Natural Food Colours

Natural Food Colours: ਸਿੰਥੈਟਿਕ ਫ਼ੂਡ ਕਲਰਜ਼ ਦੀ ਥਾਂ ਅਪਣਾਓ ਕੁਦਰਤੀ ਰੰਗ ਤੇ ਰਹੋ ਨਿਰੋਗ

ਮਨੁੱਖੀ ਸੁਭਾਅ ਸਦਾ ਹੀ ਖ਼ੂਬਸੂਰਤ ਅਤੇ ਰੰਗੀਨ ਚੀਜ਼ਾਂ ਵੱਲ ਬੜੀ ਤੇਜ਼ੀ ਨਾਲ ਖਿੱਚਿਆ ਜਾਂਦਾ ਹੈ। ਕੱਪੜਿਆਂ ਤੇ ਕੁਦਰਤ ਦੇ ਰੰਗਾਂ ਵਾਂਗ ਹੀ ਸਾਡਾ ਖਾਣ-ਪੀਣ ਵੀ ਇਸੇ ਖਿੱਚ ਦੀ ਗ੍ਰਿਫ਼ਤ ਵਿੱਚ ਆ ਚੁੱਕਾ ਹੈ। ਪਕਵਾਨਾਂ ਦੀ ਚਮਕ-ਦਮਕ ਪਹਿਲਾਂ ਅੱਖਾਂ ਨੂੰ ਮੋਂਹਦੀ ਹੈ ਅਤੇ ਫਿਰ ਜੀਭ ਨੂੰ ਲਲਚਾਉਂਦੀ ਹੈ
ਦੇਸ਼  ਖਾਸ ਖਬਰ  ਸਿਹਤ