ਦੇਸ਼ ‘ਚ ਕੋਰੋਨਾ ਦੇ 37,148 ਨਵੇਂ ਮਾਮਲੇ ਮਿਲੇ
587 ਮਰੀਜ਼ਾਂ ਦੀ ਮੌਤਾਂ
24 ਹਜ਼ਾਰ ਤੋਂ ਵੱਧ ਮਰੀਜ਼ ਹੋਏ ਠੀਕ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ ਦੇ ਵਧਦੇ ਕਹਿਰ ਦੌਰਾਨ ਪਿਛਲੇ 24 ਘੰਟਿਆਂ 'ਚ ਰਾਹਤ ਦੀ ਗੱਲ ਇਹ ਰਹੀ ਕਿ ਇਸ ਮਹਾਂਮਾਰੀ ਨਾਲ ਲਗਭਗ ਸਾਢੇ 24 ਹਜ਼ਾਰ ਮਰੀਜ਼ ਠੀਕ ਹੋ ਗਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 7.24 ਲੱਖ ਤੋਂ ਪਾਰ ਹੋ ਗਈ ਹ...
ਡਬਲ ਬੈਂਚ ਤੋਂ ਵੀ ਨਹੀਂ ਮਿਲੀ ਰਾਹਤ, ਫਿਲਹਾਲ ਭਰਨੀ ਪਏਗੀ ਸਕੂਲ ਫੀਸ
ਜਿਹੜੇ ਨਹੀਂ ਦੇ ਸਕਦੇ ਹਨ ਫੀਸ ਤਾਂ ਰੈਗੂਲੇਟਰੀ ਅਥਾਰਟੀ ਕੋਲ ਕਰਨ ਅਪੀਲ, ਵਿਦਿਆਰਥੀਆਂ ਨੂੰ ਨਹੀਂ ਕੱਢ ਸਕਣਗੇ ਸਕੂਲ
ਹਫ਼ਤੇ ਵਿੱਚ 2 ਦਿਨ ਲੱਗੇਗਾ ਕਰਫਿਊ, ਚੰਡੀਗੜ ਨੇ ਮੰਗੀ ਪੰਜਾਬ ਤੇ ਹਰਿਆਣਾ ਤੋਂ ਸਲਾਹ
ਟ੍ਰਾਈਸਿਟੀ ਵਿੱਚ ਲਗਾਤਾਰ ਵੱਧ ਰਹੇ ਮਾਮਲੇ ਨੂੰ ਦੇਖਦੇ ਹੋਏ ਮੰਗੀ ਸਲਾਹ, ਦੋਵਾਂ ਸੂਬਿਆ ਨੂੰ ਦੇਣਾ ਪਏਗਾ ਸਾਥ
ਮੇਰਾ ਪੁੱਤਰ ਬੇਕਸੂਰ, ਉਸਨੂੰ ਧੋਖੇ ਨਾਲ ਫਸਾਇਆ ਗਿਐ: ਸੁਰਜੀਤ ਸਿੰਘ
ਅੰਮ੍ਰਿਤਸਰ ਏਅਰ ਪੋਰਟ ਤੋਂ ਸੋਨਾ ਸਮਗਲਿੰਗ ਦੇ ਦੋਸ਼ 'ਚ ਗ੍ਰਿਫਤਾਰ ਲ਼ਖਵੀਰ ਦੇ ਪਿਤਾ ਨੇ ਸਰਕਾਰ ਕੋਲ ਕੀਤੀ ਇਨਸਾਫ ਦੀ ਅਪੀਲ
ਕ੍ਰਾਇਮ ਸ਼ਾਖਾ ਵੱਲੋਂ ਮੂਸੇਵਾਲਾ ‘ਤੇ ਸੰਜੂ ਗੀਤ ਲਈ ਨਵਾਂ ਮੁੱਕਦਮਾ ਦਰਜ
ਪੰਜਾਬ ਪੁਲਿਸ ਵੱਲੋਂ ਮੂਸੇਵਾਲਾ ਨੂੰ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਦੀ ਤਿਆਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਪੁਲਿਸ ਨੇ ਵਿਵਾਦਾਂ ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਨੂੰ ਅਸਲਾ ਕਾਨੂੰਨ ਦੇ ਕੇਸ ਵਿੱਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆ...
ਤੈਅ ਰਣਨੀਤੀ ਦਾ ਹਿੱਸਾ ਹੈ ਚੀਨੀ ਹੱਦ ਵਿਵਾਦ : ਰਾਹੁਲ
ਤੈਅ ਰਣਨੀਤੀ ਦਾ ਹਿੱਸਾ ਹੈ ਚੀਨੀ ਹੱਦ ਵਿਵਾਦ : ਰਾਹੁਲ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨ ਦੇ ਸਰਹੱਦ ਵਿਵਾਦ ਨੂੰ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਦੱਸਦਿਆਂ ਕਿਹਾ ਕਿ ਉਸਦਾ ਮਕਸਦ ਪਾਕਿਸਤਾਨ ਦੇ ਨਾਲ ਮਿਲ ਕੇ ਕਸ਼ਮੀਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦਬਾਅ ਬਣਾਉਣ...
ਵਿਸ਼ਵ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1.44 ਕਰੋੜ ਤੋਂ ਪਾਰ
ਵਿਸ਼ਵ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1.44 ਕਰੋੜ ਤੋਂ ਪਾਰ
ਬੀਜਿੰਗ। ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਰੁੱਕਣ ਦਾ ਨਾਂਅ ਨਹੀਂ ਲਿਆ ਰਿਹਾ ਹੈ ਤੇ ਦੁਨੀਆ ਭਰ 'ਚ ਇਸ ਤੋਂ ਹੁਣ ਤੱਕ ਇਸ ਵਾਇਰਸ ਨਾਲ 1.44 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਤੇ ਛੇ ਲੱਖ ਤੋਂ ਵੱਧ ਲੋਕਾਂ ਦੀ ਮੌ...
ਮਜ਼ਬੂਤੀ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ
ਮਜ਼ਬੂਤੀ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ
ਮੁੰਬਈ। ਵਿਦੇਸ਼ਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦਰਮਿਆਨ ਸਥਾਨਕ ਪੱਧਰ 'ਤੇ ਨਿਵੇਸ਼ ਮਜ਼ਬੂਤ ਰਹਿਣ ਨਾਲ ਅੱਜ ਸ਼ੁਰੂਆਤੀ ਕਾਰੋਬਾਰੀ 'ਚ ਘਰੇਲੂ ਸ਼ੇਅਰ ਬਜ਼ਾਰ ਇੱਕ ਫੀਸਦੀ ਵਧ ਗਏ।
ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੇਕਸ 388.89 ਅੰਕਾਂ ਦੀ ਮਜ਼ਬੂਤੀ ਨਾਲ 3...
ਡੀਜ਼ਲ ਦੀਆਂ ਕੀਮਤਾਂ ‘ਚ 12 ਪੈਸੇ ਵਾਧਾ
ਡੀਜ਼ਲ ਦੀਆਂ ਕੀਮਤਾਂ 'ਚ 12 ਪੈਸੇ ਵਾਧਾ
ਨਵੀਂ ਦਿੱਲੀ। ਪੈਟਰੋਲ ਦੀਆਂ ਕੀਮਤ ਅੱਜ ਲਗਾਤਾਰ 21ਵੇਂ ਦਿਨ ਸਥਿਰ ਰਹੀ ਜਦੋਂਕਿ ਐਤਵਾਰ ਨੂੰ ਸਥਿਰ ਰਹਿਣ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ 'ਚ ਫਿਰ ਵਾਧਾ ਕੀਤਾ ਗਿਆ।
ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਤੇ ਮੁੰਬਈ '...
ਅਮਰੀਕਾ ਦੇ ਵਾਸ਼ਿੰਗਟਨ ‘ਚ ਗੋਲੀਬਾਰੀ
ਇੱਕ ਦੀ ਮੌਤ, ਅੱਠ ਜ਼ਖਮੀ
ਵਾਸ਼ਿੰਗਟਨ। ਅਮਰੀਕਾ ਨੂੰ ਰਾਜਧਾਨੀ-ਵਾਸ਼ਿੰਗਟਨ ਡੀ. ਸੀ. ਦੇ ਉੱਤਰ ਪੱਛਮੀ ਇਲਾਕੇ 'ਚ ਗੋਲੀਬਾਰੀ ਦੀ ਇੱਕ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਅੱਠ ਵਿਅਕਤੀ ਜ਼ਖਮੀ ਹੋ ਗਏ।
ਵਾਸ਼ਿੰਗਟਨ ਪੁਲਿਸ ਦੀ ਇੱਕ ਬੁਲਾਰਨ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਗੋਲੀਬਾਰੀ ਦ...