BYJU’S ਨੇ ਸ਼ਾਹਰੁਖ ਖਾਨ ਦੇ ਇਸ਼ਤਿਹਾਰ ‘ਤੇ ਰੋਕ ਲਗਾ ਦਿੱਤੀ ਹੈ
ਬਾਇਜ਼ੂ ਨੇ ਸ਼ਾਹਰੁਖ ਖਾਨ ਦੇ ਇਸ਼ਤਿਹਾਰਾਂ ’ਤੇ ਲਾਈ ਰੋਕ
(ਏਜੰਸੀ) ਮੰਬਈ। ਕਰੂਜ਼ ਡਰੱਗ ਕੇਸ ਸਬੰਧੀ ਬੀਤੇ ਕੁਝ ਸਮੇਂ ਤੋਂ ਆਰੀਅਨ ਖਾਨ ਲਗਾਤਾਰ ਚਰਚਾ ’ਚ ਬਣੇ ਹੋਏ ਹਨ ਅਜਿਹੇ ’ਚ ਹੁਣ ਇਸ ਦਾ ਅਸਰ ਉਨ੍ਹਾਂ ਦੇ ਪਿਤਾ ਸ਼ਾਹਰੁਖ ਖਾਨ ਦੀ ਪ੍ਰੋਫੈਸ਼ਨਲ ਲਾਈਫ਼ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ । ਦੱਸਆ ਜਾ ਰਿਹਾ ਹੈ ਕਿ ...
ਸਿਰਿੰਜ਼ ਦੇ ਨਿਰਯਾਤ ’ਤੇ ਤਿੰਨ ਮਹੀਨਿਆਂ ਤੱਕ ਰੋਕ
ਸਿਰਿੰਜ਼ ਦੇ ਨਿਰਯਾਤ ’ਤੇ ਤਿੰਨ ਮਹੀਨਿਆਂ ਤੱਕ ਰੋਕ
(ਏਜੰਸੀ) ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਕੋਵਿਡ ਟੀਕਾਕਰਨ ਅਭਿਆਨ ਦੌਰਾਨ ਘਰੇਲੂ ਪੱਧਰ ’ਤੇ ਸਿਰਿੰਜ਼ ਦੀ ਸਪਲਾਈ ਯਕੀਨੀ ਕਰਨ ਲਈ ਇਸ ਦੇ ਨਿਰਯਾਤ ’ਤੇ ਅਗਲੇ ਤਿੰਨ ਮਹੀਨਿਆਂ ਤੱਕ ਰੋਕ ਲਾ ਦਿੱਤੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸ਼ਨਿੱਚਰਵ...
ਜਲੰਧਰ ’ਚ ਸੁਖਬੀਰ ਬਾਦਲ ਦੀ ਰੈਲੀ ਦਾ ਕਿਸਾਨਾਂ ਵੱਲੋਂ ਵਿਰੋਧ
ਜਲੰਧਰ ’ਚ ਸੁਖਬੀਰ ਬਾਦਲ ਦੀ ਰੈਲੀ ਦਾ ਕਿਸਾਨਾਂ ਵੱਲੋਂ ਵਿਰੋਧ
(ਸੱਚ ਕਹੂੰ ਨਿਊਜ਼) ਜਲੰਧਰ। ਜਲੰਧਰ ’ਚ ਅਕਾਲੀ ਦਲੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰੈਲੀ ਦਾ ਕਿਸਾਨਾਂ ਵੱਲੋਂ ਵਿਰੋਧਾ ਕੀਤਾ ਗਿਆ ਜਿਵੇਂ ਹੀ ਕਿਸਾਨਾਂ ਨੂੰ ਸੁਖਬੀਰ ਬਾਦਲ ਦੀ ਰੈਲੀ ਸਬੰਧੀ ਪਤਾ ਚੱਲਿਆ ਤਾਂ ਵੱਡੀ ਗਿਣਤੀ ’ਚ ਕਿਸਾਨ ਕਾਲੀਆਂ ਝੰ...
ਆਈਪੀਐੱਲ-2021 : ਇਸ਼ਾਨ ਕਿਸ਼ਨ ਤੇ ਸੂਰੀਆ ਕੁਮਾਰ ਯਾਦਵ ਦੀ ਹਨ੍ਹੇਰੀ ’ਚ ਉੱਡਿਆ ਹੈਦਰਾਬਾਦ
ਮੁੰਬਈ ਨੇ ਹੈਦਰਾਬਾਦ ਨੂੰ ਦਿੱਤਾ 236 ਦੌੜਾਂ ਦਾ ਟੀਚਾ
ਮੁੰਬਈ ਨੂੰ ਪਲੇਆਫ਼ ’ਚ ਪਹੁੰਚਣ ਲਈ 171 ਦੌੜਾਂ ਜਿੱਤਣਾ ਹੋਵੇਗਾ ਮੈਚ
(ਸੱਚ ਕਹੂੰ ਨਿਊਜ਼) ਆਬੂਧਾਬੀ। ਆਈਪੀਐੱਲ 2021 ਦੇ ਆਪਣੇ ਆਖਰੀ ਲੀਗ ਮੈਚ ’ਚ ਮੁੰਬਈ ਇੰਡੀਅਨ 235 ਦੌੜਾਂ ਬਣਾਈਆਂ ਮੁੰਬਈ ਦੇ ਬੱਲੇਬਾਜ਼ਾਂ ਨੇ ਸਨਰਾਈਜ਼ ਹੈਦਰਾਬਾਦ ਦੇ ਗੇਂਦਬਾਜ਼ਾਂ ਦ...
ਅਫਗਾਨਿਸਤਾਨ : ਸ਼ਿਆ ਮਸਜਿਦ ’ਚ ਧਮਾਕਾ, 100 ਮੌਤਾਂ
300 ਤੋਂ ਵੱਧ ਵਿਅਕਤੀ ਜੁਮੇ ਦੀ ਨਮਾਜ਼ ਪੜ੍ਹਨ ਪਹੁੰਚੇ ਸਨ
(ਸੱਚ ਕਹੂੰ ਨਿਊਜ਼) ਅਫਗਾਨਿਸਤਾਨ। ਅਫਗਾਨਿਸਤਾਨ ਦੇ ਕੁੰਦੁਜ਼ ’ਚ ਜੁਮੇ ਦੀ ਨਮਾਜ਼ ਦੌਰਾਨ ਜ਼ੋਰਦਾਰ ਧਮਾਕਾ ਹੋਇਆ ਇਸ ਧਮਾਕੇ ’ਚ 100 ਜਣਿਆਂ ਦੀ ਮੌਤ ਹੋ ਗਈ ਤੇ ਕਈ ਜਣੇ ਜ਼ਖਮੀ ਹੋ ਗਏ ਹਨ। ਇਹ ਧਮਾਕਾ ਸ਼ਿਆ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਅ...
‘ਰਾਜੇ’ ਤੋਂ ਲੱਗ ਰਿਹੈ ਟਰਾਂਸਪੋਰਟ ਅਧਿਕਾਰੀਆਂ ਨੂੰ ਡਰ, ਬਣਾਉਣ ਲਗੇ ਨਾਜਾਇਜ਼ ਚਲਣ ਵਾਲੀ ਬੱਸਾਂ ਦੀ ਲਿਸਟਾਂ
ਪਾਸ ਰੂਟ ਦੀ ਲਿਸਟ ਹੱਥਾਂ ‘ਚ ਲੈ ਸੜਕਾਂ ’ਤੇ ਚੈਕਿੰਗ ਕਰਦੇ ਨਜ਼ਰ ਆ ਰਹੇ ਹਨ ਟਰਾਂਸਪੋਰਟ ਅਧਿਕਾਰੀ
ਲੁਧਿਆਣਾ ਤੋਂ ਬਾਅਦ ਫਿਰੋਜ਼ਪੁਰ ’ਚ 5 ਨਾਜਾਇਜ਼ ਬੱਸਾਂ ਦਾ ਕੀਤਾ ਚੱਕਾ ਜਾਮ, ਜਲੰਧਰ ’ਚ ਕਾਰਵਾਈ ਜਲਦ
(ਅਸ਼ਵਨੀ ਚਾਵਲਾ) ਚੰਡੀਗੜ। ਕੈਪਟਨ ਦੇ ਰਾਜ ਵਿੱਚ ਨਾਜਾਇਜ਼ ਬੱਸਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨ ...
ਨਹਿਰ ਟੁੱਟਣ ਨਾਲ 100 ਏਕੜ ਝੋਨੇ ਦੀ ਫਸਲ ਪਾਣੀ ਨਾਲ ਭਰੀ
ਨਹਿਰ ਟੁੱਟਣ ਨਾਲ 100 ਏਕੜ ਝੋਨੇ ਦੀ ਫਸਲ ਪਾਣੀ ਨਾਲ ਭਰੀ
(ਸੁਧੀਰ ਅਰੋੜਾ) ਅਬੋਹਰ। ਪਿੰਡ ਢਾਬਾ ਕੋਕਰੀਆਂ ਵਿੱਚ ਨਹਿਰ ਟੁੱਟਣ ਨਾਲ ਕਰੀਬ 100 ਏਕੜ ਝੋਨੇ ਦੀ ਫਸਲ ਪਾਣੀ ਨਾਲ ਭਰ ਗਈ।ਕਿਸਾਨਾਂ ਨੇ ਨਹਿਰ ਟੁੱਟਣ ਦਾ ਕਾਰਨ ਨਹਿਰ ਦੀ ਸਫਾਈ ਨਾ ਹੋਣ ਨੂੰ ਦੱਸਿਆ ਹੈ।ਕਿਸਾਨ ਮਲਕੀਤ ਸਿੰਘ, ਮੇਜਰ ਸਿੰਘ, ਗੁਰਦੇਵ ਸਿੰ...
ਤਿੰਨ ਸਾਲ ਪਹਿਲਾਂ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਮੁਲਜ਼ਮ ਕਾਬੂ
ਵਾਰਦਾਤ ਸਮੇਂ ਵਰਤਿਆ ਹਥਿਆਰ ਵੀ ਕੀਤਾ ਬਰਾਮਦ
(ਸਤਪਾਲ ਥਿੰਦ) ਫਿਰੋਜ਼ਪੁਰ। 22 ਅਗਸਤ 2018 ’ਚ 8 ਨੰ: ਚੁੰਗੀ ਪ੍ਰਤਾਪ ਨਗਰ ਕੋਲ ਇੱਕ ਵਿਆਹ ਸਮਾਰੋਹ ਦੌਰਾਨ ਸੜਕ ’ਤੇ ਹੋਏ ਹਾਦਸੇ ਮੌਕੇ ਇੱਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਕੀਤੇ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਵਿਅਕਤ...
ਇਮਾਨਦਾਰੀ ਦੀ ਮਿਸਾਲ ਬਣਿਆ ਡੇਰਾ ਸ਼ਰਧਾਲੂ
ਇਮਾਨਦਾਰੀ ਦੀ ਮਿਸਾਲ ਬਣਿਆ ਡੇਰਾ ਸ਼ਰਧਾਲੂ
(ਸੁਧੀਰ ਅਰੋੜਾ) ਅਬੋਹਰ। ਖੂਈਆਂ ਸਰਵਰ ਨਿਵਾਸੀ ਡੇਰਾ ਸੱਚਾ ਸੌਦਾ ਸ਼ਰਧਾਲੂ ਨੇ ਕਿਸੇ ਵਿਅਕਤੀ ਦਾ ਗੁਆਚਿਆ ਕੀਮਤੀ ਮੋਬਾਇਲ ਮਿਲਣ ’ਤੇ ਉਸਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਖੂਈਆਂ ਸਰਵਰ ਨਿਵਾਸੀ ਸੁਭਾਸ਼ ਬਜਾਜ਼ ਇੰਸਾਂ ਨੂੰ ਸਵੇਰੇ...
ਭੁੱਖ ਹੜਤਾਲ ਅਤੇ ਮੌਨ ਵਰਤ ’ਤੇ ਬੈਠੇ ਨਵਜੋਤ ਸਿੱਧੂ, ਪ੍ਰਸ਼ਾਸਨ ਵੱਲੋਂ ਲਖੀਮਪੁਰ ਤੋਂ ਹਟਾਉਣ ਦੀ ਕੋਸ਼ਿਸ਼
ਪੁਲਿਸ ਦੇ ਉੱਚ ਅਧਿਕਾਰੀ ਪੁੱਜੇ ਮੌਕੇ ’ਤੇ, ਪੱਤਰਕਾਰ ਦੇ ਘਰ ਨਹੀਂ ਕੀਤਾ ਜਾਵੇਗਾ ਸਹਿਣ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਲਖੀਮਪੁਰ ਉੱਤਰ ਪ੍ਰਦੇਸ਼ ਵਿਖੇ ਹੀ ਭੁੱਖ ਹੜਤਾਲ ’ਤੇ ਬੈਠ ਗਏ ਹਨ ਤਾਂ ਉਨਾਂ ਨੇ ਮੌਨ ਵਰਤ ਵੀ ਧਾਰਨ ਕਰ ਲਿਆ ਹੈ। ਜਿਸ ਕਾਰਨ ਉਨਾਂ ਨੂੰ ਮਨਾਉਣ ਲਈ...