New Highways in Punjab

New Highways in Punjab: ਪੰਜਾਬ ਤੇ ਹਰਿਆਣਾ ਨੂੰ ਮਿਲਿਆ ਹਾਈਵੇਅ ਦਾ ਤੋਹਫ਼ਾ, ਤਿੰਨ ਪ੍ਰਾਜੈਕਟਾਂ ਨੂੰ ਕੇਂਦਰ ਦੀ ਮਨਜ਼ੂਰੀ, ਜ਼ਮੀਨਾਂ ਦੇ ਵਧਣਗੇ ਭਾਅ

New Highways in Punjab: ਛੇ ਲੇਨਾਂ ਦੀ ਕੁੱਲ ਲੰਬਾਈ ਹੋਵੇਗੀ 19.2 ਕਿਲੋਮੀਟਰ ਐੱਨਐੱਚ-7 (ਜ਼ੀਰਕਪੁਰ-ਪਟਿਆਲਾ) ਦੇ ਜੰਕਸ਼ਨ ਤੋਂ ਸ਼ੁਰੂ ਹੋ ਕੇ ਐੱਨਐੱਚ-5 (ਜ਼ੀਰਕਪੁਰ-ਪਰਵਾਣੂ) ਦੇ ਜੰਕਸ਼ਨ ਤੱਕ ਜਾਵੇਗਾ 1,878.31 ਕਰੋੜ ਰੁਪਏ ਕੀਤੇ ਜਾਣਗੇ ਖਰਚ New Highways in Punjab New Highways in Punjab: ਨਵੀਂ ਦਿੱਲੀ (ਏਜੰਸੀ)। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ […]
ਦੇਸ਼  Breaking News  ਖਾਸ ਖਬਰ