Million
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਸੰਗਰੂਰ ‘ਚ 5 ਕਰੋੜ ਦੀ ਹੈਰੋਇਨ ਸਮੇਤ ਇੱਕ ਦਬੋਚਿਆ
Published On
By Sach Kahoon Punjabi Desk
ਐਸ.ਟੀ.ਐਫ. ਵੱਲੋਂ ਕੀਤੀ ਕਾਰਵਾਈ ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸੰਗਰੂਰ ਵਿੱਚ ਇੱਕ ਵਿਅਕਤੀ ਕੋਲੋਂ ਇੱਕ ਕਿੱਲੋ ਵੀਹ ਗ੍ਰਾਮ ਹੈਰੋਇਨ (heroin) ਫੜੀ ਗਈ ਹੈ ਜਿਸਦੀ ਅੰਤਰ ਰਾਸ਼ਟਰੀ ਬਾਜ਼ਾਰੀ ਕੀਮਤ 5 ਕਰੋੜ ਦੀ ਦੱਸੀ ਜਾ ਰਹੀ ਹੈ। ਇਹ ਹੈਰੋਇਨ ਦਿੱਲੀ ਤੋਂ ਨਾਈਜ਼ੀਰੀਅਨ ਵਿਅਕਤੀ ਤੋਂ ਲਿਆ ਕੇ ਵੇਚਣ ਲਈ ਜਾ ਰਿਹਾ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਐਸ.ਟੀ.ਐਫ. ਸੰਗਰੂਰ ਦੇ […]
ਸੀਆਈਏ ਸਟਾਫ਼ ਨੂੰ ਬਰਾਮਦ ਹੋਈ 9 ਕਰੋੜ ਦੀ heroin
Published On
By Sach Kahoon Punjabi Desk
ਸੀਆਈਏ ਸਟਾਫ਼ ਨੂੰ ਬਰਾਮਦ ਹੋਈ 9 ਕਰੋੜ ਦੀ heroin ਫਿਰੋਜ਼ਪੁਰ, (ਸਤਪਾਲ ਥਿੰਦ) । ਸੀਆਈਏ ਸਟਾਫ਼ ਫਿਰੋਜ਼ਪੁਰ ਨੇ ਬੀਐੱਸਐੱਫ ਦੀ ਚੋਂਕੀ ਡੀਆਰਡੀ ਦੇ ਇਲਾਕੇ ਵਿਚੋਂ 1.895 ਕਿਲੋਗ੍ਰਾਮ ਹੈਰੋਇਨ (heroin) ਬਰਾਮਦ ਕੀਤੀ ਹੈ। ਸੀਆਈਏ ਸਟਾਫ ਫਿਰੋਜ਼ਪੁਰ ਦੇ ਏਐੱਸਆਈ ਮੰਗਲ ਸਿੰਘ ਨੇ ਦੱਸਿਆ ਕਿ ਪਿੰਡ ਗਜਨੀ ਵਾਲਾ ਵਿਖੇ ਗਸ਼ਤ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕਿਸੇ ਅਣਪਛਾਤੇ […]
ਬੀ. ਐੱਸ. ਐੱਫ. ਦੇ ਹੱਥ ਲੱਗੀ 15 ਕਰੋੜ ਦੀ ਹੈਰੋਇਨ
Published On
By Sach Kahoon Punjabi Desk
ਤਿੰਨ ਕਿੱਲੋ ਹੈਰੋਇਨ ਨਾਲ ਇੱਕ ਪਾਕਿਸਤਾਨੀ ਸਿਮ ਵੀ ਬਰਾਮਦ ਫਿਰੋਜ਼ਪੁਰ। ਬੀ. ਐੱਸ. ਐੱਫ. ਨੇ ਭਾਰਤ-ਪਾਕਿ ਬਾਰਡਰ ‘ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ 6 ਪੈਕੇਟ ਹੈਰੋਇਨ ਤੇ ਇਕ ਪਾਕਿ ਮੋਬਾਇਲ ਸਿਮ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਬੀ. ਐੱਸ. ਐੱਫ. ਦੇ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਅੱਧਾ-ਅੱਧਾ ਕਿਲੋ ਵਜ਼ਨ ਦੇ 6 ਪੈਕੇਟਾਂ ‘ਚ ਕੁੱਲ 3 ਕਿਲੋ […]
ਪੌਣੇ ਦੋ ਕਰੋੜ ਦੀ ਹੈਰੋਇਨ ਸਮੇਤ ਪੰਜ ਕਾਬੂ
Published On
By Sach Kahoon Punjabi Desk
ਕਾਬੂ ਕੀਤੇ ਮੁਲਜ਼ਮਾਂ ‘ਚ ਇੱਕ ਰੇਲਵੇ ਵਿਭਾਗ ‘ਚ ਤਾਇਨਾਤ ਸਹਾਇਕ ਮੈਨੇਜਰ ਲੜਕੀ ਵੀ ਸ਼ਾਮਿਲ ਬਠਿੰਡਾ (ਸੁਖਜੀਤ ਮਾਨ) ਬਠਿੰਡਾ ਪੁਲਿਸ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ 5 ਜਣਿਆਂ ਨੂੰ 350 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ ਇਨ੍ਹਾਂ ਕਾਬੂ ਕੀਤੇ ਗਏ 5 ਮੁਲਜ਼ਮਾਂ ‘ਚ ਇੱਕ ਰੇਲਵੇ ਵਿਭਾਗ ‘ਚ ਸਹਾਇਕ ਮੈਨੇਜਰ ਦੇ ਤੌਰ ‘ਤੇ ਤੈਨਾਤ ਇੱਕ ਲੜਕੀ ਵੀ […]
ਸਮੁੰਦਰ ਦੇ ਕਿਨਾਰੇ 10 ਕਰੋੜ ਦੀ ਡਰੱਗ ਦੇ ਪੈਕਟ ਬਰਾਮਦ
Published On
By Sach Kahoon Punjabi Desk
ਗੁਜਰਾਤ। ਪਾਕਿਸਤਾਨ ਨਾਲ ਲੱਗਦੇ ਕੱਛ ਜ਼ਿਲੇ ਦੇ ਸਮੁੰਦਰੀ ਤੱਟਵਰਤੀ ਦਲਦਲੀ ਕ੍ਰੀਕ ਵਿਸਥਾਰ ਨਾਲ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਅੱਜ ਯਾਨੀ ਸੋਮਵਾਰ ਨੂੰ ਵੀ ਡਰੱਗ ਨਾਲ ਭਰਿਆ ਇਕ ਪੈਕੇਟ ਬਰਾਮਦ ਕੀਤਾ, ਜੋ ਪਿਛਲੇ 2 ਦਿਨਾਂ ‘ਚ ਇਸ ਇਲਾਕੇ ਤੋਂ ਅਜਿਹੀ ਦੂਜੀ ਬਰਾਮਦਗੀ ਹੈ ਅਤੇ ਦੋਵਾਂ ਦੀ ਕੁੱਲ ਕੀਮਤ ਲਗਭਗ 10 ਕਰੋੜ ਰੁਪਏ ਦੱਸੀ ਗਈ ਹੈ। ਇਹ […]
ਸੱਤ ਲੱਖ ਤੋਂ ਵੱਧ ਬੂਟੇ ਲਾ ਕੇ ਮਨਾਇਆ ਅਵਤਾਰ ਮਹੀਨਾ
Published On
By Sach Kahoon Punjabi Desk
ਸਾਧ-ਸੰਗਤ ਨੇ ਪੌਦਿਆਂ ਦੇ ਵੱਡੇ ਹੋਣ ਤੱਕ ਲਗਾਤਾਰ ਸੰਭਾਲ ਦਾ ਵੀ ਲਿਆ ਪ੍ਰਣ ਸਰਸਾ (ਸੱਚ ਕਹੂੰ ਨਿਊਜ਼)। ਪੌਦੇ ਲਾਉਣ ‘ਚ ਹੁਣ ਤੱਕ ਚਾਰ ਵਿਸ਼ਵ ਰਿਕਾਰਡ ਬਣਾ ਚੁੱਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਭਾਵ ਵਾਤਾਵਰਨ ਦੇ ਪਹਿਰੇਦਾਰਾਂ ਨੇ ਅੱਜ ਇੱਕ ਵਾਰ ਫਿਰ ਵਾਤਾਵਰਨ ਸੁਰੱਖਿਆ ਦੇ ਮਹਾਂਯੱਗ ‘ਚ ਵਧ-ਚੜ੍ਹ ਕੇ ਯੋਗਦਾਨ ਪਾਇਆ ਭਾਰਤ ਸਮੇਤ ਦੁਨੀਆ ਭਰ ‘ਚ […]
ਡਾਕਟਰ ਜੋੜੇ ਨੂੰ ਬੰਦੀ ਬਣਾ ਕੇ ਸਾਢੇ ਛੇ ਲੱਖ ਲੁੱਟੇ
Published On
By Sach Kahoon Punjabi Desk
ਸੀਸੀਟੀਵੀ ਕੈਮਰੇ ‘ਚ ਕੈਦ ਹੋਏ ਲੁਟੇਰੇ, ਪੁਲਿਸ ਜੁੱਟੀ ਮਾਮਲੇ ਦੀ ਜਾਂਚ ‘ਚ ਨਾਭਾ, ਤਰੁਣ ਕੁਮਾਰ ਸ਼ਰਮਾ ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਹੀਰਾ ਮਹਿਲ ਕਲੋਨੀ ਵਿੱਚ ਅਣਪਛਾਤੇ ਲੁਟੇਰਿਆਂ ਨੇ ਇੱਕ ਡਾਕਟਰ ਜੋੜੇ ਤੋਂ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਸਾਢੇ ਛੇ ਲੱਖ ਰੁਪਏ ਦੀ ਨਕਦੀ ਲੁੱਟ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਬੀਤੇ ਦਿਨ […]
ਇੱਕ ਲੱਖ ਰੁਪਏ ਤੇ ਐਪਲ ਦਾ ਮੋਬਾਇਲ ਵਾਪਸ ਕਰਕੇ ਵਿਖਾਈ ਇਮਾਨਦਾਰੀ
Published On
By Sach Kahoon Punjabi Desk
ਲੋਕਾਂ ਕੀਤੀ ਰਾਹੁਲ ਦੀ ਇਮਾਨਦਾਰੀ ਦੀ ਪ੍ਰਸੰਸ਼ਾ | Apple Mobile ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੱਚ ਕਹੂੰ ਨਿਊਜ਼)। ਅਜੋਕੇ ਸਮੇਂ ‘ਚ ਜਿੱਥੇ ਲਾਲਚ ਵੱਸ ਮਨੁੱਖਆਪਣਿਆਂ ਨਾਲ ਵੀ ਠੱਗੀ ਮਾਰਨ ਤੋਂ ਗਰੇਜ ਨਹੀਂ ਕਰ ਰਿਹਾ ਪਰ ਕੁਝ ਅਜਿਹੇ ਇਨਸਾਨ ਵੀ ਹਨ ਜੋ ਆਪਣੀ ਇਮਾਨਦਾਰੀ ਤੇ ਸਚਾਈ ‘ਤੇ ਕਾਇਮ ਹਨ ਇਸਦੀ ਤਾਜਾ ਮਿਸ਼ਾਲ ਤਿਲਕ ਨਗਰ ਗਲੀ ਨੰਬਰ-1 ਵਾਸੀ […]
ਬਰਨਾਲਾ ਵਿਖੇ ਕਤਲ ਕਰਕੇ ਲੁੱਟੇ ਸਾਢੇ ਪੰਜ ਲੱਖ
Published On
By Sach Kahoon Punjabi Desk
ਮ੍ਰਿਤਕ ਦੇ ਪਿਤਾ ਦੀ ਬਰਸੀ ਵਾਲੇ ਦਿਨ ਪੁੱਤਰ ਦਾ ਕਤਲ, ਬਰਨਾਲਾ ‘ਚ ਸੋਗ ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼) ਬਰਨਾਲਾ ਵਿਖੇ ਦੇਰ ਰਾਤ ਕੁਝ ਅਣਪਛਾਤਿਆਂ ਨੇ ਇੱਥੋਂ ਦੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਕੋਲੋਂ ਸਾਢੇ ਪੰਜ ਲੱਖ ਦੇ ਕਰੀਬ ਨਗਦੀ ਖੋਹ ਕੇ ਫਰਾਰ ਹੋ ਗਏ। ਮ੍ਰਿਤਕ ਦਾ ਸਾਥੀ […]
ਨਸ਼ੇ ਦੀ ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ ਸਬੰਧੀ ਹਰਿਆਣਾ ਦੇ ਦੋ ਸਮੱਗਲਰ ਢਾਈ ਕਰੋੜ ਦੀ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਸੱਤ ਗ੍ਰਿਫ਼ਤਾਰ
Published On
By Sach Kahoon Punjabi Desk
ਜਗਰਾਓਂ, (ਜਸਵੰਤ ਰਾਏ/ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਸਵੱਦੀ ਕਲਾਂ ਵਿਖੇ ਕੁਝ ਦਿਨ ਪਹਿਲਾਂ ਨੌਜਵਾਨ ਕੁਲਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਇਸ ਸਬੰਧੀ ਜਗਰਾਓਂ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 7 ਨਸ਼ੇ ਦੇ ਸੌਦਾਗਰਾਂ ਨੂੰ 2.50 ਕਰੋੜ […]
