ਸਾਡੇ ਨਾਲ ਸ਼ਾਮਲ

Follow us

18.6 C
Chandigarh
Monday, February 16, 2026
More
    Home Breaking News ਮਾਨ ਸਰਕਾਰ ਨੇ ...

    ਮਾਨ ਸਰਕਾਰ ਨੇ ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

    Transferred

    8 ਆਈਏਐਸ ਅਤੇ 11 ਪੀਸੀਐਸ ਅਧਿਕਾਰੀ ਸ਼ਾਮਲ (Transferred)

    (ਸੱਚ ਕਹੂੰ ਨਿਊਜ਼ )ਚੰਡੀਗੜ੍ਹ। ਸੂਬੇ ਵਿੱਚ ਮਾਨ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ। ਮਾਨ ਸਰਕਾਰ ਨੇ 19 ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਵਿੱਚ 8 ਆਈਏਐਸ ਅਤੇ 11 ਪੀਸੀਐਸ ਅਧਿਕਾਰੀ ਸ਼ਾਮਲ ਹਨ।

    ਪੂਰੇ ਵੇਰਵੇ ਲਈ ਸੂਚੀ ਵੇਖੋ…

    Transferred

    LEAVE A REPLY

    Please enter your comment!
    Please enter your name here