Middle East News

Saudi Arabia Airport Attack: ਸਾਊਦੀ ਅਰਬ ਦੇ ਰਿਆਧ ਤੇ ਆਭਾ ਹਵਾਈ ਅੱਡਿਆਂ ’ਤੇ ਹੂਤੀ ਦਾ ਹਮਲਾ, ਤਿੰਨ ਦੀ ਮੌਤ, 36 ਜ਼ਖਮੀ

ਈਰਾਨ ਪੱਖੀ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਦੋ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਹੈ। ਆਭਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਮਲੇ ’ਚ ਦੋ ਔਰਤਾਂ ਦੀ ਮੌਤ ਹੋ ਗਈ ਤੇ 28 ਲੋਕ ਜ਼ਖਮੀ ਹੋ ਗਏ। ਰਿਆਧ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਮਲੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ
ਕੁੱਲ ਜਹਾਨ  ਖਾਸ ਖਬਰ 

Hormuz Strait: ਹੋਰਮੁਜ਼ ਦੇ ਨਵੇਂ ਸਮੁੰਦਰੀ ਰਾਸਤੇ ’ਤੇ ਖੇਤਰੀ ਮੀਟਿੰਗ ਮੁਲਤਵੀ

ਹੋਰਮੁਜ਼ ਜਲਡਮਰੂ ਰਾਹੀਂ ਨਵੇਂ ਸਮੁੰਦਰੀ ਰਸਤੇ ਬਾਰੇ ਈਰਾਨ ਤੇ ਖਾੜੀ ਦੇਸ਼ਾਂ ਵਿਚਕਾਰ ਪ੍ਰਸਤਾਵਿਤ ਖੇਤਰੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਓਮਾਨ ਦੇ ਸਲਾਲਾਹ ’ਚ ਮੀਟਿੰਗ ਤੋਂ ਪਹਿਲਾਂ, ਬਹਿਰੀਨ ਨੇ ਈਰਾਨ ਨਾਲ ਸਾਂਝੀ ਮੰਤਰੀ ਪੱਧਰੀ ਗੱਲਬਾਤ ’ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ
ਕੁੱਲ ਜਹਾਨ  ਖਾਸ ਖਬਰ 

Middle East News: ਓਮਾਨ-ਈਰਾਨ ਸਮਝੌਤੇ ਦੇ ਬੇਹੱਦ ਨੇੜੇ, ਹੋਰਮੁਜ਼ ਦੇ ਖੁੱਲ੍ਹਣ ’ਤੇ ਅਨਿਸ਼ਚਿਤਤਾ, ਹੂਤੀ ਦਾ ਸਾਊਦੀ ਟੈਂਕਰ ’ਤੇ ਹਮਲਾ

ਹੋਰਮੁਜ਼ ਜਲਡਮਰੂ ’ਤੇ ਈਰਾਨ ਤੇ ਓਮਾਨ ਸਮਝੌਤੇ ਨੂੰ ਅੰਤਿਮ ਰੂਪ ਦੇਣ ’ਚ ਰੁੱਝੇ ਹੋਏ ਹਨ। ਈਰਾਨ ਨੇ ਕਿਹਾ ਹੈ ਕਿ ਇਸ ਬਾਵਜੂਦ, ਉਹ ਹੋਰਮੁਜ਼ ਜਲਡਮਰੂ ਨੂੰ ਉਦੋਂ ਤੱਕ ਨਹੀਂ ਖੋਲ੍ਹੇਗਾ ਜਦੋਂ ਤੱਕ ਅਮਰੀਕੀ ਨਾਕਾਬੰਦੀ ਨਹੀਂ ਹਟਾਈ ਜਾਂਦੀ
ਕੁੱਲ ਜਹਾਨ  ਖਾਸ ਖਬਰ 

West Asia Crisis: ਹੋਰਮੁਜ਼ ’ਚ ਬਾਰੂਦੀ ਸੁਰੰਗ ਨਾਲ ਟਕਰਾਉਣ ਬਾਅਦ ਤੇਲ ਟੈਂਕਰ ’ਚ ਧਮਾਕਾ, ਕੀ ਬੋਲਿਆ ਈਰਾਨੀ ਮੀਡੀਆ?

ਪੱਛਮੀ ਏਸ਼ੀਆ ’ਚ ਅਮਰੀਕਾ ਤੇ ਈਰਾਨ ਵਿਚਕਾਰ ਟਕਰਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ, ਈਰਾਨ ਦੀ ਅਰਧ-ਸਰਕਾਰੀ ਤਸਨੀਮ ਨਿਊਜ਼ ਏਜੰਸੀ ਅਨੁਸਾਰ, ਐਤਵਾਰ ਨੂੰ ਹੋਰਮੁਜ਼ ਜਲਡਮਰੂ ’ਚ ਇੱਕ ਤੇਲ ਟੈਂਕਰ ਇੱਕ ਬਾਰੂਦੀ ਸੁਰੰਗ ਨਾਲ ਟਕਰਾ ਗਿਆ ਤੇ ਫਟ ਗਿਆ।
ਕੁੱਲ ਜਹਾਨ  ਖਾਸ ਖਬਰ 

Middle East News: ਈਰਾਨ ’ਤੇ ਸਭ ਤੋਂ ਵੱਡੇ ਹਮਲੇ ਤੋਂ ਪਿੱਛੇ ਹਟੇ ਟਰੰਪ, ਫੌਜ ਨੂੰ ਕਾਰਵਾਈ ਰੋਕਣ ਦਾ ਆਦੇਸ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ’ਤੇ ਸਭ ਤੋਂ ਵੱਡੇ ਹਮਲੇ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਹੈ। ਦ ਨਿਊਯਾਰਕ ਟਾਈਮਜ਼ ਤੇ ਐਕਸੀਓਸ ਦੀਆਂ ਰਿਪੋਰਟਾਂ ਅਨੁਸਾਰ, ਟਰੰਪ ਨੇ ਸ਼ੁੱਕਰਵਾਰ ਨੂੰ ਚੋਟੀ ਦੇ ਸਲਾਹਕਾਰਾਂ ਤੇ ਕੈਬਨਿਟ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਫੌਜ ਨੂੰ ਨਵੇਂ ਵੱਡੇ ਹਮਲੇ ਰੋਕਣ ਦਾ ਆਦੇਸ਼ ਦਿੱਤਾ।
ਕੁੱਲ ਜਹਾਨ  ਖਾਸ ਖਬਰ 

Middle East News: ਟਰੰਪ ਵੱਲੋਂ ਜ਼ਬਤ ਕੀਤੀਆਂ ਜਾਇਦਾਦਾਂ ਦੀ ਵਰਤੋਂ ’ਤੇ ਈਰਾਨ ਦੀ ਚੇਤਾਵਨੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੋਰਮੁਜ਼ ਜਲਡਮਰੂ ’ਚ ਜਹਾਜ਼ਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਈਰਾਨ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਦੀ ਵਰਤੋਂ ਕਰਨ ਦੀ ਗੱਲ ਕਹੀ ਜਾਣ ’ਤੇ ਤਹਿਰਾਨ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਕੁੱਲ ਜਹਾਨ  ਖਾਸ ਖਬਰ 

US Iran Conflict: ਅਮਰੀਕਾ-ਈਰਾਨ ਵਿਚਕਾਰ ਫੌਜੀ ਟਕਰਾਅ ਤੇਜ਼, ਵਾਸ਼ਿੰਗਟਨ ਦੇ ਸਹਿਯੋਗੀ ਦੇਸ਼ਾਂ ’ਤੇ ਹਮਲੇ

ਈਰਾਨ ਦਾ ਹੋਰਮੁਜ਼ ਜਲਡਮਰੂ ਜੰਗ ਦੇ ਮੈਦਾਨ ਵਿੱਚ ਬਦਲ ਗਿਆ ਹੈ। ਅਮਰੀਕਾ ਤੇ ਈਰਾਨ ਵਿਚਕਾਰ ਛਿੜੀ ਜੰਗ ਰੁਕਣ ਦੇ ਫਿਲਹਾਲ ਕੋਈ ਸੰਕੇਤ ਨਹੀਂ ਦਿਖ ਰਹੇ ਹਨ। ਅਮਰੀਕੀ ਕੇਂਦਰੀ ਕਮਾਂਡ (ਸੈਂਟਕਾਮ) ਨੇ ਈਰਾਨ ’ਤੇ ਤਾਜ਼ਾ ਹਮਲੇ ਕੀਤੇ ਹਨ।
ਕੁੱਲ ਜਹਾਨ  ਖਾਸ ਖਬਰ 

Middle East News: ਓਮਾਨ ਨੇੜੇ ਜਹਾਜ਼ ’ਤੇ ਹਮਲਾ, 11 ਭਾਰਤੀ ਸਨ ਸਵਾਰ, ਭਾਰਤ ਨੇ ਕੀਤੀ ਹਮਲੇ ਦੀ ਨਿੰਦਾ

ਓਮਾਨ ਦੇ ਤੱਟ ’ਤੇ ਇੱਕ ਵਪਾਰੀ ਜਹਾਜ਼, ਜੀਐਫਐਸ ਗਲੈਕਸੀ ’ਤੇ ਹਮਲਾ ਕੀਤਾ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਇਸ ਜਹਾਜ਼ ’ਚ 11 ਭਾਰਤੀ ਨਾਗਰਿਕ ਸਵਾਰ ਸਨ। ਉਨ੍ਹਾਂ ਵਿੱਚੋਂ ਦਸ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦੋਂ ਕਿ ਇੱਕ ਭਾਰਤੀ ਅਜੇ ਵੀ ਲਾਪਤਾ ਹੈ।
ਕੁੱਲ ਜਹਾਨ  ਖਾਸ ਖਬਰ 

US Intelligence Report: ਅਮਰੀਕੀ ਖੁਫੀਆ ਰਿਪੋਰਟ, ਯੁੱਧ ਤੋਂ ਬਾਅਦ ਹੋਰ ਸ਼ਕਤੀਸ਼ਾਲੀ ਹੋਇਆ ਈਰਾਨ

ਅਮਰੀਕਾ-ਈਰਾਨ ਸਮਝੌਤੇ ਵਿਚਕਾਰ, ਅਮਰੀਕੀ ਖੁਫੀਆ ਏਜੰਸੀਆਂ ਨੇ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਸੀਐਨਐਨ ਦੀ ਇੱਕ ਰਿਪੋਰਟ ਅਨੁਸਾਰ, ਯੁੱਧ ਤੋਂ ਬਾਅਦ ਈਰਾਨ ਹੋਰ ਸ਼ਕਤੀਸ਼ਾਲੀ ਹੋ ਗਿਆ ਹੈ। ਖੁਫੀਆ ਏਜੰਸੀਆਂ ਦਾ ਅੰਦਾਜ਼ਾ ਹੈ ਕਿ ਈਰਾਨ ਹੁਣ ਆਪਣੀ ਮਰਜ਼ੀ ਨਾਲ ਹੋਰਮੁਜ਼ ਜਲਡਮਰੂ ਨੂੰ ਬੰਦ ਕਰ ਸਕਦਾ ਹੈ।
ਕੁੱਲ ਜਹਾਨ  ਖਾਸ ਖਬਰ