Military
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Patiala News: ਇਹਨਾਂ ਚੀਜ਼ਾਂ ਦੇ ਵੇਚਣ ’ਤੇ ਲੱਗੀ ਪਾਬੰਦੀ, ਉਲੰਘਣਾ ਕਰਨ ਵਾਲਿਆਂ ’ਤੇ ਹੋਵੇਗੀ ਕਾਰਵਾਈ
Published On
By Sach Kahoon Punjabi Desk
ਜ਼ਿਲ੍ਹੇ ’ਚ ਫੌਜੀ ਰੰਗ ਦੀਆਂ ਵਰਦੀਆਂ, ਬੈਚ, ਟੋਪੀ, ਬੈਲਟਾਂ ਆਦਿ ਦੀ ਖਰੀਦ ਵੇਚ ’ਤੇ ਪਾਬੰਦੀ | Patiala News (ਸੱਚ ਕਹੂੰ ਨਿਊਜ) ਪਟਿਆਲਾ। ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਆਮ ਜਨਤਾ ਦੇ ਉਲਾਈਵ ਹਰੇ ਰੰਗ […]
ਭਾਰਤ-ਅਮਰੀਕਾ ਮਿਲਟਰੀ ਸਹਿਯੋਗ ਨੂੰ ਮਜ਼ਬੂਤ ਕਰਦੇ ਹੋਏ ਇਸ ਦਾ ਦਾਇਰਾ ਵਧਾਉਣਗੇ
Published On
By Sach Kahoon Punjabi Desk
ਭਾਰਤ-ਅਮਰੀਕਾ ਮਿਲਟਰੀ ਸਹਿਯੋਗ ਨੂੰ ਮਜ਼ਬੂਤ ਕਰਦੇ ਹੋਏ ਇਸ ਦਾ ਦਾਇਰਾ ਵਧਾਉਣਗੇ ਨਵੀਂ ਦਿੱਲੀ। ਭਾਰਤ ਅਤੇ ਅਮਰੀਕਾ ਨੇ ਮੰਤਰੀ ਪੱਧਰ ਦੀ ਟੂ-ਪਲੱਸ-ਟੂ ਵਾਰਤਾ ਵਿੱਚ ਸੈਨਿਕ ਸਹਿਯੋਗ ਨੂੰ ਮਜ਼ਬੂਤ ਕਰਨ, ਇਸ ਦਾ ਦਾਇਰਾ ਵਧਾਉਣ, ਰੱਖਿਆ ਸਹਿ-ਉਤਪਾਦਨ ਕਰਨ, ਹੋਰ ਸੰਯੁਕਤ ਸੈਨਿਕ ਅਭਿਆਸਾਂ ਵਿੱਚ ਹਿੱਸਾ ਲੈਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਖੁੱਲ੍ਹਾ ਅਤੇ ਸਮਾਵੇਸ਼ੀ ਬਣਾਉਣ ਲਈ ਸਹਿਮਤੀ ਪ੍ਰਗਟਾਈ ਹੈ। ਰੱਖਿਆ ਮੰਤਰੀ […]
ਫੌਜ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਵੇ ਸਰਕਾਰ: ਸੁਪਰੀਮ ਕੋਰਟ
Published On
By Sach Kahoon Punjabi Desk
ਫੌਜ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਵੇ ਸਰਕਾਰ: ਸੁਪਰੀਮ ਕੋਰਟ ਮਹਿਲਾਵਾਂ ਨੂੰ ਕਮਾਂਡ ਪੋਸਟ ਨਾ ਦੇਣ ਦੀ ਕੇਂਦਰ ਦੀ ਦਲੀਲ ਨੂੰ ਦੱਸਿਆ ਨਿਰਾਸ਼ਾਜਨਕ ਨਵੀਂ ਦਿੱਲੀ, ਏਜੰਸੀ। ਸੋਮਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਸਾਰੀਆਂ ਮਹਿਲਾ ਅਫਸਰਾਂ ਨੂੰ ਤਿੰਨ ਮਹੀਨੇ ਦੇ ਅੰਦਰ ਆਰਮੀ ‘ਚ ਸਥਾਈ ਕਮਿਸ਼ਨ ਦਿੱਤਾ ਜਾਵੇ ਜੋ […]
ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
Published On
By Sach Kahoon Punjabi Desk
ਰੂਪਨਗਰ ‘ਚ ਤਕਨੀਕੀ ਖ਼ਰਾਬੀ ਕਾਰਨ ਕਰਵਾਉਣੀ ਪਈ ਲੈਂਡਿੰਗ ਰੂਪਨਗਰ (ਸੱਚ ਕਹੂੰ ਨਿਊਜ਼)। ਕੁਰਾਲੀ ਨੇੜੇ ਪੈਂਦੇ ਪਿੰਡ ਬੰਨਮਾਜਰਾ ਵਿਖੇ ਖੇਤਾਂ ‘ਚ ਅੱਜ ਸਵੇਰੇ ਆਰਮੀ ਹੈਲੀਕਾਪਟਰ Helicopter ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਮਿਲੀ ਜਾਣਕਾਰੀ ਅਨੁਸਾਰ ਤਕਨੀਕੀ ਖ਼ਰਾਬੀ ਆਉਣ ਕਰਕੇ ਆਰਮੀ ਹੈਲੀਕਾਪਟਰ ਨੂੰ ਮੌਕੇ ‘ਤੇ ਖੇਤਾਂ ਵਿੱਚ ਉਤਾਰ ਲਿਆ ਗਿਆ। ਹੈਲੀਕਾਪਟਰ ‘ਚ ਤਿੰਨ ਫੌਜੀ ਅਫ਼ਸਰ ਸਵਾਰ ਸਨ। ਜਦੋਂ ਪਾਇਲਟ […]
ਫੌਜ ਦੀ ਘੁਸਪੈਠੀਆਂ ਨੂੰ ਵੱਡੀ ਚਿਤਾਵਨੀ
Published On
By Sach Kahoon Punjabi Desk
ਨਵੀਂ ਦਿੱਲੀ (ਏਜ਼ਸੀ)। ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਅਤੇ ਸੀ.ਆਰ.ਪੀ.ਐੱਫ. ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਮੁਕਾਬਲੇ ਦੀ ਜਾਣਕਾਰੀ ਦਿੰਦੇ ਹੋਏ ਕਸ਼ਮੀਰੀ ਨੌਜਵਾਨਾਂ ਨੂੰ ਸਖਤ ਸੰਦੇਸ਼ ਦਿੱਤਾ ਹੈ ਫੌਜ ਦੇ ਲੈਫਟੀਨੈਂਟ ਜਨਰਲ ਕੰਵਲ ਜੀਤ ਸਿੰਘ (ਕੇ.ਜੇ.ਐੱਸ.) ਢਿੱਲੋਂ ਨੇ ਭਟਕੇ ਕਸ਼ਮੀਰੀ ਨੌਜਵਾਨਾਂ ਦੀਆਂ ਮਾਂਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਜੋ ਅੱਤਵਾਦੀ ਸੰਗਠਨ […]
ਮਾਜੇਹ ਫੌਜੀ ਹਵਾਈ ਅੱਡੇ ‘ਤੇ ਇਜਰਾਈਲੀ ਹਮਲਾ ਨਹੀਂ: ਸੀਰੀਆ
Published On
By Sach Kahoon Punjabi Desk
ਕਿਹਾ, ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ ਕਾਰਨ ਹੋਇਆ ਦਮਿਸ਼ਕ, ਏਜੰਸੀ। ਸੀਰੀਆ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਦਮਿਸ਼ਕ ਦੇ ਨੇੜੇ ਮਾਜੇਹ ਫੌਜੀ ਹਵਾਈ ਅੱਡੇ ‘ਤੇ ਐਤਵਾਰ ਨੂੰ ਹੋਇਆ ਧਮਾਕਾ ਇਜਰਾਈਲੀ ਹਵਾਈ ਹਮਲਾ ਸੀ। ਫੌਜੀ ਸੂਤਰਾਂ ਨੇ ਦੱਸਿਆ ਕਿ ਮਾਜੇਹ ਹਵਾਈ ਅੱਡੇ ‘ਤੇ ਹੋਇਆ ਜੋਰਦਾਰ ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ […]
ਨਕਸਲੀ ਹਮਲੇ ‘ਚ ਸ਼ਹੀਦ ਹੋਏ ਜਵਾਨ ਦਾ ਫੌਜੀ ਸਨਮਾਨ ਨਾਲ ਅੰਤਿਮ ਸਸਕਾਰ
Published On
By Sach Kahoon Punjabi Desk
ਮੁਖਤਿਆਰ ਸਿੰਘ ਬੀਐਸਐਫ ‘ਚ ਸੰਨ 2002 ‘ਚ ਹੋਇਆ ਸੀ ਭਰਤੀ | Naxalite Attacks ਜਲਾਲਾਬਾਦ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਛੱਤੀਸਗੜ੍ਹ ‘ਚ ਨਕਸਲੀ ਹਮਲੇ ‘ਚ ਸ਼ਹੀਦ ਹੋਏ ਬੀਐੱਸਐੱਫ ਦੇ ਜਵਾਨ ਮੁਖਤਿਆਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਫੱਤੂਵਾਲਾ ਵਿਖੇ ਦੁਪਹਿਰ ਬਾਅਦ ਪਹੁੰਚਣ ਉਪਰੰਤ ਗਮਗੀਨ ਮਾਹੌਲ ‘ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਕਰੀਬ 5 […]
ਫੌਜੀ ਕੈਂਪ ‘ਤੇ ਅੱਤਵਾਦੀ ਹਮਲਾ
Published On
By Sach Kahoon Punjabi Desk
ਇੱਕ ਜਵਾਨ ਤੇ ਇੱਕ ਨਾਗਰਿਕ ਦੀ ਮੌਤ | Military Camp ਸ੍ਰੀਨਗਰ, (ਏਜੰਸੀ)। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੋਮਵਾਰ ਸਵੇਰੇ ਫੌਜ ਦੇ ਇੱਕ ਕੈਂਪ ‘ਤੇ ਕੀਤੇ ਗਏ ਅੱਤਵਾਦੀ ਹਮਲੇ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਦੋਵੇਂ ਪਾਸਿਓਂ ਹੋਈ ਗੋਲੀਬਾਰੀ ‘ਚ ਇੱਕ ਨਾਗਰਿਕ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਮੋਬਾਇਲ ਇੰਟਰਨੈੱਟ […]
ਸਨਮਾਨ ਹਾਸਲ ਕਰ ਛਲਕੇ ਫੌਜੀ ਦੀਆਂ ਅੱਖਾਂ ‘ਚੋਂ ਹੰਝੂ
Published On
By Sach Kahoon Punjabi Desk
ਬਲਾਕ ਰਾਜਪੁਰਾ ਵੱਲੋਂ ਇੱਕ ਹੋਰ ਸ਼ੁਰੂਆਤ : ਫੌਜੀ ਨੂੰ ਕੀਤਾ ਸਨਮਾਨਿਤ | Military ਰਾਜਪੁਰਾ (ਜਤਿੰਦਰ ਲੱਕੀ)। ਡੇਰਾ ਸੱਚਾ ਸੌਦਾ ਦੇ ਬਲਾਕ ਰਾਜਪੁਰਾ ਵੱਲੋਂ ਆਪਣੇ ਸਤਿਗੁਰੂ ਦੀ ਰਹਿਮਤ ਤੇ ਸਿੱਖਿਆ ‘ਤੇ ਚੱਲਦਿਆਂ ਦੇਸ਼ ਦੀ ਅਜ਼ਾਦੀ ਦੇ ਸਮੇਂ ਲੜਾਈ ਲੜਨ ਵਾਲੇ ਸੇਵਾਮੁਕਤ ਫੌਜੀ (Military) ਸਰਦਾਰ ਧਰਮ ਸਿੰਘ (ਪੰਜਾਬ ਰੈਜੀਮੈਂਟ) ਪਿੰਡ ਅਕਬਰਪੁਰ ਨੂੰ ਬਲਾਕ ਜਿੰਮੇਵਾਰ ਤੇ ਸ਼ਾਹ ਸਤਿਨਾਮ […]
ਅਮਰੀਕੀ ਫੌਜ ਦਾ ਜਹਾਜ਼ ਡਿੱਗਿਆ, 16 ਮੌਤਾਂ
Published On
By Sach Kahoon Punjabi Desk
ਵਸ਼ਿੰਗਟਨ: ਅਮਰੀਕੀ ਫੌਜ ਦਾ ਜਹਾਜ਼ ਦੱਖਣੀ ਸੂਬੇ ‘ਚ ਡਿੱਗਿਆ ਹੈ। ਇਸ ਹਾਦਸੇ ‘ਚ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਮੀਡੀਆ ਮੁਤਾਬਕ ਯੂਐਸ ਮਰੀਨ ਕਾਰਪੋਰੇਸ਼ਨ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਕੇ.ਸੀ. 130 ਏਅਰਕਰਾਫਟ ਸ਼ਾਮ ਨੂੰ ਡਿੱਗਿਆ ਹੈ। ਹਾਲਾਂਕਿ ਉਨ੍ਹਾਂ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ। ਅਮਰੀਕੀ ਮੀਡੀਆ ਮੁਤਾਬਕ ਕੁੱਲ 16 ਮੌਤਾਂ ਹੋਈਆਂ ਹਨ। ਦੱਸਣਯੋਗ […]
