Naam Charcha News

Naam Charcha News: ਸੱਚਖੰਡ ਵਾਸੀ ਜਸਕੌਰ ਸਿੰਘ ਉਰਫ ਕੌਰੀ ਇੰਸਾਂ ਨਮਿੱਤ ਨਾਮ ਚਰਚਾ, ਪਰਿਵਾਰ ਨੇ ਨਿਭਾਈ ਮਾਨਵਤਾ ਦੀ ਸੇਵਾ

ਸੱਚਖੰਡ ਵਾਸੀ ਜਸਕੌਰ ਸਿੰਘ ਉਰਫ਼ ਕੌਰੀ ਇੰਸਾਂ ਵਾਸੀ ਪਿੰਡ ਮਾਹੂਆਣਾ ਜੋ ਕੁਝ ਦਿਨ ਪਹਿਲਾਂ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸਨ, ਨਮਿੱਤ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ’ਚ ਪਰਿਵਾਰ ਵੱਲੋਂ ਕਰਵਾਈ
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ