੇਤਰੀ ਦਫ਼ਤਰਾਂ ਨੂੰ ਸੇਵਾ ਮੁਕਤੀ ਦੇ ਦਿਨ ਹੀ ਪੈਨਸ਼ਨ ਦਾ ਨਿਪਟਾਨ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ ਇਹ ਜਾਣਕਾਰੀ ਕਿਰਤ ਮੰਤਰੀ ਬੰਡਾਰੂ ਦੱਤਾਤ੍ਰੇਅ ਨੇ ਇੱਕ ਸਵਾਲ ਦੇ ਲਿਖਤੀ ਜਵਾਬ ‘ਚ ਰਾਜ ਸਭਾ ਨੂੰ ਦਿੱਤੀ […]
