Malout Blood Donation

Malout Blood Donation: ਮਲੋਟ ਦੇ ਸੇਵਾਦਾਰਾਂ ਨੇ ਇੱਕੋ ਮਰੀਜ਼ ਨੂੰ ਚਾਰ ਯੂਨਿਟ ਖੂਨਦਾਨ ਕਰਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਅਦਾ ਕੀਤਾ

ਡੇਰਾ ਸੱਚਾ ਸੌਦਾ ਦੇ ਸੇਵਾਦਾਰ ਬਲਾਕ ਮਲੋਟ ਦੇ ਮਰੀਜ਼ਾਂ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਣ ’ਤੇ ਆਪਣੇ ਕੰਮਾਂ ਕਾਰਾਂ ਦੀ ਪ੍ਰਵਾਹ ਕੀਤੇ ਬਿਨਾਂ ਖੂਨਦਾਨ ਕਰਨ ਵਿੱਚ ਆਪਣਾ ਪੂਰਾ ਸਹਿਯੋਗ ਕਰ ਰਹੇ ਹਨ। ਇਸੇ ਕੜ੍ਹੀ ਤਹਿਤ ਜਦੋਂ ਇੱਕ ਇਲਾਜ ਅਧੀਨ ਮਰੀਜ਼ ਨੂੰ ਚਾਰ ਯੂਨਿਟ ਖੂਨ ਦੀ ਲੋੜ
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ