Mumbai Red Alert

Mumbai Rains: ਮੁੰਬਈ ’ਚ ਭਾਰੀ ਮੀਂਹ ਨਾਲ ਤਬਾਹੀ, ਰੈੱਡ ਅਲਰਟ ਜਾਰੀ, 250 ਤੋਂ ਵੱਧ ਉਡਾਣਾਂ ਰੱਦ

Mumbai Rains: ਮੁੰਬਈ (ਏਜੰਸੀ)। ਸੋਮਵਾਰ ਦੀ ਸਵੇਰ ਮੁੰਬਈ ’ਚ ਇੱਕ ਭਿਆਨਕ ਸੁਪਨੇ ਵਾਂਗ ਸੀ ਕਿਉਂਕਿ ਲਗਾਤਾਰ ਮੀਂਹ ਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਗਰਜ-ਤੂਫ਼ਾਨ ਨੇ ਜਨਜੀਵਨ ਨੂੰ ਅਸਥਿਰ ਕਰ ਦਿੱਤਾ। ਭਾਰਤ ਮੌਸਮ ਵਿਭਾਗ (ਆਈਐੱਮਡੀ) ਨੇ ਪਹਿਲਾਂ ਸਵੇਰੇ ਪੀਲਾ ਅਲਰਟ ਜਾਰੀ ਕੀਤਾ ਸੀ, ਪਰ ਸਥਿਤੀ ਵਿਗੜਦੀ ਵੇਖਦਿਆਂ ਦੁਪਹਿਰ ਨੂੰ ਇਸ ਨੂੰ ਲਾਲ ਅਲਰਟ ’ਚ ਬਦਲ ਦਿੱਤਾ ਗਿਆ। […]
ਦੇਸ਼  Breaking News  ਖਾਸ ਖਬਰ