ਆਈਪੀਐੱਲ-2021 : ਇਸ਼ਾਨ ਕਿਸ਼ਨ ਤੇ ਸੂਰੀਆ ਕੁਮਾਰ ਯਾਦਵ ਦੀ ਹਨ੍ਹੇਰੀ ’ਚ ਉੱਡਿਆ ਹੈਦਰਾਬਾਦ

 ਮੁੰਬਈ ਨੇ ਹੈਦਰਾਬਾਦ ਨੂੰ ਦਿੱਤਾ 236 ਦੌੜਾਂ ਦਾ ਟੀਚਾ

ਮੁੰਬਈ ਨੂੰ ਪਲੇਆਫ਼ ’ਚ ਪਹੁੰਚਣ ਲਈ 171 ਦੌੜਾਂ ਜਿੱਤਣਾ ਹੋਵੇਗਾ ਮੈਚ

(ਸੱਚ ਕਹੂੰ ਨਿਊਜ਼) ਆਬੂਧਾਬੀ। ਆਈਪੀਐੱਲ 2021 ਦੇ ਆਪਣੇ ਆਖਰੀ ਲੀਗ ਮੈਚ ’ਚ ਮੁੰਬਈ ਇੰਡੀਅਨ 235 ਦੌੜਾਂ ਬਣਾਈਆਂ ਮੁੰਬਈ ਦੇ ਬੱਲੇਬਾਜ਼ਾਂ ਨੇ ਸਨਰਾਈਜ਼ ਹੈਦਰਾਬਾਦ ਦੇ ਗੇਂਦਬਾਜ਼ਾਂ ਦੀਆਂ ਧੱਜੀਆਂ ਉੱਡਾ ਦਿੱਤੀਆਂ। ਮੁੰਬਈ ਨੇ 20 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ 235 ਦੌੜਾਂ ਦਾ ਮਜ਼ਬੂਤ ਸਕੋਰ ਖੜਾ ਕੀਤਾ।

ਇਸ਼ਾਨ ਕਿਸ਼ਨ ਨੇ 32 ਗੇਂਦਾਂ ’ਤੇ 84 ਦੌੜਾਂ ਸੂਰੀਆ ਕੁਮਾਰ ਯਾਦਵ ਨੇ 40 ਗੇਂਦਾਂ ’ਤੇ 82 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ ਮੰੰੁਬਈ ਇੰਡੀਅਨਸ ਲਈ ਇਹ ਮੈਚ 171 ਦੌੜਾਂ ਲਈ ਜਿੱਤਣਾ ਜ਼ਰੂਰੀ ਹੈ ਜੇਕਰ ਮੁੰਬਈ ਇੰਡੀਅਨਸ਼ 171 ਦੌੜਾਂ ਜਿੱਤ ਦਰਜ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਪਲੇਅਆਫ਼ ’ਚ ਪਹੁੰਚ ਜਾਵੇਗਾ ਜੇਕਰ ਸਨਰਾਈਜ਼ ਤੋਂ ਮੈਚ ਹਾਰ ਜਾਂਦਾ ਹੈ ਤਾਂ ਉਸ ਦੀਆਂ ਲਗਭਗ ਪਲੇਅ ਆਫ਼ ’ਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ