ਮੋਦੀ ਨੇ ਸ਼ਹੀਦ ਭਗਤ ਸਿੰਘ ਦੀ ਜੈਅੰਤੀ ‘ਤੇ ਕੀਤਾ ਨਮਨ

Bhagat Singh

ਮੋਦੀ ਨੇ ਸ਼ਹੀਦ ਭਗਤ ਸਿੰਘ ਦੀ ਜੈਅੰਤੀ ‘ਤੇ ਕੀਤਾ ਨਮਨ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰ ਸ਼ਹੀਦ ਭਗਤ ਸਿੰਘ ਦੀ ਜੈਅੰਤੀ ‘ਤੇ ਸਮਰਣ ਤੇ ਨਮਨ ਕਰਦਿਆਂ ਕਿਹਾ ਕਿ ਵੀਰਤਾ ਤੇ ਬਹਾਦਰੀ ਦੀ ਉਨ੍ਹਾਂ ਦੀ ਗਾਥਾ ਦੇਸ਼ ਵਾਸੀਆਂ ਦੇ ਯੁਗਾਂ-ਯੁਗਾਂ ਤੱਕ ਪ੍ਰੇਰਿਤ ਕਰਦੀ ਰਹੇਗੀ।

Bhagat Singh

ਮਾਂ ਭਾਰਤੀ ਦੇ ਅਮਰ ਸ਼ਹੀਦ ਭਗਤ ਸਿੰਘ ਦੀ ਅੱਜ 113ਵੀਂ ਜੈਅੰਤੀ ਹੈ। ਸ੍ਰੀ ਮੋਦੀ ਨੇ ਕਿਹਾ, ਮਾਂ ਭਾਰਤੀ ਦੇ ਵੀਰ ਸਪੂਤ ਅਮਰ ਸ਼ਹੀਦ ਭਗਤ ਸਿੰਘ ਦੀ ਜੈਅੰਤੀ ‘ਤੇ ਲੱਖ-ਲੱਖ ਨਮਨ। ਵੀਰਤਾ ਤੇ ਬਹਾਦਰੀ ਦੀ ਉਨ੍ਹਾਂ ਦੀ ਗਾਥਾ ਦੇਸ਼ ਵਾਸੀਆਂ ਨੂੰ ਯੁਗਾਂ-ਯੁਗਾਂ ਤੱਕ ਪ੍ਰੇਰਿਤ ਕਰਦੀ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.