Nepal Heavy Snowfall

Nepal Heavy Snowfall: ਭਾਰੀ ਬਰਫ਼ਬਾਰੀ ਕਾਰਨ ਹਿਲਸਾ ਤੇ ਸਿਮਕੋਟ ਸੜਕ ਬੰਦ, ਚੀਨ ਦੇ ਪੁਰੰਗ ’ਚ ਫਸੇ ਲਗਭਗ 300 ਨੇਪਾਲੀ

ਨੇਪਾਲ-ਚੀਨ ਸਰਹੱਦ ’ਤੇ ਹਿਲਸਾ-ਸਿਮਕੋਟ ਸੜਕ ’ਤੇ ਭਾਰੀ ਬਰਫ਼ਬਾਰੀ ਕਾਰਨ ਆਵਾਜਾਈ ’ਚ ਵਿਘਨ ਪੈਣ ਕਾਰਨ ਹੁਮਲਾ ਤੋਂ ਚੀਨ ਗਏ ਲਗਭਗ 300 ਨੇਪਾਲੀ ਨਾਗਰਿਕ ਤਿੱਬਤ ਦੇ ਪੁਰੰਗ ’ਚ ਫਸ ਗਏ ਹਨ। ਸੜਕ ਬੰਦ ਹੋਣ ਕਾਰਨ, ਉਹ ਨੇਪਾਲ ਵਾਪਸ ਨਹੀਂ ਆ ਸਕਦੇ ਤੇ ਚੀਨ ਵਿੱਚ ਹੀ ਰਹਿਣ ਲਈ ਮਜਬੂਰ ਹਨ।
ਕੁੱਲ ਜਹਾਨ  ਖਾਸ ਖਬਰ