ਫੌਜ ਮੁਖੀ ਪੰਜ ਦਿਨਾਂ ਦੇ ਇਜ਼ਰਾਈਲ ਦੌਰੇ ’ਤੇ
ਫੌਜ ਮੁੱਖੀ ਜਨਰਲ ਮਨੋਜ ਮੁਕੁੰਦ ਨਰਵਣੇ ਇਜ਼ਰਾਈਲ ਦੌਰੇ ’ਤੇ
(ਏਜੰਸੀ) ਨਵੀਂ ਦਿੱਲੀ। ਫੌਜ ਮੁੱਖੀ ਜਨਰਲ ਮਨੋਜ ਮੁਕੁੰਦ ਨਰਵਣੇ ਸੋਮਵਾਰ ਤੋਂ ਪੰਜ ਦਿਨਾਂ ਦੇ ਇਜ਼ਰਾਈਲ ਦੌਰੇ ’ਤੇ ਜਾ ਰਹੇ ਹਨ। ਜਨਰਲ ਨਰਵਣੇ ਦਾ ਇਹ ਪਹਿਲਾਂ ਇਜ਼ਰਾਈਲ ਦੌਰਾ ਹੇ ਯਾਤਰਾ ਦੌਰਾਨ ਜਨਰਲ ਨਰਵਾਣੇ ਇਜ਼ਰਾਈਲ ਦੇ ਸੀਨੀਅਰ ਫੌਜ ਤੇ ਸਿਆਸੀ ਆਗੂ...
ਸੋਨੂੰ ਸੂਦ ਦੀ ਭੈਣ ਮਾਲਵੀਕਾ ਲੜੇਗੀ ਮੋਗਾ ਤੋਂ ਚੋਣ
ਅਦਾਕਾਰ ਸੋਨੂੰ ਸੂਦ ਖੁਦ ਨਹੀਂ ਉਤਰੇ ਰਾਜਨੀਤੀ ਮੈਦਾਨ ’ਚ
(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀਆਂ ਰਾਜਨੀਤੀ ’ਚ ਆਉਣ ਦੀਆਂ ਕਾਫ਼ੀ ਲੰਮੇ ਸਮੇਂ ਚਰਚਾਵਾਂ ਸਨ ਪਰ ਅੱਜ ਉਹਨਾਂ ਆਪਣੀ ਭੈਣ ਮਾਲਵੀਕਾ ਸੂਦ ਨੂੰ ਚੋਣ ਮੈਦਾਨ ’ਚ ਉਤਾਰਨ ਦਾ ਫੈਸਲਾ ਕੀਤਾ। ਭਾਵੇਂ ਸੋਨੂੰ ਸੂਦ ਸਿੱਧੇ ਤੌਰ...
ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ : ਬਰਨਾਵਾ ’ਚ ਵੱਡੀ ਗਿਣਤੀ ’ਚ ਉਮੜੀ ਸਾਧ-ਸੰਗਤ
ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ : ਬਰਨਾਵਾ ’ਚ ਵੱਡੀ ਗਿਣਤੀ ’ਚ ਉਮੜੀ ਸਾਧ-ਸੰਗਤ
ਜੋ ਆਵੇ ਤੇਰੇ ਦਰ ’ਤੇ ਉਹ ਜਾਏ ਝੋਲੀ ਭਰ ਕੇ....
ਬਰਨਾਵਾ (ਸੱਚ ਕਹੂੰ/ਸੰਦੀਪ ਦਹੀਆ/ਸੋਨੂੰ ਕੁਮਾਰ) । ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਪ...
ਪੁਲਿਸ ਨਾਲੋਂ ਹਾਈਟੈੱਕ ਹੋਏ ਜੇਲ੍ਹ ਦੇ ਕੈਦੀ
ਨਾਭਾ ਦੀਆਂ ਦੋ ਜੇਲ੍ਹਾਂ ’ਚ ਹਫਤੇ ’ਚ ਕਈ ਮੋਬਾਇਲ ਬਰਾਮਦ
(ਤਰੁਣ ਸ਼ਰਮਾ) ਨਾਭਾ । ਜੇਲ੍ਹਾਂ ਵਿਚੋਂ ਮੋਬਾਇਲ ਬਰਾਮਦ ਹੋਣਾ ਕੋਈ ਨਵੀਂ ਗੱਲ ਨਹੀਂ ਪ੍ਰੰਤੂ ਉਦੋਂ ਗੱਲ ਵਿਸ਼ੇਸ਼ ਹੋ ਜਾਂਦੀ ਹੈ ਜਦੋਂ ਪੁਲਿਸ ਨਾਲੋਂ ਅਪਰਾਧੀ ਜਿਆਦਾ ਹਾਈਟੈੱਕ ਹੋ ਜਾਣ। ਦੱਸਣਯੋਗ ਹੈ ਕਿ ਨਾਭਾ ਵਿਖੇ ਪੰਜਾਬ ਦੀ ਅਤਿ ਸੁਰੱਖਿਅਤ ਮੈਕਸੀ...
ਕਾਂਗਰਸ ਨੇ ਕੰਗਣਾ ਰਣੌਤ ਵਿਰੁੱਧ ਚੰਡੀਗੜ੍ਹ ’ਚ ਪੁਲਿਸ ਨੂੰ ਸ਼ਿਕਾਇਤ
ਕਾਂਗਰਸ ਨੇ ਕੰਗਣਾ ਵਿਰੁੱਧ ਚੰਡੀਗੜ੍ਹ ’ਚ ਪੁਲਿਸ ਨੂੰ ਸ਼ਿਕਾਇਤ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੰਡੀਗੜ੍ਹ ਪ੍ਰਦੇਸ਼ ਤੇ ਯੁਵਾ ਕਾਂਗਰਸ ਨੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੀ ਦੇਸ਼ ਦੀ ਅਜ਼ਾਦੀ ਨੂੰ ਲੈ ਕੇ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਸਬੰਧੀ ਇੱਥੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਚੰਡੀਗੜ੍ਹ ਪ੍ਰਦੇਸ਼ ...
ਵਧਦੇ ਪ੍ਰਦੂਸ਼ਣ ’ਤੇ ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ : ਦਿੱਲੀ ’ਚ ਸਕੂਲ ਇੱਕ ਹਫ਼ਤੇ ਲਈ ਬੰਦ, ਸਰਕਾਰੀ ਕਰਮਚਾਰੀ ਘਰੋਂ ਕਰਨਗੇ ਕੰਮ
ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਜਾਗੀ ਕੇਜਰੀਵਾਲ ਸਰਕਾਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਪ੍ਰਦੂਸ਼ਣ ਦੇ ਵਧਦੇ ਪੱਧਰ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਈ ਵੱਡੇ ਫੈਸਲੇ ਲਏ ਹਨ। ਉਨ੍ਹਾਂ ਅੱਜ ਇੱਕ ਬੈਠਕ ਤੋਂ ਬਾਅਦ ਕਿਹਾ ਕਿ ਸੋਮਵਾਰ ਤੋਂ ਦਿੱਲੀ ਦੇ ਸਾਰੇ ਸਕੂਲ ਇੱਕ...
ਮਣੀਪੁਰ ’ਚ ਅੱਤਵਾਦੀਆਂ ਵੱਲੋਂ ਹਮਲਾ, ਅਫ਼ਸਰ ਦੀ ਪਤਨੀ-ਬੱਚੇ ਸਮੇਤ 7 ਜਵਾਨ ਸ਼ਹੀਦ
ਮਣੀਪੁਰ ’ਚ ਅੱਤਵਾਦੀਆਂ ਵੱਲੋਂ ਹਮਲਾ, ਅਫ਼ਸਰ ਦੀ ਪਤਨੀ-ਬੱਚੇ ਸਮੇਤ 7 ਜਵਾਨ ਸ਼ਹੀਦ
(ਏਜੰਸੀ) ਨਵੀਂ ਦਿੱਲੀ। ਮਣੀਪੁਰ ’ਚ ਅੱਤਵਾਦੀਆਂ ਨੇ ਫੌਜ ਦੇ ਕਾਫ਼ਲੇ ’ਤੇ ਵੱਡਾ ਹਮਲਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅੱਤਵਾਦੀਆਂ ਨੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਸਿੰਘਤ ਉਪ ਮੰਡਲ ’ਚ ਅਸਾਮ ਰਾਈਫਲਸ ਕਮਾਂਡਿੰਗ ਅਫ਼ਸਰ ਤੇ ...
ਦਿੱਲੀ ’ਚ ਦਮ ਘੋਟੂ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ
ਦਿੱਲੀ ’ਚ ਦਮ ਘੋਟੂ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ
ਦੋ ਦਿਨਾਂ ਦੇ ਲਾਕਡਾਊਨ ਦਾ ਦਿੱਤਾ ਸੁਝਾਅ
(ਏਜੰਸੀ) ਨਵੀਂ ਦਿੱਲੀ। ਦਿੱਲੀ-ਐਨਸੀਆਰ ’ਚ ਪ੍ਰਦੂਸ਼ਣ ਦੇ ਚੱਲਦਿਆਂ ਮੁਸੀਬਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਇਸ ਦਰਮਿਆਨ ਸ਼ਨਿੱਚਰਵਾਰ ਨੂੰ ਦੇਸ਼ ਦੀ ਸੁਪਰੀਮ ਕੋਰਟ ਇਸ ਮੁੱਦੇ ’ਤੇ ਸਰਕਾਰੀ ਹੀਲਾਹਵਾਲ...
ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਤਿੰਨ ਹੋਰ ਉਮੀਦਵਾਰ ਐਲਾਨੇ
ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਤਿੰਨ ਹੋਰ ਉਮੀਦਵਾਰ ਐਲਾਨੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ।। ਸ਼੍ਰੋਮਣੀ ਅਕਾਲੀ ਦਲ ਨੇ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ ਤਿੰਨ ਹੋਰ ਉਮੀਦਵਾਰ ਐਲਾਨ ਦਿੱਤੇ ਅਕਾਲੀ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੰਦਿ...
15 ਨਵੰਬਰ ਨੂੰ ਹਰਿਆਣਾ ’ਚ ਬੰਦ ਰਹਿਣਗੇ ਪੈਟਰੋਲ ਪੰਪ
15 ਨਵੰਬਰ ਸਵੇਰੇ 6 ਵਜੇ ਤੋਂ 16 ਨਵੰਬਰ 6 ਵਜੇ ਤੱਕ ਰਹਿਣਗੇ ਪੰਪ ਬੰਦ
(ਸੱਚ ਕਹੂੰ ਨਿਊਜ਼) ਹਿਸਾਰ। ਹਰਿਆਣਾ ’ਚ 15 ਨਵੰਬਰ ਨੂੰ ਪੈਟਰੋਲ ਪੰਪ ਰਹਿਣਗੇ ਸੂਬੇ ਦੇ ਪੰਪ ਮਾਲਕਾਂ ਨੇ ਸੂਬੇ ’ਚ 24 ਘੰਅਿਆਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਹ ਹੜਤਾਲ 15 ਨਵੰਬਰ ਸਵੇਰ ਤੋਂ ਲੈ ਕੇ 16 ਨਵੰਬਰ ਸਵੇਰੇ 6 ਵਜੇ ਤੱਕ ਜਾ...