Nepal Flood Update

Gorkha Flood News: ਗੋਰਖਾ ’ਚ ਭਿਆਨਕ ਹੜ੍ਹ ਪਿੱਛੇ ਮਨਾਸਲੂ ਖੇਤਰ ’ਚ ਬਰਫ਼ੀਦੇ ਤੋਦੇ ਡਿੱਗਣ ਦਾ ਡਰ

ਨੇਪਾਲ ਦੇ ਗੋਰਖਾ ਜ਼ਿਲ੍ਹੇ ’ਚ ਆਏ ਭਿਆਨਕ ਹੜ੍ਹ ਦੇ ਪਿੱਛੇ ਮਨਾਸਲੂ ਹਿਮਾਲਿਆ ’ਚ ਬਰਫ਼ੀਲੇ ਤੋਦੇ ਡਿੱਗਣ ਦਾ ਸ਼ੱਕ ਹੈ। ਹਾਲਾਂਕਿ, ਇਸਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਇੱਕ ਸਥਾਨਕ ਨਿਵਾਸੀ ਨੇ ਬਰਫ਼ਬਾਰੀ ਤੋਂ ਬਾਅਦ ਹੜ੍ਹ ਦੀ ਰਿਪੋਰਟ ਕੀਤੀ ਸੀ
ਕੁੱਲ ਜਹਾਨ  ਖਾਸ ਖਬਰ 

Nepal Flood Update: ਨੇਪਾਲ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਅਸਥਾਈ ਰਿਹਾਇਸ਼ ਦਾ ਪ੍ਰਬੰਧ ਕਰਨ ’ਚ ਰੁੱਝੀ

ਨੇਪਾਲ ਸਰਕਾਰ ਨੇ ਰਸੁਵਾ ਦੇ ਭੋਟੇਕੋਸ਼ੀ ਦੇ ਹੜ੍ਹ ਪ੍ਰਭਾਵਿਤ ਨਾਗਰਿਕਾਂ ਲਈ ਅਸਥਾਈ ਰਿਹਾਇਸ਼ ਦੀ ਵਿਵਸਥਾ ਨੂੰ ਤਰਜੀਹ ਦਿੱਤੀ ਹੈ। ਬੁਨਿਆਦੀ ਢਾਂਚਾ ਵਿਕਾਸ ਮੰਤਰਾਲਾ ਤੇ ਭੂਮੀ ਪ੍ਰਬੰਧਨ, ਸਹਿਕਾਰੀ, ਸੰਘੀ ਮਾਮਲੇ ਤੇ ਆਮ ਪ੍ਰਸ਼ਾਸਨ ਮੰਤਰਾਲਾ ਇਸ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ
ਕੁੱਲ ਜਹਾਨ  ਖਾਸ ਖਬਰ 

Nepal Flood Update: ਨੇਪਾਲ, ਹੜ੍ਹ ਦੇ 21ਵੇਂ ਦਿਨ ਵੀ ਖੋਜ ਜਾਰੀ, 1,399 ਲਾਸ਼ਾਂ ਬਰਾਮਦ, 5,179 ਅਜੇ ਵੀ ਲਾਪਤਾ

ਨੇਪਾਲ ’ਚ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਦੇ 21ਵੇਂ ਦਿਨ ਵੀ ਖੋਜ ਤੇ ਬਚਾਅ ਕਾਰਜ ਜਾਰੀ ਹਨ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਅਨੁਸਾਰ, ਹੁਣ ਤੱਕ 1,399 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ 5,179 ਲੋਕ ਅਜੇ ਵੀ ਲਾਪਤਾ ਹਨ
ਕੁੱਲ ਜਹਾਨ  ਖਾਸ ਖਬਰ 

Nepal Flood News: ਨੇਪਾਲ ’ਚ ਹੜ੍ਹ ਕਾਰਨ ਤਬਾਹੀ, 105 ਭਾਰਤੀ ਸੈਲਾਨੀ ਲਾਪਤਾ

ਨੇਪਾਲ ’ਚ ਅਚਾਨਕ ਆਏ ਹੜ੍ਹਾਂ ਨੇ ਰੇਸੁਵਾ ਜ਼ਿਲ੍ਹੇ ’ਚ ਭਾਰੀ ਤਬਾਹੀ ਮਚਾਈ ਹੈ। ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਕਈ ਹੋਰ ਲਾਪਤਾ ਹਨ। ਨੇਪਾਲ ਟੂਰਿਜ਼ਮ ਨੇ ਇਹ ਵੀ ਅੰਕੜੇ ਸਾਂਝੇ ਕੀਤੇ ਹਨ ਜੋ ਦਿਖਾਉਂਦੇ ਹਨ ਕਿ 291 ਵਿਦੇਸ਼ੀ ਸੈਲਾਨੀ ਲਾਪਤਾ ਹਨ, ਜਿਨ੍ਹਾਂ ਵਿੱਚ 105 ਭਾਰਤੀ ਨਾਗਰਿਕ ਸ਼ਾਮਲ ਹਨ
ਕੁੱਲ ਜਹਾਨ  ਖਾਸ ਖਬਰ