MP News

MP News: ਮੁਹੱਰਮ ਜਲੂਸ ਦੌਰਾਨ ਹਾਈ-ਟੈਂਸ਼ਨ ਲਾਈਨ ਨਾਲ ਟਕਰਾਇਆ ਤਾਜ਼ੀਆ, 3 ਦੀ ਮੌਤ, 7 ਗੰਭੀਰ

ਹਾਦਸੇ ਵਿੱਚ 10 ਤੋਂ ਵੱਧ ਲੋਕ ਕਰੰਟ ਦੀ ਲਪੇਟ ਵਿੱਚ ਨਾਲ ਝੁਲਸ ਗਏ। ਇਨ੍ਹਾਂ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸੱਤ ਹੋਰ ਗੰਭੀਰ ਰੂਪ ਵਿੱਚ ਸੜਨ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦੇਸ਼  ਖਾਸ ਖਬਰ 

ਡਿਜ਼ਾਈਨ ’ਚ ਖਾਮੀ ਜਾਂ ਗਲਤੀ? ਬਣਦੇ-ਬਣਦੇ ਬਦਲ ਗਈ ਓਵਰਬ੍ਰਿਜ ਦੀ ਦਿਸ਼ਾ, ਐਸਡੀਐਮ ਵੱਲੋਂ ਜਾਂਚ ਦੇ ਆਦੇਸ਼

MP News: ਨਵੀਂ ਦਿੱਲੀ (ਏਜੰਸੀ)। ਸਿਹੋਰ ਸ਼ਹਿਰ ਦੇ ਪੁਰਾਣੇ ਇੰਦੌਰ-ਭੋਪਾਲ ਰਾਜ ਮਾਰਗ ’ਤੇ ਹਾਊਸਿੰਗ ਬੋਰਡ ਕਲੋਨੀ ਨੇੜੇ ਰੇਲਵੇ ਗੇਟ ਨੰਬਰ 104 ’ਤੇ ਬਣਾਇਆ ਜਾ ਰਿਹਾ ਓਵਰਬ੍ਰਿਜ ਹੁਣ ਵਿਵਾਦਾਂ ’ਚ ਘਿਰ ਗਿਆ ਹੈ। ਜਦੋਂ ਇੱਕ ਡਰੋਨ ਨੇ ਅਧੂਰੇ ਪੁਲ ਦੀਆਂ ਤਸਵੀਰਾਂ ਖਿੱਚੀਆਂ, ਤਾਂ ਇਹ ਭੋਪਾਲ ਵਾਂਗ ਹੀ 90-ਡਿਗਰੀ ਦਾ ਤਿੱਖਾ ਮੋੜ ਸੀ। ਇਸ ਦ੍ਰਿਸ਼ ਨੇ ਸਥਾਨਕ […]
ਦੇਸ਼  Breaking News  ਖਾਸ ਖਬਰ 

ਖੁਸ਼ਖਬਰੀ! ਹੁਣ ਔਰਤਾਂ ਨੂੰ ਇਸ ਸਕੀਮ ਤਹਿਤ ਮਿਲਣਗੇ 1500 ਰੁਪਏ, ਇਸ ਤਰ੍ਹਾਂ ਕਰੋ ਅਪਲਾਈ

Aahar Anudan yojana : ਮੱਧ ਪ੍ਰਦੇਸ਼ ’ਚ ਔਰਤਾਂ ਦੀ ਤਰੱਕੀ ਲਈ ਸਰਕਾਰ ਕਈ ਪ੍ਰਭਾਵਸ਼ਾਲੀ ਯੋਜਨਾਵਾਂ ਲੈ ਕੇ ਆ ਰਹੀ ਹੈ। ਜਿਸ ਵਿੱਚ ਲਾਡਲੀ ਬਹਿਣਾ ਨੇ ਲੋਕਾਂ ਨੂੰ ਸਸ਼ਕਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਅਜਿਹੀ ਹੀ ਇੱਕ ਸਕੀਮ ਆਦਿਵਾਸੀ ਔਰਤਾਂ ਲਈ ਕੰਮ ਕਰ ਰਹੀ ਹੈ। ਲੱਖਾਂ ਔਰਤਾਂ ਇਸ […]
ਦੇਸ਼  Breaking News  ਬਿਜਨਸ  ਖਾਸ ਖਬਰ 

MP Blast News : ਹਰਦਾ ਮਾਮਲੇ ’ਚ ਪੁਲਿਸ ਨੇ ਲਿਆ ਇਹ ਵੱਡਾ ਐਕਸ਼ਨ

ਹਰਦਾ/ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ’ਚ ਇੱਕ ਪਟਾਕਾ ਫੈਕਟਰੀ ’ਚ ਸਿਲਸਿਲੇਵਾਰ ਧਮਾਕੇ ਤੇ ਅੱਗ ਲੱਗਣ ਦੀ ਘਟਨਾ ਦੇ ਮਾਮਲੇ ’ਚ ਇੱੀੇ ਸਿਵਲ ਲਾਈਨ ਥਾਣੇ ’ਚ ਮਾਮਲਾ ਦਰਜ਼ ਕਰ ਕੇ ਮੁੱਖ ਮੁਲਜ਼ਮ ਰਾਜੇਸ਼ ਅਗਰਵਾਲ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਸੂਤਰਾਂ ਅਨੁਸਾਰ ਫੈਕਟਰੀ ਸੰਚਾਲਕ ਰਾਜੇਸ਼ ਅਗਰਵਾਲ ਤੋਂ ਇਲਾਵਾ ਸੋਮੇਸ਼ ਅਗਰਵਾਲ ਅਤੇ […]
ਦੇਸ਼  Breaking News  ਖਾਸ ਖਬਰ 

ਮੁੱਖ ਮੰਤਰੀ ਨੇ ਪੇਸ਼ਾਬ ਕਾਂਡ ਪੀੜਤ ਆਦਿਵਾਸੀ ਦੇ ਪੈਰੇ ਧੋਤੇ, ਮੰਗੀ ਮਾਫ਼ੀ, ਦੇਖੋ Video

ਬੀਤੇ ਦਿਨੀਂ ਇੱਕ ਸਖ਼ਸ ਵੱਲੋਂ ਇੱਕ ਵਿਅਕਤੀ ’ਤੇ ਪੇਸ਼ਾਬ ਕਰਨ ਦੀ ਵੀਡੀਓ ਹੋਈ ਸੀ ਵਾਇਰਲ | Chief Minister Shivraj ਭੋਪਾਲ। ਸਿੱਧੀ ਪੇਸ਼ਾਬ ਕਾਂਡ (urine incident) ਪੀੜਤ ਆਦਿਵਾਸੀ ਨੌਜਵਾਨ ਅਤੇ ਉਸ ਦਾ ਪਰਿਵਾਰ ਵੀਰਵਾਰ ਨੂੰ ਸੀਐੱਮ ਸ਼ਿਵਰਾਜ ਨੂੰ ਮਿਲਣ ਸੀਐੱਮ ਹਾਊਸ ਪਹੁੰਚਿਆ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਸ਼ਮਤ ਦਾ ਹੱਥ ਫੜ ਕੇ ਉਸ ਨੂੰ ਲੈ ਲੈ […]
ਦੇਸ਼  Breaking News  ਖਾਸ ਖਬਰ 

6 ਲੱਤਾਂ ਅਤੇ 3 ਸਿੰਗਾਂ ਵਾਲੀ ਦੁਰਲੱਭ ਗਾਂ, ਵੇਖਣ ਲਈ ਜੁਟੀ ਭੀੜ

ਸਾਗਰ। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ 6 ਲੱਤਾਂ ਅਤੇ 3 ਸਿੰਗਾਂ ਵਾਲੀ ਇੱਕ ਦੁਰਲੱਭ ਗਾਂ (Cow) ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣ ਗਈ ਹੈ। ਜਿਸ ਨੂੰ ਵੇਖਣ ਲਈ ਲੋਕਾਂ ਦੀ ਭੀੜ ਜੁਟੀ ਰਹਿੰਦੀ ਹੈ। ਜਿਸ ਪਾਸੇ ਗਾਂ ਜਾਂ ਹੋਰ ਜਾਨਵਰ ਦੀ ਪੂਛ ਹੁੰਦੀ ਹੈ, ਉਸ ਪਾਸੇ ਤੋਂ ਇਸ ਗਾਂ ਦੇ ਸਰੀਰ ਦੇ ਨਾਲ-ਨਾਲ ਦੋ ਲੱਤਾਂ […]
ਦੇਸ਼  Breaking News  ਖਾਸ ਖਬਰ 

ਅਜੀਬੋ-ਗਰੀਬ ਮਾਮਲਾ: ਦੋ ਸਾਲ ਪਹਿਲਾਂ ਕੋਰੋਨਾ ਨਾਲ ਮ੍ਰਿਤਕ ਐਲਾਨਿਆ ਗਿਆ ਵਿਅਕਤੀ ਜਿਉਂਦਾ ਘਰ ਪਰਤਿਆ

ਧਾਰ (ਏਜੰਸੀ)। ਮੱਧ ਪ੍ਰਦੇਸ (MP News) ਦੇ ਧਾਰ ਜ਼ਿਲ੍ਹੇ ਦੇ ਕਨਵਨ ਥਾਣਾ ਖੇਤਰ ’ਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਸਾਲ ਪਹਿਲਾਂ ਕੋਰੋਨਾ ਨਾਲ ਮਰਨ ਵਾਲਾ ਵਿਅਕਤੀ ਜਿਉਂਦਾ ਘਰ ਪਰਤ ਆਇਆ। ਪੁਲਸ ਸੂਤਰਾਂ ਮੁਤਾਬਕ ਜ਼ਿਲ੍ਹੇ ਦੇ ਕਨਵਨ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਕਡੋਦਕਲਾਂ ਦਾ ਰਹਿਣ ਵਾਲਾ ਕਮਲੇਸ਼ ਪਾਟੀਦਾਰ ਬੀਤੇ ਦਿਨ ਜਿਉਂਦਾ ਆਪਣੇ […]
ਦੇਸ਼  Breaking News  ਖਾਸ ਖਬਰ  Featured