motivational quotes

Dera Sacha Sauda: ਜਦੋਂ ਪੂਜਨੀਕ ਪਰਮ ਪਿਤਾ ਜੀ ਬਠਿੰਡਾ ਦੇ ਰੇਲਵੇ ਸਟੇਸ਼ਨ ‘ਤੇ ਪਧਾਰੇ

Dera Sacha Sauda: ਇੱਕ ਵਾਰ ਦੀ ਗੱਲ ਹੈ, ਗੁਰਗੱਦੀ ਬਖ਼ਸਿਸ਼ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕਿਸੇ ਜ਼ਰੂਰੀ ਕਾਰਜ ਲਈ ਰੇਲਗੱਡੀ ਰਾਹੀਂ ਆਪਣੇ ਪਿੰਡ ਤੋਂ ਬਠਿੰਡਾ ਜਾ ਰਹੇ ਸਨ। ਜਦੋਂ ਰੇਲਗੱਡੀ ਬਠਿੰਡਾ ਰੇਲਵੇ ਸਟੇਸ਼ਨ ’ਤੇ ਪਹੁੰਚੀ, ਉਸ ਸਮੇਂ ਭੀੜ ’ਚ ਅਚਾਨਕ ਇੱਕ ਬਜ਼ੁਰਗ ਮਹਿਲਾ ਨੂੰ ਦੌਰਾ ਪੈ ਗਿਆ ਅਤੇ ਉਹ ਬੇਹੋਸ਼ […]
Breaking News  ਰੂਹਾਨੀਅਤ  ਖਾਸ ਖਬਰ  ਪ੍ਰੇਰਨਾ 

Motivational Quotes: ਬਲੀਦਾਨ ਇਸ ਤਰ੍ਹਾਂ ਰਹਿੰਦੀ ਦੁਨੀਆਂ ਤੱਕ ਕੀਤਾ ਜਾਂਦੈ ਯਾਦ

ਅਨੋਖਾ ਬਲਿਦਾਨ | Motivational Quotes ਪਵਿੱਤਰ ਗੀਤਾ ’ਚ ਕਰਮ ਨੂੰ ਉੱਚ ਦਰਜੇ ਦੀ ਸ਼ਕਤੀ ਭਾਵਨਾ ਨਾਲ ਜੋੜ ਕੇ ਵੇਖਿਆ ਗਿਆ ਹੈ। ਫਲ ਦੀ ਇੱਛਾ ਤੋਂ ਬਿਨਾ ਹੀ ਕਰਮ ਕਰਨਾ ਚਾਹੀਦਾ ਹੈ ਪਰ ਇਤਿਹਾਸ ’ਚ ਕਰਮ ’ਤੇ ਬਲਿਦਾਨ ਦੇਣ ਵਾਲਿਆਂ ਦੀ ਵੀ ਘਾਟ ਨਹੀਂ ਹੈ। ਰਾਜਾ ਨਰ ਸਿੰਘ ਦੇਵ ਗਣਪਤੀ ਵੱਲੋਂ ਬਣਾਇਆ ਗਿਆ ਵਿਸ਼ਾਲ ਕੋਣਾਰਕ ਸੂਰਜ […]
ਪ੍ਰੇਰਨਾ 

Motivational Quotes: ਨਿੰਦਾ ਤੇ ਅਲੋਚਨਾ ਤਿਆਗ ਸਦਾਚਾਰ ਅਪਣਾਓ

Motivational Quotes: ਬਹੁਤ ਪੁਰਾਣੀ ਗੱਲ ਹੈ ਕਿ ਚੀਨ ਵਿਚ ਇੱਕ ਬੌਧ ਭਿਕਸ਼ੂਣੀ ਰਹਿੰਦੀ ਸੀ। ਉਸ ਕੋਲ ਗੌਤਮ ਬੁੱਧ ਦੀ ਇੱਕ ਸੋਨੇ ਦੀ ਮੂਰਤੀ ਸੀ ਜਿਸ ਦੀ ਉਹ ਦਿਨ-ਰਾਤ ਪੂਜਾ ਕਰਦੀ ਸੀ। ਜਦੋਂ ਚੀਨ ਵਿਚ ਮਹਾਂਬੁੱਧ ਉਤਸਵ ਦੀ ਸ਼ੁਰੂਆਤ ਹੋਈ ਤਾਂ ਉੱਥੇ ਕਈ ਲੋਕ ਆਏ। ਉਹ ਭਿਕਸ਼ੂਣੀ ਵੀ ਬੁੱਧ ਦੀ ਮੂਰਤੀ ਲੈ ਕੇ ਪਹੁੰਚੀ। ਬੌਧ ਭਿਕਸ਼ੂਣੀ […]
ਪ੍ਰੇਰਨਾ 

Motivational Quotes: ਮੈਂ ਧਰਤੀ ਨੂੰ ਹਿਲਾ ਦਿੱਤਾ!

ਸੈਨ ਫ੍ਰਾਂਸਿਸਕੋ ਦੇ ਇਲਾਕੇ ’ਚ ਇੱਕ ਵਿਸ਼ੇਸ਼ ਮੁੜ-ਵਸੇਬਾ ਹਸਪਤਾਲ ਸੀ, ਜਿੱਥੇ ਗਿਆਰਾਂ ਸਾਲ ਦੀ ਏਂਜੇਲਾ ਦਾਖਲ ਸੀ। ਉਸ ਨੂੰ ਇੱਕ ਗੰਭੀਰ ਬਿਮਾਰੀ ਸੀ, ਜਿਸ ਕਾਰਨ ਉਹ ਤੁਰ-ਫਿਰ ਨਹੀਂ ਸਕਦੀ ਸੀ। ਡਾਕਟਰਾਂ ਦਾ ਕਹਿਣਾ ਸੀ ਉਹ ਹੁਣ ਜੀਵਨ ਭਰ ਵ੍ਹੀਲ ਚੇਅਰ ’ਤੇ ਹੀ ਰਹੇਗੀ ਪਰ ਇਸ ਦੇ ਬਾਵਜ਼ੂਦ ਉਸ ਛੋਟੀ ਲੜਕੀ ਨੇ ਹਿੰਮਤ ਨਹੀਂ ਹਾਰੀ। ਡਾਕਟਰ […]
ਪ੍ਰੇਰਨਾ 

Motivational Quotes : ਰੱਦੀ ਨੇ ਦਿਖਾਇਆ ਰਾਹ ਤੇ ਖੜ੍ਹੀ ਕਰ ਦਿੱਤੀ ਕਰੋੜਾਂ ਦੀ ਕੰਪਨੀ

Motivational Quotes ਪੂਨਮ ਗੁਪਤਾ ਜਿਨ੍ਹਾਂ ਨੂੰ ਅੱਜ ਦੁਨੀਆ ਇੱਕ ਸਫ਼ਲ ਬਿਜ਼ਨਸ ਵੂਮਨ ਦੇ ਤੌਰ ’ਤੇ ਜਾਣਦੀ ਹੈ। ਦਿੱਲੀ ਦੇ ਸ੍ਰੀਰਾਮ ਕਾਲਜ ਤੋਂ ਬਿਜ਼ਨਸ ਐਡਮਿਨਿਟੇ੍ਰਸ਼ਨ ’ਚ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਹ ਨੌਕਰੀ ਦੀ ਭਾਲ ’ਚ ਸਨ, ਪਰ ਉਨ੍ਹਾਂ ਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ। 2002 ’ਚ ਉਨ੍ਹਾਂ ਦਾ ਵਿਆਹ ਸਕਾਟਲੈਂਡ ਦੇ ਰਹਿਣ ਵਾਲੇ ਪੁਨੀਤ […]
ਦੇਸ਼  Breaking News  ਖਾਸ ਖਬਰ  ਪ੍ਰੇਰਨਾ 

ਸਿਕੰਦਰ ਦਾ ਹੰਕਾਰ

ਸਿਕੰਦਰ ਦਾ ਹੰਕਾਰ | Motivational Quotes ਸਿਕੰਦਰ ਨੇ ਇਰਾਨ ਦੇ ਰਾਜੇ ਦਾਰਾ ਨੂੰ ਹਰਾ ਦਿੱਤਾ ਤੇ ਵਿਸ਼ਵ ਜੇਤੂ ਅਖਵਾਉਣ ਲੱਗਾ ਜਿੱਤ ਪਿੱਛੋਂ ਉਸਨੇ ਬਹੁਤ ਸ਼ਾਨਦਾਰ ਜਲੂਸ ਕੱਢਿਆ ਮੀਲਾਂ ਦੂਰ ਤੱਕ ਉਸਦੇ ਰਾਜ ਦੇ ਨਿਵਾਸੀ ਸਿਰ ਝੁਕਾ ਕੇ ਸਵਾਗਤ ਕਰਨ ਲਈ ਖੜ੍ਹੇ ਸਨ ਸਿਕੰਦਰ ਵੱਲ ਦੇਖਣ ਦੀ ਹਿੰਮਤ ਕਿਸੇ ’ਚ ਨਹੀਂ ਸੀ ਸਿਕੰਦਰ ਨੇ ਸਾਹਮਣਿਓਂ ਕੁੱਝ […]
ਪ੍ਰੇਰਨਾ 

ਪੁਰਾਤਨ ਮਿੱਥ ਨੂੰ ਤੋੜਦਿਆਂ ਮਸੀਹਾ ਬਣ ਗਈ ਪੂਜਾ ਸ਼ਰਮਾ

ਹਿੰਦੂ ਧਰਮ ’ਚ ਜੇਕਰ ਕੋਈ ਮਹਿਲਾ ਜਾਂ ਲੜਕੀ ਸ਼ਮਸ਼ਾਨ ਘਾਟ ਚਲੀ ਜਾਵੇ, ਤਾਂ ਉਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਦਿੱਲੀ ਦੀ ਪੂਜਾ ਨੇ ਇਸ ਮਿੱਥ ਨੂੰ ਤੋੜਦਿਆਂ ਬਾਕੀ ਲੋਕਾਂ ਲਈ ਮਿਸਾਲ ਪੇਸ਼ ਕੀਤੀ ਪੂਜਾ ਸ਼ਰਮਾ ਇਨ੍ਹੀਂ ਦਿਨੀਂ ਫਰੀਦਾਬਾਦ ’ਚ ਰਹਿ ਰਹੀ ਹੈ ਉਹ ਲਾਵਾਰਸ ਲਾ+ਸ਼ਾਂ ਦਾ ਅੰਤਿਮ ਸਸਕਾਰ ਕਰਦੀ ਹੈ ਅਜੇ ਤੱਕ ਉਹ ਚਾਰ ਹਜ਼ਾਰ […]
Breaking News  ਖਾਸ ਖਬਰ  ਪ੍ਰੇਰਨਾ 

Motivational quotes : ਪਰਮਾਰਥ ਦਾ ਮਹੱਤਵ

ਭਾਗ ਜਾਂ ਕਿਸਮਤ ਦਾ ਨਿਰਧਾਰਨ ਕਰਮਾਂ ਦੇ ਆਧਾਰ ’ਤੇ ਹੀ ਹੁੰਦਾ ਹੈ ਪਰ ਖਾਸ ਹਾਲਾਤਾਂ ’ਚ ਅਸ਼ੁੱਭ ਸਮੇਂ ਨੂੰ, ਕੁਝ ਚੰਗੇ ਕਰਮਾਂ ਦੁਆਰਾ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਸਿਰਫ਼ ਪਰਮਾਰਥ ਤੇ ਪੁੰਨ ਕਰਮਾਂ ਨਾਲ ਹੀ […]
Breaking News  ਖਾਸ ਖਬਰ  ਪ੍ਰੇਰਨਾ 

ਜ਼ਮੀਰ ਨੂੰ ਜਾਗਦਾ ਰੱਖ ਬਣਾਓ ਆਪਣਾ ਰਾਹ-ਦਸੇਰਾ

Motivational quotes : ਬੇਸ਼ੱਕ ਅੱਜ ਦੇ ਇਨਸਾਨ ਨੇ ਹੋਰਨਾਂ ਮਖਲੂਕਾਂ ਉੱਪਰ ਆਪਣੀ ਬਾਲਾਦਸਤੀ ਕਾਇਮ ਕੀਤੀ ਹੈ ਤੇ ਉਹ ਖੁਦ ਨੂੰ ਬਹੁਤ ਤਾਕਤਵਰ, ਤਰੱਕੀ-ਪਸੰਦ, ਕਾਮਯਾਬ ਤੇ ਸਾਹਿਬ-ਏ-ਅਕਲ ਵੀ ਮਹਿਸੂਸ ਕਰਦਾ ਹੈ, ਲੇਕਿਨ ਇਸ ਸਭ ਦੇ ਬਾਵਜ਼ੂਦ ਸੱਚ ਜਾਣਿਓ! ਇਨਸਾਨ ਦੀ ਜਹਾਨਤ ਉੱਪਰ ਹੁਣ ਸ਼ੱਕ ਜਿਹਾ ਹੁੰਦਾ ਹੈ। ਉਸ ਦੇ ਦਾਅਵੇ ਖੋਖਲੇ ਜਿਹੇ ਪ੍ਰਤੀਤ ਹੁੰਦੇ ਹਨ। ਸਾਡੇ […]
Breaking News  ਲੇਖ  ਖਾਸ ਖਬਰ 

ਅਨੰਤ ਵਡਿਆਈ

ਇੱਕ ਮਹਾਤਮਾ ਸਨ, ਵਰਿੰਦਾਵਨ ਵਿੱਚ ਰਿਹਾ ਕਰਦੇ ਸਨ, ਸ੍ਰੀਮਦਭਾਗਵਤ ਵਿੱਚ ਉਨ੍ਹਾਂ ਦੀ ਵੱਡੀ ਨਿਹਚਾ ਸੀ, ਉਨ੍ਹਾਂ ਦਾ ਨਿੱਤ ਦਾ ਨਿਯਮ ਸੀ ਕਿ ਉਹ ਰੋਜ਼ ਇੱਕ ਅਧਿਆਏ ਦਾ ਪਾਠ ਕਰਿਆ ਕਰਦੇ ਸਨ ਅਤੇ ਰਾਧਾ ਰਾਣੀ ਜੀ ਨੂੰ ਅਰਪਣ ਕਰਦੇ ਸਨ ਇੱਦਾਂ ਕਰਦੇ-ਕਰਦੇ ਉਨ੍ਹਾਂ ਨੂੰ 55 ਸਾਲ ਬੀਤ ਗਏ, ਪਰ ਉਨ੍ਹਾਂ ਨੇ ਇੱਕ ਦਿਨ ਵੀ ਅਜਿਹਾ ਨਹੀਂ […]
Breaking News  ਖਾਸ ਖਬਰ  Featured  ਪ੍ਰੇਰਨਾ 

ਸ਼ੁਰੂਆਤ ਅੱਜ ਤੋਂ ਕਰੋ

ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ। ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੁੰਦਾ ਹੈ। ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ‘‘ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦੱਸਦਿਆਂ ਵੀ ਸ਼ਰਮ ਆਉਦੀ ਹੈ’’ ਫਕੀਰ ਨੇ ਕਿਹਾ, ‘‘ਜਿਨ੍ਹਾਂ […]
Breaking News  ਖਾਸ ਖਬਰ  Featured  ਪ੍ਰੇਰਨਾ 

ਰਸੋਈਏ ਨੂੰ ਜੀਵਨ ਦਾਨ

ਰਸੋਈਏ ਨੂੰ ਜੀਵਨ ਦਾਨ (Motivational) ਇੱਕ ਵਾਰ ਬਾਦਸ਼ਾਹ ਨੌਸ਼ੇਰਵਾਂ ਭੋਜਨ ਕਰ ਰਹੇ ਸਨ। ਅਚਾਨਕ ਖਾਣਾ ਪਰੋਸ ਰਹੇ ਰਸੋਈਏ ਦੇ ਹੱਥੋਂ ਥੋੜ੍ਹੀ ਜਿਹੀ ਸਬਜ਼ੀ ਬਾਦਸ਼ਾਹ ਦੇ ਕੱਪੜਿਆਂ ’ਤੇ ਡੁੱਲ੍ਹ ਗਈ। ਬਾਦਸ਼ਾਹ ਦੇ ਮੱਥੇ ’ਤੇ ਤਿਉੜੀਆਂ ਪੈ ਗਈਆਂ ਜਦੋਂ ਰਸੋਈਏ ਨੇ ਇਹ ਦੇਖਿਆ ਤਾਂ ਉਹ ਥੋੜ੍ਹਾ ਘਬਰਾਇਆ, ਪਰ ਕੁਝ ਸੋਚ ਕੇ ਉਸ ਨੇ ਕੌਲੀ ਦੀ ਬਚੀ ਸਾਰੀ […]
Breaking News  ਪ੍ਰੇਰਨਾ 
Ad Ad Ad