Nangal Kalan News

Body Donation: ਪਿੰਡ ਦਲੀਏਵਾਲੀ ਵਾਸੀ ਸੁਖਮੰਦਰ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ

ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਬਲਾਕ ਨੰਗਲ ਕਲਾਂ ਦੇ ਪਿੰਡ ਦਲੀਏਵਾਲੀ ਦੇ ਵਾਸੀ ਸੁਖਮੰਦਰ ਸਿੰਘ ਇੰਸਾਂ ਪੁੱਤਰ ਗੁਰਚਰਨ ਸਿੰਘ ਨੇ ਬਲਾਕ ਨੰਗਲ ਕਲਾਂ ਦੇ 26ਵੇਂ ਅਤੇ ਪਿੰਡ ਦਲੀਏਵਾਲਾ ਦੇ ਸੱਤਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ