ਜਲ ਸ੍ਰੋਤ ਵਿਭਾਗ ਨੂੰ ਖਤਮ ਕਰਨ ਦੇ ਰਾਹ ਤੁਰੀ ਸਰਕਾਰ
ਜਲ ਸ੍ਰੋਤ ਵਿਭਾਗ ਦੀਆਂ ਅਸਾਮੀਆਂ 'ਤੇ ਚੱਲੇ ਸਰਕਾਰੀ ਕੁਹਾੜੇ 'ਤੇ ਮੁਲਾਜ਼ਮ ਭਖੇ
ਕੰਮ ਕਰ ਰਹੇ 1893 ਮੁਲਾਜ਼ਮਾਂ ਨੂੰ ਸਰਕਾਰ ਕਦੇ ਵੀ ਤੋਰ ਸਕਦੀ ਐ ਘਰ
ਐਸਐਚਓ ਤੇ ਥਾਣੇਦਾਰ ਖਿਲਾਫ਼ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਮਾਮਲਾ ਦਰਜ
ਪੜਤਾਲ ਜ਼ਾਰੀ, ਗ੍ਰਿਫ਼ਤਾਰੀ ਅਜੇ ਬਾਕੀ: ਡੀਐਸਪੀ ਟਿਵਾਣਾ
ਬਰਨਾਲਾ, (ਜਸਵੀਰ ਸਿੰਘ ਗਹਿਲ) ਥਾਣਾ ਸਿਟੀ– 1 ਬਰਨਾਲਾ ਦੇ ਐਸਐਚਓ ਅਤੇ ਇੱਕ ਥਾਣੇਦਾਰ ਖਿਲਾਫ਼ 3 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਇੱਕ ਇਰਾਦਾ ਕਤਲ ਦੇ ਦੋਸ਼ੀ ਅਤੇ ਉਸਦੇ ਸਾਥੀ ਨੂੰ ਛੱਡ ਦੇਣ ਦੇ ਦੋਸ਼ 'ਚ ਕੁਰੱਪਸ਼ਨ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਫਿ...
ਆਰਥਿਕ ਤੰਗੀ ਕਾਰਨ ਕਿਸਾਨ ਨੇ ਗੱਡੀ ਥੱਲੇ ਆ ਕੇ ਕੀਤੀ ਖੁਦਕੁਸੀ
ਆਰਥਿਕ ਤੰਗੀ ਕਾਰਨ ਕਿਸਾਨ ਨੇ ਗੱਡੀ ਥੱਲੇ ਆ ਕੇ ਕੀਤੀ ਖੁਦਕੁਸੀ
ਸੰਗਤ ਮੰਡੀ, (ਮਨਜੀਤ ਨਰੂਆਣਾ/ਸੁਖਤੇਜ ਧਾਲੀਵਾਲ) ਸਥਾਨਕ ਮੰਡੀ ਨਜਦੀਕ ਮੰਡੀ ਦੇ ਇੱਕ ਕਿਸਾਨ ਵੱਲੋਂ ਬਠਿੰਡਾ-ਬੀਕਾਨੇਰ ਰੇਲਵੇ ਲਾਇਨ 'ਤੇ ਸਵੇਰ ਸਮੇਂ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਦੇ ਚੱਲਦਿਆਂ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ...
ਕੁਲਭੂਸ਼ਣ ਜਾਧਵ ਮਾਮਲਾ : ਭਾਰਤ ਨੇ ਪਾਕਿ ਨੂੰ ਬਿਨਾ ਕਿਸੇ ਸ਼ਰਤ ਕਾਊਂਸਲਰ ਅਕਸੈਸ ਦੇਣ ਦੀ ਕੀਤੀ ਮੰਗ
ਕੁਲਭੂਸ਼ਣ ਜਾਧਵ ਮਾਮਲਾ : ਭਾਰਤ ਨੇ ਪਾਕਿ ਨੂੰ ਬਿਨਾ ਕਿਸੇ ਸ਼ਰਤ ਕਾਊਂਸਲਰ ਅਕਸੈਸ ਦੇਣ ਦੀ ਕੀਤੀ ਮੰਗ
ਨਵੀਂ ਦਿੱਲੀ। ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤ ਦੇ ਸੇਵਾ ਮੁਕਤ ਨੇਵੀ ਅਫ਼ਸਰ ਕੁਲਭੂਸ਼ਣ ਜਾਧਵ ਦੇ ਕਾਊਂਸਲਰ ਅਕਸੈਸ ਸਬੰਧੀ ਇੱਕ ਵਾਰ ਫਿਰ ਭਾਰਤ ਨੇ ਪਾਕਿਸਤਾਨ ਨਾਲ ਗੱਲ ਕੀਤੀ। ਸੂਤਰਾਂ ਅਨੁਸਾਰ ਭਾਰਤ ਨੇ...
ਹਰਿਆਣਾ ‘ਚ ਖੁੱਲ੍ਹਣਗੇ ਇੱਕ ਹਜ਼ਾਰ ਸਮਾਰਟ ਪਲੇਅ-ਵੇ ਸਕੂਲ
ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ
ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਸੂਬੇ 'ਚ ਤਿੰਨ ਤੋਂ ਛੇ ਸਾਲਾਂ ਤੱਕ ਦੇ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੂਹਰਾਉਂਦਿਆਂ ਸੂਬੇ 'ਚ 1000 ਸਮਾਰਟ ਪਲੇਅ-ਵੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ।
Na
ਮੁੱਖ ਮੰਤਰੀ ਮ...
ਕਾਂਗਰਸ ‘ਚ ਪਾਇਲਟ ਦੀ ਵਾਪਸੀ ਮੁਸ਼ਕਲ
ਕਾਂਗਰਸ 'ਚ ਪਾਇਲਟ ਦੀ ਵਾਪਸੀ ਮੁਸ਼ਕਲ
ਜੈਪੁਰ। ਰਾਜਸਥਾਨ 'ਚ ਕਾਂਗਰਸ ਵਿਧਾਇਕਾਂ ਦੀ ਧੜੇਬੰਦੀ ਦਰਮਿਆਨ ਉਪ ਮੁੱਖ ਮੰਤਰੀ ਅਹੁਦੇ ਤੋਂ ਬਰਖਾਸ਼ਤ ਕੀਤੇ ਗਏ ਸਚਿਨ ਪਾਇਲਟ ਦੀ ਕਾਂਗਰਸ 'ਚ ਵਾਪਸੀ ਬਹੁਤ ਮੁਸ਼ਕਲ ਹੈ।
ਕਾਂਗਰਸ ਵਿਧਾਇਕ ਦਲ ਨੇ ਪਾਇਲਟ ਨੂੰ ਬਰਖਾਸ਼ਤ ਕਰਨ ਦਾ ਮਤਾ ਸਰਵਸੰਮਤੀ ਨਾਲ ਪਾਸ ਕੀਤਾ ਸੀ। ਪਾਇਲਟ...
ਬਿਡੇਨ, ਓਬਾਮਾ, ਬਿਲ ਗੇਟਸ ਸਮੇਤ ਕਈ ਵੱਡੀਆਂ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ
ਬਿਡੇਨ, ਓਬਾਮਾ, ਬਿਲ ਗੇਟਸ ਸਮੇਤ ਕਈ ਵੱਡੀਆਂ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ
ਵਾਸ਼ਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਸ਼ਾਮਲ ਜੋ ਬਿਡੇਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਸਮੇਤ ਦੁਨੀਆ ਦੇ ਕਈ ਵੱਡੇ ਕਾਰੋਬਾਰੀਆਂ ਤੇ ਆਗੂਆਂ ਦੇ ਟਵਿੱਟ...
ਦੇਸ਼ ‘ਚ ਕੋਰੋਨਾ ਦੇ ਰਿਕਾਰਡ 32 ਹਜ਼ਾਰ ਤੋਂ ਵੱਧ ਨਵੇਂ ਮਾਮਲੇ
ਮਰੀਜ਼ਾਂ ਦਾ ਕੁੱਲ ਅੰਕੜਾ 9.69 ਤੋਂ ਪਾਰ
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 32,695 ਨਵੇਂ ਮਾਮਲੇ ਸਾਹਮਣੇ ਆਏ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਤੇ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 32 ਹਜ਼ਾਰ ਤੋਂ ਵਧ ਨਵੇਂ ਮਾਮਲੇ ਸਾਹਮਣੇ ਆਾਉਣ ਨਾਲ ਮਰੀਜ਼ਾਂ ਦਾ ਕੁੱਲ ਅੰਕੜਾ ...
ਪੁਲਿਸ ਮੁਲਾਜਮਾਂ ਨਾਲ ਕੁੱਟਮਾਰ ਕਰਨ ਵਾਲੇ 3 ਹੋਰ ਗ੍ਰਿਫਤਾਰ
ਪੁਲਿਸ ਮੁਲਾਜਮਾਂ ਨਾਲ ਕੁੱਟਮਾਰ ਕਰਨ ਵਾਲੇ 3 ਹੋਰ ਗ੍ਰਿਫਤਾਰ
ਫ਼ਤਹਿਗੜ ਸਾਹਿਬ, (ਅਨਿਲ ਲੁਟਾਵਾ)। ਥਾਣਾ ਬਡਾਲੀ ਆਲਾ ਸਿੰਘ ਅਧੀਨ ਪੈਂਦੀ ਪੁਲਿਸ ਚੌਕੀ ਖੇੜਾ ਵਿਖੇ ਬੀਤੇ ਦਿਨੀਂ ਕੁੱਟਮਾਰ ਕਰਨ ਵਾਲੇ 3 ਹੋਰ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜ...
ਢਾਈ ਏਕੜ ਜ਼ਮੀਨ ਵੇਚ ਕੇ ਵੀ ਕੈਂਸਰ ਪੀੜਤ ਪਿਓ ਦੀ ਜਾਨ ਨਾ ਬਚਾ ਸਕਿਆ ਪੁੱਤ
ਢਾਈ ਏਕੜ ਜ਼ਮੀਨ ਵੇਚ ਕੇ ਵੀ ਕੈਂਸਰ ਪੀੜਤ ਪਿਓ ਦੀ ਜਾਨ ਨਾ ਬਚਾ ਸਕਿਆ ਪੁੱਤ
ਪੱਕਾ ਕਲਾਂ, (ਪੁਸ਼ਪਿੰਦਰ ਸਿੰਘ) ਮਾਲਵਾ ਖਿੱਤੇ 'ਚ ਕੈਂਸਰ ਦਾ ਦੈਂਤ ਲਗਾਤਾਰ ਪੈਰ ਪਸਾਰ ਰਿਹੈ ਪ੍ਰੰਤੂ ਸਰਕਾਰਾਂ ਵੱਲੋਂ ਇਸ 'ਤੇ ਕਾਬੂ ਨਹੀਂ ਪੈ ਰਿਹਾ ਮਹਿੰਗੇ ਇਲਾਜ ਲਈ ਲੋਕ ਜ਼ਮੀਨਾਂ ਵੀ ਵੇਚ ਦਿੰਦੇ ਨੇ ਪਰ ਘਰ ਦਾ ਜੀਅ ਫਿਰ ਵੀ ਨਹ...