Neet

ED Raid: NEET ਪੇਪਰ ਲੀਕ ਮਾਮਲੇ ’ਚ ED ਨੇ ਕਈ ਥਾਵਾਂ ‘ਤੇ ਕੀਤੀ ਛਾਪੇਮਾਰੀ 

ED ਨੇ ਰਾਂਚੀ ਅਤੇ ਪਟਨਾ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ | ED Raid ED Raid: ਰਾਂਚੀ/ਪਟਨਾ, (ਆਈਏਐਨਐਸ)। ਸਾਲ 2024 ਦੇ NEET ਪੇਪਰ ਲੀਕ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ, ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਸਵੇਰੇ ਰਾਂਚੀ ਦੇ ਬਾਰੀਆਟੂ, ਬਿਹਾਰ ਦੇ ਪਟਨਾ ਅਤੇ ਨਾਲੰਦਾ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ, ਪੇਪਰ […]
ਸਿੱਖਿਆ / ਰੁਜਗਾਰ  ਦੇਸ਼  Breaking News  ਸੂਬੇ  ਖਾਸ ਖਬਰ  Fraud Alert 

NEET: ਨੀਟ ਨਾਲ ਸਬੰਧਤ ਨਵਾਂ ਅਪਡੇਟ, ਇਹ ਸੂਬਾ ਵੀ ਖਤਮ ਕਰ ਸਕਦੈ ਨੀਟ…

ਸੋਧਿਆ ਸਕੋਰ ਕਾਰਡ ਜਾਰੀ, 4.20 ਲੱਖ ਵਿਦਿਆਰਥੀਆਂ ਨੇ 5-5 ਅੰਕ ਗੁਆਏ, 4 ਗੇੜਾਂ ’ਚ ਹੋਵੇਗੀ ਕਾਊਂਸਲਿੰਗ | NEET ਨਵੀਂ ਦਿੱਲੀ (ਏਜੰਸੀ)। NEET : ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ ਦਾ ਸੋਧਿਆ ਨਤੀਜਾ ਜਾਰੀ ਕੀਤਾ ਹੈ। ਸਵਾਲ ਨੰਬਰ 19 ਦੇ ਦੋ ਜਵਾਬਾਂ ਦੀ ਬਜਾਏ ਇੱਕ ਜਵਾਬ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਕਾਰਨ […]
ਸਿੱਖਿਆ / ਰੁਜਗਾਰ  ਦੇਸ਼  Breaking News  ਖਾਸ ਖਬਰ 

ਨੀਟ-ਯੂਜੀ ਪੇਪਰ ਲੀਕ ਮਾਮਲਾ: ਸੁਪਰੀਮ ਕੋਰਟ ਨੇ ਐੱਨਟੀਏ ਨੂੰ ਦਿੱਤਾ ਨਵਾਂ ਆਦੇਸ਼

ਸੋਮਵਾਰ ਨੂੰ ਹੋਵੇਗੀ ਅਗਲੀ ਸੁਣਵਾਈ | NEET-UG paper leak case ਨਵੀਂ ਦਿੱਲੀ (ਏਜੰਸੀ)। NEET-UG paper leak case : ਨੀਟ-ਯੂਜੀ ਪੇਪਰ ਲੀਕ ਮਾਮਲੇ ਵਿੱਚ, ਸੁਪਰੀਮ ਕੋਰਟ ਨੇ ਵੀਰਵਾਰ ਨੂੰ ਐੱਨਟੀਏ ਨੂੰ ਆਪਣੀ ਵੈੱਬਸਾਈਟ ’ਤੇ ਨਤੀਜਾ ਪੋਸਟ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਐੱਨਟੀਏ ਨੂੰ ਉਮੀਦਵਾਰਾਂ ਦੀ ਪਛਾਣ ਛੁਪਾਉਂਦੇ ਹੋਏ ਸ਼ਹਿਰ ਅਤੇ ਕੇਂਦਰ ਅਨੁਸਾਰ ਨਤੀਜੇ ਆਪਣੀ ਵੈੱਬਸਾਈਟ […]
ਸਿੱਖਿਆ / ਰੁਜਗਾਰ  ਦੇਸ਼  Breaking News  ਖਾਸ ਖਬਰ 

NEET Paper Leak Case : ਨੀਟ-ਯੂਜੀ ਕਾਊਂਸਲਿੰਗ

ਨੀਟ ਪੇਪਰ ਲੀਕ ਮਾਮਲੇ ’ਚ ਵੱਖ-ਵੱਖ ਰਾਜਾਂ ’ਚੋਂ 38 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਜਾਂਚ ਏਜੰਸੀ ਲਗਾਤਾਰ ਜਾਂਚ ਕਰ ਰਹੀ ਹੈ ਤੇ ਨਿੱਤ ਦਿਹਾੜੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ ਦੂਜੇ ਪਾਸੇ ਨੀਟ ਪ੍ਰੀਖਿਆ ਕਰਵਾਉਣ ਵਾਲੀ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ ਖਿਲਾਫ ਵੀ ਰੋਸ ਪ੍ਰਦਰਸ਼ਨ ਹੋ ਰਹੇ ਹਨ ਐਨਟੀਏ ਨੇ ਨੀਟ ਕਾਊਂਸÇਲੰਗ ਮੁਲਤਵੀ ਕਰ ਦਿੱਤੀ ਹੈ ਭਾਵੇਂ ਮਾਮਲੇ […]
ਸਿੱਖਿਆ / ਰੁਜਗਾਰ  Breaking News  ਸੰਪਾਦਕੀ  ਖਾਸ ਖਬਰ 

ਐੱਨਟੀਏ ਨੇ ਤਿੰਨ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ, ਵੇਖੋ ਪੂਰਾ ਵੇਰਵਾ

ਯੂਜੀਸੀ-ਨੈੱਟ ਪ੍ਰੀਖਿਆ 21 ਅਗਸਤ ਤੋਂ 4 ਸਤੰਬਰ ਤੱਕ | NTA Exams ਐੱਨਸੀਈਟੀ ਦੀ ਪ੍ਰੀਖਿਆ 10 ਜੁਲਾਈ ਨੂੰ (ਏਜੰਸੀ) ਨਵੀਂ ਦਿੱਲੀ। NTA Exams ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ-ਰਾਸ਼ਟਰੀ ਯੋਗਤਾ ਪ੍ਰੀਖਿਆ (ਯੂਜੀਸੀ-ਨੈੱਟ) ਦੀ ਪ੍ਰੀਖਿਆ 21 ਅਗਸਤ ਤੋਂ 4 ਸਤੰਬਰ ਤੱਕ ਕਰਵਾਈ ਜਾਵੇਗੀ। ਜਿਕਰਯੋਗ ਹੈ ਕਿ 18 ਜੂਨ ਨੂੰ ਹੋਈ ਯੂਜੀਸੀ-ਨੈੱਟ ਦੀ ਪ੍ਰੀਖਿਆ ਪੇਪਰ ਲੀਕ ਹੋਣ ਕਾਰਨ ਇੱਕ ਦਿਨ ਬਾਅਦ […]
ਸਿੱਖਿਆ / ਰੁਜਗਾਰ  ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

NEET Exam: ਵਿਦਿਆਥੀਆਂ ਨੂੰ ਨਿਆਂ ਤੇ ਦੋਸ਼ੀਆਂ ਨੂੰ ਮਿਲੇ ਸਜ਼ਾ

ਰਾਸ਼ਟਰੀ ਪਾਤਰਤਾ ਸਹਿ ਦਾਖ਼ਲਾ ਪ੍ਰੀਖਿਆ ਰਾਸ਼ਟਰੀ ਪਾਤਰਤਾ ਸਹਿ ਦਾਖ਼ਲਾ ਪ੍ਰੀਖਿਆ (ਨੀਟ) ਭਾਰਤ ’ਚ ਇੱਕ ਰਾਸ਼ਟਰੀ ਪੱਧਰ ਦੀ ਮੈਡੀਕਲ ਦਾਖਲਾ ਪ੍ਰੀਖਿਆ ਹੈ ਇਸ ਨੂੰ 2013 ’ਚ ਸੀਬੀਐੱਸਈ ਵੱਲੋਂ ਦੇਸ਼ ਭਰ ’ਚ ਸਾਰੀਆਂ ਮੈਡੀਕਲ ਦਾਖਲਾ ਪ੍ਰੀਖਿਆਵਾਂ ਨੂੰ ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਦੇ ਰੂਪ ’ਚ ਪੇਸ਼ ਕੀਤਾ ਗਿਆ ਸੀ ਬਾਅਦ ’ਚ ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ ਨਿਰਪੱਖ […]
ਸਿੱਖਿਆ / ਰੁਜਗਾਰ  ਦੇਸ਼  Breaking News  ਲੇਖ  ਖਾਸ ਖਬਰ 

ਹਰਸ਼ਦੀਪ ਨੇ ਨੀਟ ਪ੍ਰੀਖਿਆ ’ਚੋਂ 1718ਵਾਂ ਰੈਂਕ ਹਾਸਲ ਕੀਤਾ

(ਰਜਨੀਸ਼ ਰਵੀ) ਫਾਜਿਲਕਾ। ਪਿੰਡ ਪੰਜਕੋਸੀ ਦੇ ਹਰਸ਼ਦੀਪ ਪੁੱਤਰ ਸ੍ਰੀ ਸੁਧੀਰ ਕੁਮਾਰ ਨੇ ਨੈਸ਼ਨਲ ਯੋਗਤਾ-ਕਮ-ਐਂਟਰੈਸ ਟੈਸਟ (ਨੀਟ) ਪ੍ਰੀਖਿਆ 2024 ਵਿੱਚੋ 720 ਚੋਂ 700 ਨੰਬਰ ਹਾਸਲ ਕਰਕੇ ਜ਼ਿਲ੍ਹਾ ਫਾਜ਼ਿਲਕਾ ਦਾ ਨਾਂਅ ਰੋਸ਼ਨ ਕੀਤਾ ਹੈ। ਇਸਦਾ ਆਲ ਇੰਡੀਆ ਵਿਚੋਂ 1718 ਰੈਂਕ ਆਇਆ ਹੈ ਜੋ ਕਿ ਬਹੁਤ ਹੀ ਸਨਮਾਨਜਨਕ ਹੈ। Neet Exam Result ਹਰਸ਼ਦੀਪ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ […]
ਸਿੱਖਿਆ / ਰੁਜਗਾਰ  ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਨੀਟ ’ਚ ਸਮਾਨਤਾ ਸਹੀ

ਸੁਪਰੀਮ ਕੋਰਟ ਨੇ ਡਾਕਟਰੀ ਦੀ ਪੜ੍ਹਾਈ ਲਈ ਦਾਖਲਾ ਪ੍ਰੀਖਿਆ (ਨੀਟ) ਸਬੰਧੀ ਬਹੁਤ ਅਹਿਮ ਫੈਸਲਾ ਲਿਆ ਹੈ ਫੈਸਲੇ ਅਨੁਸਾਰ 12ਵੀਂ ਦੀ ਪੜ੍ਹਾਈ ਪ੍ਰਾਈਵੇਟ ਤੌਰ ’ਤੇ ਕਰਨ ਵਾਲੇ ਵਿਦਿਆਰਥੀ ਵੀ ਨੀਟ ਦੀ ਪ੍ਰੀਖਿਆ ’ਚ ਬੈਠਣ ਦੇ ਹੱਕਦਾਰ ਹਨ ਬਿਨਾਂ ਸ਼ੱਕ ਸੁਪਰੀਮ ਕੋਰਟ ਦਾ ਇਹ ਫੈਸਲਾ ਸੰਵਿਧਾਨ ਵਿੱਚ ਨਾਗਰਿਕਾਂ ਨੂੰ ਦਿੱਤੇ ਸਮਾਨਤਾ ਦੇ ਮੌਲਿਕ ਅਧਿਕਾਰ ਦੀ ਰਾਖੀ ਕਰਦਾ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਨੀਟ ਦੀ ਪ੍ਰੀਖਿਆ ‘ਚ ਟਾਪਰ ਰਹੀ ਪਰਾਂਜਲ ਅਗਰਵਾਲ ਦਾ ਕੀਤਾ ਸਨਮਾਨ

ਪਰਾਂਜਲ ਅਗਰਵਾਲ ਨੇ ਮਾਤਾ-ਪਿਤਾ ਦੇ ਨਾਲ-ਨਾਲ ਮਾਲੇਰਕੋਟਲਾ ਦਾ ਨਾਮ ਵੀ ਵਿਸ਼ਵ ਭਰ ‘ਚ ਚਮਕਾਇਆ:-ਵਿਧਾਇਕ ਡਾ. ਜਮੀਲ ਉਰ ਰਹਿਮਾਨ (ਗੁਰਤੇਜ ਜੋਸ਼ੀ), ਮਾਲੇਰਕੋਟਲਾ। ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਨੀਟ ਦੀ ਪ੍ਰੀਖਿਆ ‘ਚ ਦੇਸ਼ ਭਰ ‘ਚੋਂ ਚੌਥਾ, ਉੱਤਰ ਭਾਰਤ ਅਤੇ ਪੰਜਾਬ ਭਰ ‘ਚੋਂ (NEET Exam) ਪਹਿਲਾ ਸਥਾਨ ਹਾਸਲ ਕਰਨ ਵਾਲੀ ਪਰਾਂਜਲ ਅਗਰਵਾਲ ਦਾ ਵਿਸ਼ੇਸ਼ ਸਨਮਾਨ ਕੀਤਾ […]
ਸਿੱਖਿਆ / ਰੁਜਗਾਰ  ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਹੁਣ ਸਾਲ ‘ਚ ਦੋ ਵਾਰ ਹੋਵੇਗੀ ਨੀਟ ਤੇ ਜੇਈਈ ਦੀ ਪ੍ਰੀਖਿਆ

5 ਦਾਖਲਾ ਪ੍ਰੀਖਿਆਵਾਂ ਹੁਣ ਨੈਸ਼ਨਲ ਟੈਸਟਿੰਗ ਏਜੰਸੀ ਕਰਵਾਏਗੀ ਸਾਰੀਆਂ ਪ੍ਰੀਖਿਆਵਾਂ ਕੰਪਿਊਟਰ ਬੇਸਿਡ ਹੋਣਗੀਆਂ ਨਵੀਂ ਦਿੱਲੀ, (ਏਜੰਸੀ)। ਨੈਸ਼ਨਲ ਏਲੀਜੀਬਲੀਲਿਟੀ ਐਂਟ੍ਰੇਂਸ ਟੈਸਟ (ਨੀਟ) ਤੇ ਜੁਆਇੰਟ ਐਂਟ੍ਰੇਂਸ ਪ੍ਰੀਖਿਆ (ਜੇਈਈ) ਹੁਣ ਸਾਲ ‘ਚ ਦੋ ਵਾਰ ਲਈ ਜਾਵੇਗੀ ਇਨ੍ਹਾਂ ਪ੍ਰੀਖਿਆਵਾਂ ਨੂੰ ਸਾਲ ‘ਚ ਦੋ ਵਾਰ ਲਏ ਜਾਣ ਦਾ ਐਲਾਨ ਕੇਂਦਰੀ ਜਾਵੜੇਕਰ ਨੇ ਕੀਤਾ ਬਦਲਾਅ ਅਗਲੇ ਸੈਸ਼ਨ ਤੋਂ ਲਾਗੂ ਹੋਣਗੇ ਮਨੁੱਖੀ […]
ਦੇਸ਼ 
Ad Ad Ad