ਪੰਜਾਬ ਦੀ ਟੈਸਟਿੰਗ ਰਿਪੋਰਟ ਹੀ ਲੇਟ ਲਤੀਫ਼, ਜਲਦੀ ਮਿਲਦੇ ਨਤੀਜੇ ਤਾਂ ਮੁੱਖ ਮੰਤਰੀ ਨੂੰ ਨਾ ਜਾਣਾ ਪੈਦਾ ਇਕਾਂਤਵਾਸ ‘ਚ
ਰੋਜ਼ਾਨਾ 20 ਹਜ਼ਾਰ ਤੋਂ ਜ਼ਿਆਦਾ ਟੈਸਟ ਦੀ ਰਿਪੋਰਟ ਰਹਿੰਦੀ ਐ ਪੈਡਿੰਗ, 24 ਤੋਂ 36 ਘੰਟੇ ਬਾਅਦ ਮਿਲ ਰਹੀ ਐ ਰਿਪੋਰਟ
ਉਲੰਪੀਅਨ ਮਨਦੀਪ ਕੌਰ ਚੀਮਾ DSP ਨਿਯੁਕਤ
ਉਲੰਪੀਅਨ ਮਨਦੀਪ ਕੌਰ ਚੀਮਾ ਡੀ.ਐਸ.ਪੀ. ਨਿਯੁਕਤ
ਪਟਿਆਲਾ, (ਸੱਚ ਕਹੂੰ ਨਿਊਜ)। ਤਿੰਨ ਵਾਰ ਏਸ਼ੀਅਨ ਖੇਡਾਂ 'ਚੋਂ ਸੋਨ ਤਗਮੇ ਜਿੱਤਣ ਵਾਲੀ ਅਥਲੀਟ ਮਨਦੀਪ ਕੌਰ ਚੀਮਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ 'ਚ ਉਪ ਕਪਤਾਨ ਪੁਲਿਸ (ਡੀ.ਐਸ.ਪੀ.) ਨਿਯੁਕਤ ਕੀਤਾ ਗਿਆ ਹੈ। ਲੰਬੇ ਅਰਸੇ ਤੋਂ ਪਟਿਆਲਾ ਨੂੰ ਆਪਣੀਆਂ ...
ਕੋਰੋਨਾ ਕਾਰਣ ਅੰਮ੍ਰਿਤਸਰ ਦੇ SMO ਦੀ ਮੌਤ
ਕੋਰੋਨਾ ਕਾਰਣ ਅੰਮ੍ਰਿਤਸਰ ਦੇ SMO ਦੀ ਮੌਤ
ਅੰਮ੍ਰਿਤਸਰ। ਅੰਮ੍ਰਿਤਸਰ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਕੋਰੋਨਾ ਨੇ ਹੁਣ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਰੁਣ ਸ਼ਰਮਾ ਦੀ ਜਾਨ ਲੈ ਲਈ ਹੈ। ਡਾ. ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਗੰਭੀਰ ਹਾਲਤ 'ਚ ਜ਼ਿਲ੍ਹੇ ਦੇ ...
ਹਰਿਆਣਾ ਸਰਕਾਰ ਨੇ ਸੋਮ, ਮੰਗਲ ਨੂੰ ਬਾਜ਼ਾਰ ਬੰਦ ਰੱਖਣ ਦਾ ਆਦੇਸ਼ ਲਿਆ ਵਾਪਸ
ਹਰਿਆਣਾ ਸਰਕਾਰ ਨੇ ਸੋਮ, ਮੰਗਲ ਨੂੰ ਬਾਜ਼ਾਰ ਬੰਦ ਰੱਖਣ ਦਾ ਆਦੇਸ਼ ਲਿਆ ਵਾਪਸ
ਚੰਡੀਗੜ੍ਹ। ਸੋਮਵਾਰ, ਮੰਗਲਵਾਰ ਨੂੰ ਹਰਿਆਣਾ 'ਚ ਮਾਰਕਿੱਟ ਬੰਦ ਰੱਖਣ ਦੇ ਆਦੇਸ਼ ਵਾਪਸ ਲੈ ਲਏ ਗਏ ਹਨ। ਰਾਜ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਸਨੇ ਆਪਣੇ ਟਵੀਟ 'ਚ ਲਿਖਿਆ, 'ਕੇਂਦਰ ...
ਰੁਪਏ ਦੀ ਤੇਜ਼ੀ ਅੱਗੇ ਫਿੱਕੀ ਪਈ ਸੋਨੇ ਚਾਂਦੀ ਦੀ ਚਮਕ
ਰੁਪਏ ਦੀ ਤੇਜ਼ੀ ਅੱਗੇ ਫਿੱਕੀ ਪਈ ਸੋਨੇ ਚਾਂਦੀ ਦੀ ਚਮਕ
ਨਵੀਂ ਦਿੱਲੀ। ਵਿਦੇਸ਼ 'ਚ ਦੋਨੋਂ ਕੀਮਤੀ ਧਾਤੂਆਂ ਦੇ ਵਾਧੇ ਦੇ ਬਾਵਜੂਦ ਪਿਛਲੇ ਹਫਤੇ ਸੋਨੇ ਅਤੇ ਚਾਂਦੀ ਦੀ ਕੀਮਤ ਨਰਮ ਰਹੀ। ਮਲਟੀ ਕਮੋਡਿਟੀ ਐਕਸਚੇਂਜ ਵਿਚ ਅਕਤੂਬਰ ਦੇ ਸੋਨੇ ਦਾ ਭਾਅ 567 ਰੁਪਏ ਯਾਨੀ 1.09 ਫੀਸਦੀ ਦੀ ਗਿਰਾਵਟ ਦੇ ਨਾਲ ਹਫਤੇ ਦੇ ਅੰਤ ਵਿ...
ਮਲਖੰਬ ਦ੍ਰੋਣਾਚਾਰਿਆ ਯੋਗੇਸ਼ ਨੂੰ 10 ਲੱਖ ਦੇਵੇਗੀ ਮੱਧ ਪ੍ਰਦੇਸ਼ ਸਰਕਾਰ
ਮਲਖੰਬ ਦ੍ਰੋਣਾਚਾਰਿਆ ਯੋਗੇਸ਼ ਨੂੰ 10 ਲੱਖ ਦੇਵੇਗੀ ਮੱਧ ਪ੍ਰਦੇਸ਼ ਸਰਕਾਰ
ਭੋਪਾਲ। ਮੱਧ ਪ੍ਰਦੇਸ਼ ਸਰਕਾਰ ਮਲਖੰਬ ਦੇ ਕੋਚ ਯੋਗੇਸ਼ ਮਾਲਵੀਆ ਨੂੰ 10 ਲੱਖ ਰੁਪਏ ਦੇਵੇਗੀ, ਜਿਨ੍ਹਾਂ ਨੂੰ ਦ੍ਰੋਣਾਚਾਰੀਆ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਯੋਗੇਸ਼ ਨੂੰ ਸ਼ਨਿੱਚਰਵਾਰ ਨੂੰ ਭਾਰਤ ਸਰਕਾਰ ਦੀ ਤਰਫੋਂ ਦ੍ਰੋਣਾਚਾਰੀਆ ਪੁਰਸਕਾਰ ...
ਦਿਨ ਦਿਹਾੜੇ ਹੋਏ ਕਤਲ ਮਾਮਲੇ ’ਚ 4 ਗ੍ਰਿਫ਼ਤਾਰ
21 ਅਗਸਤ ਨੂੰ ਇੰਪਰੂਵਮੈਂਟ ਟਰੱਸਟ ਕੋਲ ਚੱਲੀਆਂ ਸੀ ਗੋਲੀਆਂ
ਬਠਿੰਡਾ, (ਸੁਖਜੀਤ ਮਾਨ) । ਕਰੀਬ 9 ਦਿਨ ਪਹਿਲਾਂ ਇੱਥੋਂ ਦੇ ਇੰਪਰੂਵਮੈਂਟ ਟਰੱਸਟ ਕੋਲੀ ਦਿਨ ਦਿਹਾੜੇ ਚੱਲੀਆਂ ਗੋਲੀਆਂ ਦੇ ਮਾਮਲੇ ’ਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਸ ਗੋਲੀਬਾਰੀ ’ਚ ਲਲਿਤ ਕੁਮਾਰ ਨਾਂਅ ਦੇ ਇੱਕ ਵਿਅਕਤੀ ...
ਮਿਡਲ ਸਕੂਲ ਪੱਧਰ ‘ਤੇ ਖੇਤੀ ਸਿੱਖਿਆ ਦੀ ਸ਼ੁਰੂਆਤ ਹੋਵੇ : ਪ੍ਰਧਾਨ ਮੰਤਰੀ
ਬੱਚਿਆਂ 'ਚ ਖੇਤਾਂ ਨੂੰ ਲੈ ਕੇ ਵਿਗਿਆਨਿਕ ਸੋਚ ਵਧੇਗੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਡਲ ਸਕੂਲ ਪੱਧਰ 'ਤੇ ਖੇਤੀ ਸਿੱਖਿਆ ਦੀ ਸ਼ੁਰੂਆਤ ਕਰਨ 'ਤੇ ਜ਼ੋਰ ਦਿੰਦਿਆਂ ਸ਼ਨਿੱਚਰਵਾਰ ਨੂੰ ਕਿਹਾ ਕਿ ਇਸ ਨਾਲ ਬੱਚਿਆਂ 'ਚ ਖੇਤੀ ਦੀ ਵਿਗਿਆਨਿਕ ਸਮਝ ਦਾ ਵਿਸਥਾਰ ਹੋਵੇਗਾ ਤੇ ਖੇਤੀ ਨਾਲ ਜੁੜੇ ਕਾਰੋਬਾਰ ਦ...
ਮਸ਼ਹੂਰ ਕਬੱਡੀ ਖਿਡਾਰੀ ਤੇ ਕੌਮੀ ਬਾਡੀ ਬਿਲਡਰ ਸਤਨਾਮ ਖੱਟੜਾ ਦਾ ਦੇਹਾਂਤ
ਖੱਟੜਾ ਦੀ ਮੌਤ ਨਾਲ ਇਲਾਕੇ ਨੂੰ ਬਹੁਤ ਵੱਡਾ ਘਾਟਾ
ਨਾਭਾ। ਮਸ਼ਹੂਰ ਕਬੱਡੀ ਖਿਡਾਰੀ ਅਤੇ ਕੌਮੀ ਬਾਡੀ ਬਿਲਡਰ ਤੇ ਮਾਡਲ ਸਤਨਾਮ ਖੱਟੜਾ ਦੀ ਤੜਕਸਾਰ ਅਚਾਨਕ ਮੌਤ ਹੋ ਗਈ ਖੱਟੜਾ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਸਤਨਾਮ ਦੇ ਚਾਚਾ ਕੁਲਦੀਪ ਖੱਟੜਾ ਅਨੁਸਾਰ ਸਤਨਾਮ ਨੂੰ ਸਵੇਰੇ 3 ਵਜੇ ਦੇ ਕਰੀਬ ਪੇਟ ...
ਮਰੀਅੱਪਣ, ਮਣੀਕਾ ਤੇ ਰਾਣੀ ਨੂੰ ਖੇਡ ਰਤਨ
ਸਰਵਉੱਚ ਖੇਡ ਸਨਮਾਨ 'ਰਾਜੀਵ ਗਾਂਧੀ ਖੇਲ ਰਤਨ'
ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰੀਓ ਪੈਰਾਓਲੰਪਿਕ ਦੀ ਸੋਨ ਤਮਗਾ ਜੇਤੂ ਐਥਲੀਟ ਮਰੀਅੱਪਨ ਥੰਗਾਵੇਲੁ, ਟੇਬਲ ਟੈਨਿਸ ਸਟਾਰ ਮਣੀਕਾ ਬੱਤਰਾ ਤੇ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਸ਼ਨਿੱਚਰਵਾਰ ਨੂੰ ਖੇਡ ਦਿਵਸ ਦੇ ਦਿਨ ਵਰਚੂਅਲ ਮਾਧਿਅਮ...