ਜਲੰਧਰ ‘ਚ ਕੋਰੋਨਾ ਦਾ ਵੱਡਾ ਧਮਾਕਾ, 80 ਨਵੇਂ ਮਰੀਜ਼ ਮਿਲੇ, 4 ਮਰੀਜ਼ਾਂ ਦੀ ਮੌਤ
ਪੰਜਾਬ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 23 ਹਜ਼ਾਰ ਤੋਂ ਪਾਰ
ਜਲੰਧਰ। ਸੂਬੇ 'ਚ ਕੋਰੋਨਾ ਦਾ ਕਹਿਰ ਜਾਰੀ ਹੈ ਇਸ ਦੌਰਾਨ ਜ਼ਿਲ੍ਹਾ ਜਲੰਧਰ 'ਚ 80 ਕੋਰੋਨਾ ਦੇ ਨਵੇਂ ਮਰੀਜ਼ ਆਉਣ ਨਾਲ ਵੱਡਾ ਧਮਾਕਾ ਹੋਇਆ ਅਤੇ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਲੰਧਰ 'ਚ ਕੋਰੋਨਾ ਦਾ ਅੰਕੜਾ ਤਿੰਨ ਹਜ਼ਾਰ ਤੋਂ ਪਾਰ ਹੋ ਗਿਆ ਹੈ।
ਪੰਜਾ...
ਦੇਸ਼ ‘ਚ ਕੋਰੋਨਾ ਨਾਲ ਇੱਕ ਦਿਨ ‘ਚ 1007 ਵਿਅਕਤੀਆਂ ਦੀ ਮੌਤ
covid-19 | 62,063 ਨਵੇਂ ਮਾਮਲੇ ਮਿਲੇ
ਨਵੀਂ ਦਿੱਲੀ। ਦੇਸ਼ 'ਚ ਇੱਕ ਦਿਨ 'ਚ ਕੋਰੋਨਾ ਵਾਇਰਸ (ਕੋਵਿਡ-19) (covid-19) ਨਾਲ 1007 ਵਿਅਕਤੀਆਂ ਦੀ ਮੌਤ ਹੋ ਗਈ, ਜਿਸ 'ਚ ਮਹਾਂਰਾਸ਼ਟਰ, ਤਮਿਲਨਾਡੂ ਤੇ ਕਰਨਾਟਕ ਸੂਬਿਆਂ 'ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਤਿੰਨ ਸੂਬੇ ਮਹਾਂਰਾਸ਼ਟਰ, ਤਮਿਲਨਾਡੂ ਤੇ ਕਰਨਾਟਕ '...
ਪਾਕਿ ‘ਚ ਮੀਂਹ ਨਾਲ ਤਿੰਨ ਦਿਨਾਂ ‘ਚ 64 ਵਿਅਕਤੀਆਂ ਦੀ ਮੌਤ
ਮ੍ਰਿਤਕਾਂ 'ਚ 19 ਬੱਚੇ ਤੇ 9 ਔਰਤਾਂ ਸ਼ਾਮਲ
ਇਸਲਾਮਾਬਾਦ। ਪਾਕਿਸਤਾਨ (Pakistan) 'ਚ ਭਾਰੀ ਮੀਂਹ ਤੇ ਹੜ੍ਹ ਕਾਰਨ ਪਿਛਲੇ ਤਿੰਨ ਦਿਨਾਂ 'ਚ 64 ਵਿਅਕਤੀਆਂ ਦੀ ਮੌਤ ਹੋਈ ਹੈ ਤੇ ਕਈ ਵਿਅਕਤੀ ਜ਼ਖਮੀ ਹੋਏ ਹਨ। ਕੌਮੀ ਆਫਤਾ ਅਥਾਰਟੀਕਰਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਏਡੀਐਮਏ ਦੇ ਅਨੁਸਾਰ ਮ੍ਰਿਤਕਾਂ 'ਚ ...
ਜੇ ਕੰਮ ਨਹੀਂ ਕਰਨਾ ਤਾਂ ਨੁਕਤਾਚੀਨੀ ਝੱਲਣਾ ਸਿੱਖੋ ‘ਰਾਜਾ ਸਾਹਿਬ’ : ਭਗਵੰਤ ਮਾਨ
ਮੁੱਖ ਮੰਤਰੀ ਦੀ ਨਿਕੰਮੀ ਅਤੇ ਭ੍ਰਿਸ਼ਟ ਕਾਰਜਸ਼ੈਲੀ ਬਾਰੇ ਜੋ ਅਸੀਂ ਸਾਲਾਂ ਤੋਂ ਕਹਿੰਦੇ ਆ ਰਹੇ ਹਾਂ, ਉਹੋ ਹੁਣ ਦੂਲੋ-ਬਾਜਵਾ ਕਹਿ ਰਹੇ ਨੇ: ਆਪ
ਨਹੀਂ ਰੁਕ ਰਿਹਾ ਕੋਰੋਨਾ, 987 ਆਏ ਨਵੇਂ ਕੇਸ ਤਾਂ 24 ਦੀ ਹੋਈ ਮੌਤ
ਪੰਜਾਬ ਵਿੱਚ ਲਗਾਤਾਰ ਕੋਰੋਨਾ ਕਹਿਰ ਜਾਰੀ, ਲੁਧਿਆਣਾ ਹੋਇਆ 5 ਹਜ਼ਾਰੀ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਇਸ ਕਿਸੇ ਵੀ ਪਾਸੇ ਤੋਂ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ। ਪਿਛਲੇ 24 ਘੰਟੇ ਦੌਰਾਨ ਪੰਜਾਬ ਵਿੱਚ 987 ਨਵੇਂ ਕੇਸ ਆਏ ਹਨ ਤਾਂ 24 ਦੀ ਮੌਤ ਵੀ ਹੋ ਗ...
ਡੇਰਾਬੱਸੀ ‘ਚ ਐਕਸਾਈਜ਼ ਮਹਿਕਮੇ ਦੀ ਛਾਪੇਮਾਰੀ, ਵੱਡੀ ਮਾਤਰਾ ‘ਚ ‘ਨਾਜਾਇਜ਼ ਸਪਿਰਟ’ ਬਰਾਮਦ
ਡੇਰਾਬੱਸੀ 'ਚ ਐਕਸਾਈਜ਼ ਮਹਿਕਮੇ ਦੀ ਛਾਪੇਮਾਰੀ, ਵੱਡੀ ਮਾਤਰਾ 'ਚ 'ਨਾਜਾਇਜ਼ ਸਪਿਰਟ' ਬਰਾਮਦ
ਡੇਰਾਬੱਸੀ (ਸੱਚ ਕਹੂੰ ਨਿਊਜ਼)। ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਦੀ ਅੱਖ ਖੁੱਲ੍ਹੀ ਜਾਪਦੀ ਹੈ। ਇਸ ਦੌਰਾਨ ਆਬਕਾਰੀ ਮਹਿਕਮੇ ਵੱਲੋਂ ਡੇਰਾਬੱਸੀ ਦੀ ਇਕ ਫੈਕਟਰੀ 'ਚੋਂ 27,600 ਲੀਟਰ ...
Honduras | ਹੋਂਡੁਰਾਸ ‘ਚ ਕਾਰਬਨ ਮੋਨੋਆਕਸਾਈਡ ਗੈਸ ਦੇ ਰਿਸਣ ਨਾਲ ਪੰਜ ਮੌਤਾਂ
ਦਮ ਘੁੱਟਣ ਨਾਲ ਮਜ਼ਦੂਰਾਂ ਦੀ ਮੌਤ
ਤੇਲੁਸੀਗਲਪਾ। ਹੋਂਡੁਰਾਸ (Honduras) ਦੀ ਰਾਜਧਾਨੀ ਤੇਲੁਸੀਗਲਪਾ 'ਚ ਕਾਰਬਨ ਮੋਨੋਆਕਸਾਈਡ ਗੈਸ ਦੇ ਰਿਸਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਅੱਗ ਬੁਝਾਊ ਵਿਭਾਗ ਦੇ ਬੁਲਾਰੇ ਅਸਕਰ ਤ੍ਰਿਮਿਨੀਓ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ (Honduras) ...
PM Kisan ਤਹਿਤ 8.55 ਕਰੋੜ ਕਿਸਾਨਾਂ ਦੇ ਖਾਤਿਆਂ ‘ਚ ਭੇਜੇ 17 ਹਜ਼ਾਰ ਕਰੋੜ ਰੁਪਏ
1 ਲੱਖ ਕਰੋੜ ਰੁਪਏ ਦੀ ਵਿੱਤੀ ਪੋਸ਼ਣ ਦੀ ਸ਼ੁਰੂਆਤ (PM Kisan)
ਮੋਦੀ ਨੇ ਕਿਸਾਨਾਂ ਨੂੰ ਹਲ਼ ਛਠ ਦੀਆਂ ਦਿੱਤੀਆਂ ਵਧਾਈਆਂ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 8.5 ਕਰੋੜ ਕਿਸਾਨਾ ਦੇ ਖਾਤਿਆਂ 'ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ ਕਿਸਾਨ) ਯੋਜਨਾ ਤਹਿਤ 2 ਹਜ਼ਾਰ ਰੁਪਏ ਦੀ ਛੇਵ...
ਦੇਸ਼ ‘ਚ ਕੋਰੋਨਾ ਦੇ ਰਿਕਾਰਡ 64 ਹਜ਼ਾਰ ਤੋਂ ਵੱਧ ਨਵੇਂ ਮਾਮਲੇ
53,879 ਮਰੀਜ਼ ਹੋਏ ਠੀਕ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ ਦੇ ਵਧਦੇ ਕਹਿਰ ਦੌਰਾਨ ਪਿਛਲੇ 24 ਘੰਟਿਆਂ 'ਚ ਸਭ ਤੋਂ ਵੱਧ 64 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਦੂਜੇ ਪਾਸੇ ਪਹਿਲੀ ਵਾਰ 53 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾ...
ਪ੍ਰਧਾਨ ਮੰਤਰੀ ਨੇ ਕੋਵਿਡ ਸੈਂਟਰ ‘ਚ ਲੱਗੀ ਅੱਗ ਕਾਰਨ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ
ਮੁੱਖ ਮੰਤਰੀ ਜਗਮੋਹਨ ਰੇਡੀ ਤੋਂ ਸਥਿਤੀ ਦੀ ਲਈ ਜਾਣਕਾਰੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਵਿਜਯਵਾੜਾ 'ਚ ਹੋਟਲ 'ਚ ਸਥਾਪਿਤ ਕੋਵਿਡ ਸੈਂਟਰ 'ਚ ਲੱਗੀ ਅੱਗ ਨਾਲ ਜਾਨ-ਮਾਲ ਦੇ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਜਗਮੋਹਨ ਰੇਡੀ ਤੋਂ ਸਥਿਤੀ ਦੀ ਜਾਣਕਾਰੀ ਲ...