MCX Gold Rate Today

Gold Price Today: ਸੋਨੇ ਦੀਆਂ ਫਿਰ ਵਧੀਆਂ ਕੀਮਤਾਂ! ਜਾਣੋ ਅੱਜ ਦੀਆਂ ਕੀਮਤਾਂ

ਨਵੀਂ ਦਿੱਲੀ (ਏਜੰਸੀ)। ਅਮਰੀਕੀ ਡਾਲਰ ਦੇ ਕਮਜੋਰ ਹੋਣ ਤੇ ਅਮਰੀਕੀ ਫੈਡ ਵੱਲੋਂ ਵਿਆਜ ਦਰਾਂ ’ਚ ਕਟੌਤੀ ਕਾਰਨ ਅੰਤਰਰਾਸ਼ਟਰੀ ਬਾਜਾਰ ’ਚ ਸੋਨੇ ਦੀ ਚਮਕ ਵਧੀ ਹੈ। ਸੋਨੇ ਦੀਆਂ ਕੀਮਤਾਂ ਪਿਛਲੇ 6 ਹਫਤਿਆਂ ’ਚ 2,391 ਡਾਲਰ ਪਰ ਔਂਸ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਮਲਟੀ ਕਮੋਡਿਟੀ ਐਕਸਚੇਂਜ ’ਤੇ ਅਗਸਤ 2024 ਦੀ ਮਿਆਦ ਪੁੱਗਣ ਲਈ […]
ਦੇਸ਼  Breaking News  ਬਿਜਨਸ  ਖਾਸ ਖਬਰ