ਨਵੀਂ ਦਿੱਲੀ : ਕੇਜਰੀਵਾਲ ਦਾ ਮੁਕਾਬਲਾ ਕਰਨਗੇ ਭਾਜਪਾ ਦੇ ਸੁਨੀਲ ਯਾਦਵ

New Delhi, BJP, Sunil Yadav, Kejriwal

ਨਵੀਂ ਦਿੱਲੀ : ਕੇਜਰੀਵਾਲ ਦਾ ਮੁਕਾਬਲਾ ਕਰਨਗੇ ਭਾਜਪਾ ਦੇ ਸੁਨੀਲ ਯਾਦਵ | Sunil Yadav

ਨਵੀਂ ਦਿੱਲੀ (ਏਜੰਸੀ)। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਵਿਘਾਨ ਸਭਾ ਦੀਆਂ ਅੱਠ ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਨਵੀਂ ਦਿੱਲੀ ਸੀਟ ਤੋਂ ਸੁਨੀਲ ਯਾਦਵ Sunil Yadav ਨੂੰ ਉਤਾਰਿਆ ਹੈ। ਭਾਜਪਾ ਨੇ ਸੋਮਵਾਰ ਅਤੇ ਮੰਗਲਵਾਰ ਦੀ ਦੇਰ ਰਾਤ ਜਾਰੀ ਸੂਚੀ ‘ਚ ਬਾਕੀ ਦਸ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ। ਜਿਸ ‘ਚ ਆਮ ਆਦਮੀ ਪਾਰਟੀ ਦੇ ਖਿਲਾਫ਼ ਲਗਾਤਾਰ ਮੋਰਚਾ ਖੋਲ੍ਹਣ ਵਾਲੇ ਪਾਰਟੀ ਦੇ ਤੇਜ਼ ਤਰਾਰ ਸਿੱਖ ਨੌਜਵਾਨ ਨੇਤਾ ਤਜਿੰਦਰ ਪਾਲ ਸਿੰਘ ਬੰਗਲਾ ਨੂੰ ਹਰੀ ਨਗਰ ਤੋਂ ਟਿਕਟ ਦਿੱਤੀ ਹੈ।

ਪੂਰਬੀ ਦਿੱਲੀ ‘ਚ ਕ੍ਰਿਸ਼ਨਾ ਨਗਰ ਵਿਧਾਨ ਸਭਾ ਖ਼ੇਤਰ ਤੋਂ ਡਾ. ਅਨਿਲ ਗੋਇਲ ਨੂੰ ਟਿਕਟ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।