Name Missing In Voter List

Voter ID Registration Update: ਡਰਾਫਟ ਵੋਟਰ ਸੂਚੀ ’ਚ ਨਾਮ ਨਹੀਂ ਤਾਂ ਪੁਰਾਣੇ ਵੋਟਰ ਵੀ ਫਾਰਮ-6 ਭਰ ਕੇ ਕਰਵਾ ਸਕਦੇ ਹਨ ਦਰਜ

ਭਾਰਤੀ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਪੁਰਾਣੇ ਵੋਟਰਾਂ ਦੇ ਨਾਮ ਯੋਗਤਾ ਮਿਤੀ 1 ਜਨਵਰੀ 2027 ਦੇ ਆਧਾਰ ’ਤੇ ਤਿਆਰ ਕੀਤੀ ਗਈ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹਨ, ਉਹ ਵੀ ਫਾਰਮ-6 ਭਰ ਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਮੁੜ ਦਰਜ ਕਰਵਾ
ਪੰਜਾਬ  ਸੂਬੇ  ਖਾਸ ਖਬਰ