Mithu Mukherjee Death

Mithu Mukherjee Passed Away: ਬੰਗਾਲੀ ਅਦਾਕਾਰਾ ਮਿਥੂ ਮੁਖਰਜੀ ਦਾ 71 ਸਾਲ ਦੀ ਉਮਰ ’ਚ ਦੇਹਾਂਤ, AICWA ਨੇ ਦਿੱਤੀ ਸ਼ਰਧਾਂਜਲੀ 

ਮਸ਼ਹੂਰ ਬੰਗਾਲੀ ਅਦਾਕਾਰਾ ਮਿਥੂ ਮੁਖਰਜੀ ਦਾ 71 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਸੂਤਰਾਂ ਨੇ ਅਦਾਕਾਰਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA)
ਦੇਸ਼  ਮਨੋਰੰਜਨ  ਖਾਸ ਖਬਰ