Missing

ਪੰਜਾਬ ਤੋਂ ਹਿਮਾਚਲ ਜਾ ਰਹੇ ਦੋ ਨੌਜਵਾਨ ਲਾਪਤਾ, ਪਰਿਵਾਰ ਨੇ ਮੰਗੀ ਮਦਦ

10 ਜੁਲਾਈ ਤੋਂ ਕੋਈ ਸੰਪਰਕ ਨਹੀਂ ਮੋਹਾਲੀ (ਐੱਮ. ਕੇ. ਸ਼ਾਇਨਾ)। ਮੋਹਾਲੀ ਦੇ ਖਰੜ ਤੋਂ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਗਏ ਦੋ ਨੌਜਵਾਨਾਂ ਦਾ ਸੋਮਵਾਰ ਤੋਂ ਪਰਿਵਾਰ ਨਾਲ ਸੰਪਰਕ ਟੁੱਟ ਗਿਆ ਹੈ। ਜਰਨੈਲ ਸਿੰਘ ਅਤੇ ਅਕਰਮ ਸਿੰਘ ਖਰੜ ਦੇ ਰਹਿਣ ਵਾਲੇ ਹਨ। ਉਹ ਦਿੱਲੀ ਨੰਬਰ ਦੀ ਕਾਰ ਵਿੱਚ ਹਿਮਾਚਲ ਪ੍ਰਦੇਸ਼ ਗਏ ਸਨ। ਪਤਾ ਲੱਗਾ ਹੈ ਕਿ […]
ਦੇਸ਼  Breaking News  ਸੂਬੇ  ਇੱਕ ਨਜ਼ਰ  ਪੰਜਾਬ 

ਦੋ ਦਿਨਾਂ ਤੋਂ ਪਹਿਲਾਂ ਲਾਪਤਾ ਹੋਏ RMP ਡਾਕਟਰ ਦੀ ਲਾਸ਼ ਨਹਿਰ ’ਚੋਂ ਮਿਲੀ

ਬਰਨਾਲਾ। ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਤੋਂ ਦੋ ਦਿਨ ਪਹਿਲਾਂ ਲਾਪਤਾ ਹੋਏ ਇੱਕ ਆਰਐਮਪੀ ਡਾਕਟਰ ਦੀ ਲਾਸ਼ ਨਹਿਰ (Canal) ਵਿੱਚੋਂ ਮਿਲੀ ਹੈ। ਉਨਾਂ ਦੀ ਮੌਤ ਨਾਲ ਪੂਰੇ ਇਲਾਕੇ ‘ਚ ਸੋਗ ਦਾ ਮਾਹੌਲ ਹੈ। ਦੋ ਦਿਨ ਪਹਿਲਾਂ ਘਰੋ ਬਾਹਰ ਗਏ ਡਾਕਰਟ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨਾਂ ਨੇ ਸੋਚਿਆ ਕਿ ਉਹ ਪ੍ਰੈਕਟਿਸ ਕਰਨ ਗਿਆ ਹੋਵੇਗਾ, […]
ਦੇਸ਼  Breaking News  ਸੂਬੇ  ਇੱਕ ਨਜ਼ਰ  ਪੰਜਾਬ 

11 ਸਾਲਾਂ ਬੱਚੇ ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ

(ਸੱਚ ਕਹੂੰ ਨਿਊਜ਼) ਯਮੁਨਾਨਗਰ । ਐਸ.ਪੀ ਮੋਹਿਤ ਹਾਂਡਾ ਨੇ ਪੁਲਿਸ ਬੁਲਾਰੇ ਰਾਹੀਂ ਦੱਸਿਆ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸੇਵਾ ਸੁਰੱਖਿਆ ਸਹਿਯੋਗ ਦੇ ਨਾਅਰੇ ਨੂੰ ਸਾਕਾਰ ਕਰਨ ਵਿਚ ਲੱਗੇ ਹੋਏ ਹਨ | ਜ਼ਿਲ੍ਹਾ ਪੁਲੀਸ ਰੈਗੂਲਰ ਡਿਊਟੀ ਤੋਂ ਇਲਾਵਾ ਹੋਰ ਵੀ ਵਧੀਆ ਕੰਮ ਕਰ ਰਹੀ ਹੈ। ਪੁਲਿਸ ਵਿੱਚ ਲੋਕਾਂ ਦਾ ਭਰੋਸਾ ਵਧਾਉਣ ਲਈ ਪੁਲਿਸ ਵੀ […]
ਸੂਬੇ  ਹਰਿਆਣਾ 

ਪਤੀ-ਪਤਨੀ ਤੇ ਮਾਸੂਮ ਬੱਚੀ ਲਾਪਤਾ ਮਾਮਲੇ ਸਬੰਧੀ ਇੱਕ ਨਾਮਜਦ

  ਪੈਸਿਆਂ ਸਬੰਧੀ ਤੰਗ ਪ੍ਰੇਸ਼ਾਨ ਕਰਨ ਤੇ ਪਤੀ-ਪਤਨੀ ਅਤੇ ਮਾਸੂਮ ਬੱਚੀ ਦੇ ਭੇਦਭਰੀ ਹਾਲਤ ਵਿੱਚ ਲਾਪਤਾ ਜ਼ੀਰਾ (ਸੁਭਮ ਖੁਰਾਣਾ ) |  ਪੈਸਿਆਂ ਸਬੰਧੀ ਤੰਗ ਪ੍ਰੇਸ਼ਾਨ ਕਰਨ ਤੇ ਪਤੀ-ਪਤਨੀ ਅਤੇ ਮਾਸੂਮ ਬੱਚੀ ਦੇ ਭੇਦਭਰੀ ਹਾਲਤ ਵਿੱਚ ਲਾਪਤਾ ਹੋਣ ਤੇ ਥਾਣਾ ਸਦਰ ਜੀਰਾ ਦੀ ਪੁਲਿਸ ਨੇ ਇੱਕ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਹੈ । ਬੇਅੰਤ ਸਿੰਘ […]
ਦੇਸ਼  Breaking News  ਪੰਜਾਬ 

ਭੇਦਭਰੀ ਹਾਲਤ ਵਿੱਚ ਲਾਪਤਾ ਪਤੀ-ਪਤਨੀ ਅਤੇ ਮਾਸੂਮ ਬੱਚੀ ਦਾ ਕੋਈ ਸੁਰਾਗ ਨਹੀ

  ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਗਏ ਪਰ ਵਾਪਿਸ ਨਹੀ ਪਰਤੇ ਜ਼ੀਰਾ (ਸੁਭਮ ਖੁਰਾਣਾ) |  ਕਰੀਬ 10 ਦਿਨ ਪਹਿਲਾਂ ਭੇਦਭਰੀ ਹਾਲਤ ਵਿੱਚ ਲਾਪਤਾ ਹੋਏ ਜ਼ੀਰਾ ਦੇ ਨਜਦੀਕੀ ਇੱਕ ਪਿੰਡ ਦੇ ਪਤੀ ਪਤਨੀ ਅਤੇ ਉਹਨਾਂ ਦੀ ਬੱਚੀ ਦਾ ਜ਼ੀਰਾ ਪੁਲਿਸ ਵੱਲੋਂ ਅਜੇ ਤੱਕ ਕੋਈ ਸੁਰਾਗ ਲਗਾਉਣਾ ਤਾਂ ਦੂਰ ਦੀ ਗੱਲ, ਬਲਕਿ ਅਜੇ ਤੱਕ ਇਸ […]
ਦੇਸ਼  Breaking News  ਪੰਜਾਬ 

ਗਲੀ ‘ਚ ਖੇਡਦਾ 12 ਸਾਲਾ ਬੱਚਾ ਹੋਇਆ ਲਾਪਤਾ

ਅਬੋਹਰ। ਲਾਈਨਪਾਰ ਖੇਤਰ ਨਵੀਂ ਆਬਾਦੀ ‘ਚ ਵੀਰਵਾਰ ਸ਼ਾਮ ਨੂੰ ਗਲੀ ਵਿਚ ਖੇਡ ਰਿਹਾ ਇਕ 12 ਸਾਲਾ ਬੱਚਾ ਅਚਾਨਕ ਲਾਪਤਾ ਹੋ ਗਿਆ। ਪੁਲਿਸ ਵੱਲੋਂ ਸ਼ੁੱਕਰਵਾਰ ਦੁਪਹਿਰ ਤੱਕ ਇਸ ਮਾਮਲੇ ਵਿਚ ਢਿੱਲੀ ਕਾਰਵਾਈ ਕਰਨ ਅਤੇ ਬੱਚੇ ਨੂੰ ਬਰਾਮਦ ਨਾ ਕਰਨ ਕਾਰਨ ਭੜਕੇ ਪਰਿਵਾਰ ਨੇ ਐੱਸ.ਡੀ.ਐੱਮ. ਦਫ਼ਤਰ ਸਾਹਮਣੇ ਧਰਨਾ ਦੇ ਦਿੱਤਾ। ਪਰਿਵਾਰ ਨੇ ਬੱਚੇ ਦੀ ਕਿਡਨੈਪਿੰਗ ਦੇ ਦੋਸ਼ […]
Breaking News  ਪੰਜਾਬ 

ਇੱਕੋ ਦਿਨ ਲਾਪਤਾ ਹੋਏ ਤਿੰਨ ਬੱਚੇ, ਪੁਲਿਸ ਭਾਲ ‘ਚ ਜੁਟੀ

ਸਮਰਾਲਾ (ਸੱਚ ਕਹੂੰ ਨਿਊਜ਼)। ਸ਼ਹਿਰ ‘ਚ ਇੱਕੋ ਦਿਨ 3 ਬੱਚਿਆਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ‘ਚ ਇੱਕ 15 ਸਾਲ ਦੀ ਲੜਕੀ ਸਮੇਤ 2 ਨਾਬਾਲਗ ਲੜਕੇ ਸ਼ਾਮਲ ਹਨ ਲਾਪਤਾ ਬੱਚਿਆਂ ਦੇ ਮਾਪਿਆਂ ਵੱਲੋਂ ਸਥਾਨਕ ਪੁਲਿਸ ਸਟੇਸ਼ਨ ‘ਚ ਇਨ੍ਹਾਂ ਬੱਚਿਆਂ ਬਾਰੇ ਇਤਲਾਹ ਦੇਣ ਤੋਂ ਬਾਅਦ ਐੱਸ. ਐੱਚ. ਓ. ਦੀ ਅਗਵਾਈ ‘ਚ ਸਪੈਸ਼ਲ ਪੁਲਿਸ […]
ਸੂਬੇ  ਪੰਜਾਬ 

ਕੈਫੇ ਕਾਫ਼ੀ ਡੇ ਦੇ ਸੰਸਥਾਪਕ ਸਿਧਾਰਥ ਲਾਪਤਾ

ਕੈਫੇ ਕਾਫ਼ੀ ਡੇ ਦੇ ਸੰਸਥਾਪਕ ਸਿਧਾਰਥ ਲਾਪਤਾ ਬੇਂਗਲੁਰੂ, ਏਜੰਸੀ। ਦੇਸ਼ ਦੇ ਸਭ ਤੋਂ ਵੱਡੇ ਕੈਫੇ ਕਾਫ਼ੀ ਡੇ ਕੰਪਨੀ ਦੇ ਸੰਸਥਾਪਕ ਅਤੇ ਸਾਬਕਾ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਣਾ ਦੇ ਦਾਮਾਦ ਸਿਧਾਰਥ ਸੋਮਵਾਰ ਸ਼ਾਮ ਤੋਂ ਲਾਪਤਾ ਹਨ। ਪੁਲਿਸ ਸੂਤਰਾਂ ਅਨੁਸਾਰ ਸ਼੍ਰੀ ਸਿਧਾਰਥ ਦੇ ਲਾਪਤਾ ਹੋਣ ਦੀ ਸੂਚਨਾ ਹੈ ਅਤੇ ਉਨ੍ਹਾਂ ਦੇ ਆਤਮਹੱਤਿਆ ਕਰ ਲਏ ਜਾਣ ਦੀ ਸੰਭਾਵਨਾ […]
ਦੇਸ਼  Breaking News 

ਹਵਾਈ ਫੌਜ ਦੇ ਲਾਪਤਾ ਜਹਾਜ ‘ਚ ਸੀ ਸਮਾਣਾ ਦਾ ਮੋਹਿਤ ਗਰਗ

ਸਮਾਣਾ। ਭਾਰਤੀ ਹਵਾਈ ਫੌਜ ਦੇ ਐਂਟੋਨੋਵਾ ਏ.ਐਨ-32 ਜਹਾਜ਼ ‘ਚ ਬੀਤੇ ਦਿਨ ਸ਼ਾਮ ਤੋਂ ਲਾਪਤਾ ਹੋਏ ਜਹਾਜ਼ ‘ਚ ਸਮਾਣਾ ਦਾ ਮੋਹਿਤ ਗਰਗ ਸ਼ਾਮਲ ਸੀ। ਜੋਰਹਾਟ ਤੋਂ ਉਡਾਣ ਭਰਨ ਮਗਰੋਂ ਐਂਟੋਨੋਵਾ ਏ.ਐੱਨ-32 ਜਹਾਜ਼ ਲਾਪਤਾ ਹੋ ਗਿਆ। ਬੀਤੀ ਸ਼ਾਮ ਜਹਾਜ਼ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ‘ਤੇ ਮੋਹਿਤ ਦੇ ਪਿਤਾ ਸੁਰਿੰਦਰਪਾਲ ਅਤੇ ਹੋਰ ਪਰਿਵਾਰਕ ਮੈਂਬਰ ਆਸਾਮ ਲਈ ਰਵਾਨਾ […]
ਦੇਸ਼  Breaking News  ਪੰਜਾਬ 

ਹਵਾਈ ਫੌਜ ਦਾ ਏਐਨ-32 ਏਅਰਕ੍ਰਾਫਟ ਲਾਪਤਾ

ਜਹਾਜ਼ ‘ਚ 13 ਵਿਅਕਤੀ ਸਨ ਸਵਾਰ ਨਵੀਂ ਦਿੱਲੀ | ਪੂਰਬ-ਉੱਤਰ ਦੇ ਸੂਬੇ ਅਸਾਮ ਤੋਂ ਅਰੁਣਾਚਲ ਜਾ ਰਹੇ ਹਵਾਈ ਫੌਜ ਦਾ ਇੱਕ ਏਐਨ-32 ਏਅਰਕ੍ਰਾਫਟ ਲਾਪਤਾ ਹੋ ਗਿਆ ਹੈ ਇਸ ਏਅਰਕ੍ਰਾਫਟ ਨੇ ਜੋਰਹਾਟ ਏਅਰਬੇਸ ਤੋਂ 12:30 ਵਜੇ ਉਡਾਨ ਭਰੀ ਸੀ ਜਾਣਕਾਰੀ ਅਨੁਸਾਰ ਦੁਪਹਿਰ ਇੱਕ ਵਜੇ ਏਅਰਕ੍ਰਾਫਟ ਤੇ ਗਰਾਊਂਡ ਏਜੰਸੀ ਦਰਮਿਆਨ ਆਖਰੀ ਵਾਰ ਸੰਪਰਕ ਹੋਇਆ ਸੀ ਜਹਾਜ਼ ਦੀ ਖੋਜ […]
ਦੇਸ਼  ਦਿੱਲੀ 

ਲਾਪਤਾ ਮਲੇਸ਼ਿਆਈ ਜਹਾਜ਼ ਐਮਐਚ 370 ਨੂੰ ਲੈ ਕੇ ਦਾਇਰ ਮੁਕੱਦਮਾ ਰੱਦ

ਅੱਠ ਨਵੰਬਰ 2014 ਨੂੰ  ਲਾਪਤਾ ਹੋਇਆ ਸੀ ਜਹਾਜ਼ ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਇੱਕ ਜੱਜ ਨੇ ਸਾਲ 2014 ‘ਚ ਲਾਪਤਾ ਹੋਏ ਮਲੇਸ਼ਿਆਈ Aircraft Mh370 ਦੇ ਸਬੰਧ ‘ਚ ਬੋਇੰਗ, ਏਲਿਆਜ ਐਸਈ ਅਤੇ ਮਲੇਸ਼ੀਆ ਏਅਰਲਾਇੰਸ ਖਿਲਾਫ਼ ਦਾਇਰ ਮੁਕੱਦਮੇ ਨੂੰ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ। ਜੱਜ ਕੇਤਨਜੀ ਬ੍ਰਾਨ ਜੈਕਸਨ ਨੇ ਕਿਹਾ ਕਿ ਇਹ ਮਾਮਲਾ ਮਲੇਸ਼ੀਆ ਏਅਰਲਾਇੰਸ ਦੁਆਰਾ ਸੰਚਾਲਿਤ ਇੱਕ ਯਾਤਰੀ ਜਹਾਜ਼ ਦੇ […]
Breaking News  ਕੁੱਲ ਜਹਾਨ 

ਲਾਪਤਾ ਇੰਟਰਪੋਲ ਮੁੱਖ ਜਾਂਚ ਲਈ ‘ਹਿਰਾਸਤ’ ‘ਚ : ਚੀਨ

ਬੀਜਿੰਗ, ਏਜੰਸੀ। ਚੀਨ ਨੇ ਐਤਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹਾਲ ‘ਚ ਲਾਪਤਾ ਹੋਏ ਇੰਟਰਪੋਲ ਦੇ ਮੁੱਖ ਮੇਂਗ ਹੋਂਗਵੇਈ ਕਾਨੂੰਨ ਦੀ ਉਲੰਘਣਾ ਮਾਮਲੇ ‘ਚ ਜਾਚ ਦੇ ਤਹਿਤ ਉਨ੍ਹਾਂ ‘ਹਿਰਾਸਤ’ ‘ਚ ਹੈ। ਚੀਨ ‘ਚ ਸਰਕਾਰੀ ਕਰਮਚਾਰੀਆਂ ਦੇ ਭ੍ਰਿਸ਼ਟਾਚਾਰ ਮਾਮਲੇ ‘ਚ ਦੇਖਣ ਵਾਲੇ ਰਾਸ਼ਟਰੀ ਨਿਗਰਾਨੀ ਕਮਿਸ਼ਨ ਨੇ ਆਪਣੀ ਵੈਬਸਾਈਟ ‘ਤੇ ਜਾਰੀ ਬਿਆਨ ‘ਚ ਕਿਹਾ ਕਿ […]
ਕੁੱਲ ਜਹਾਨ