Nepal Police Raid

Nepal News: ਨੇਪਾਲ ਦੇ ਮੀਡੀਆ ਸੰਸਥਾਨਾਂ ’ਤੇ ਅੱਧੀ ਰਾਤ ਨੂੰ ਪੁਲਿਸ ਦੀ ਛਾਪੇਮਾਰੀ, ਕਈ ਪੱਤਰਕਾਰ ਹਿਰਾਸਤ ’ਚ

ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਪੁਲਿਸ ਨੇ ਅੱਧੀ ਰਾਤ ਨੂੰ ਕਈ ਮੀਡੀਆ ਸੰਸਥਾਵਾਂ ’ਤੇ ਛਾਪੇਮਾਰੀ ਕੀਤੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਲਗਭਗ ਅੱਧਾ ਦਰਜਨ ਪੱਤਰਕਾਰਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਸਭ ਤੋਂ ਪਹਿਲਾਂ, ਪੁਲਿਸ ਅਨਾਮਨਗਰ ਵਿੱਚ ਸਥਿਤ ਆਨਲਾਈਨ ਨਿਊਜ਼ ਪੋਰਟਲ ‘ਦੀਓ ਪੋਸਟ’ ਦੇ ਦਫ਼ਤਰ ਪਹੁੰਚੀ।
ਕੁੱਲ ਜਹਾਨ  ਖਾਸ ਖਬਰ