Ludhiana Crime News

Ludhiana Crime News: ਲੁਧਿਆਣਾ ‘ਚ ਡੀਆਰਆਈ ਦੀ ਕਾਰਵਾਈ, 103 ਕਿਲੋਗ੍ਰਾਮ ਭੰਗ ਜ਼ਬਤ

Ludhiana Crime News: ਕਾਰ ‘ਚ ਸੋਧ ਕਰਕੇ ਨਸ਼ੀਲੇ ਪਦਾਰਥ ਛੁਪਾਉਣ, ਨਕਲੀ ਚੈਂਬਰ ਬਣਾਉਣ ਦੇ ਦੋਸ਼ ਵਿੱਚ 2 ਗ੍ਰਿਫ਼ਤਾਰ Ludhiana Crime News: ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਇੱਕ ਵੱਡੀ ਕਾਰਵਾਈ ਵਿੱਚ, ਲੁਧਿਆਣਾ ਵਿੱਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੀ ਜ਼ੋਨਲ ਯੂਨਿਟ ਨੇ ਇੱਕ ਕਾਰ ਵਿੱਚੋਂ 103 ਕਿਲੋਗ੍ਰਾਮ ਭੰਗ ਜ਼ਬਤ ਕੀਤੀ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਬਾਜ਼ਾਰ […]
ਦੇਸ਼  ਪੰਜਾਬ  Breaking News  ਖਾਸ ਖਬਰ 

Ludhiana Crime News: ਜ਼ਮਾਨਤ ’ਤੇ ਆਇਆ ਵਿਅਕਤੀ ਨਜਾਇਜ਼ ਅਸਲੇ ਸਣੇ ਕਾਬੂ

Ludhiana Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਸਣੇ ਕਾਬੂ ਕੀਤਾ ਹੈ ।ਜਾਣਕਾਰੀ ਦਿੰਦਿਆਂ ਇੰਸਪੈਕਟਰ ਜੁਨੇਜਾ ਇੰਚਾਜਰ ਕਰਾਇਮ ਬ੍ਰਾਂਚ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਚੈਕਿੰਗ ਲਈ ਚੰਡੀਗੜ੍ਹ ਰੋਡ ’ਤੇ ਕਟਾਣੀ ਕਲਾਂ ਮੌਜੂਦ ਸੀ। ਇਸ ਦੌਰਾਨ ਏਐੱਸਆਈ ਬਲਜਿੰਦਰ ਸਿੰਘ ਨੂੰ ਮੁਖ਼ਬਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Ludhiana News: ਲੁਧਿਆਣਾ ਦੀ ਕੱਪੜਾ ਫੈਕਟਰੀ ’ਚ ਵੱਡੀ ਘਟਨਾ, ਜਾਂਚ ’ਚ ਜੁਟੀ ਪੁਲਿਸ

Ludhiana News: ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਦੀ ਇੱਕ ਫੈਕਟਰੀ ’ਚ ਇੱਕ ਵੱਡੀ ਘਟਨਾ ਵਾਪਰਨ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਚੋਰਾਂ ਨੇ ਸ਼ਹਿਰ ’ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਸ ਦੌਰਾਨ, ਜੋਧੇਵਾਲ ਥਾਣੇ ਦੀ ਪੁਲਿਸ ਨੇ ਇੱਕ ਕੱਪੜਾ ਫੈਕਟਰੀ ’ਚ ਚੋਰੀ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਪਰੋਕਤ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ […]
ਪੰਜਾਬ  Breaking News  ਖਾਸ ਖਬਰ 

Ludhiana News: ਪਸਤੌਲ ਦੇ ਜੋਰ ’ਤੇ ਚਿੱਟੇ ਦਿਨ ਦੁਕਾਨਦਾਰ ਕੋਲੋਂ 1 ਲੱਖ ਰੁਪਏ ਲੁੱਟੇ

ਸਿਗਰਟ ਦੀ ਮੰਗ ਕੀਤੀ ਤੇ ਮੌਕਾ ਵੇਖਦਿਆਂ ਹੀ ਦੁਕਾਨਦਾਰ ਦੀ ਵੱਖੀ ’ਚ ਪਸਤੌਲ ਲਾ ਦਿੱਤਾ ਵਾਰਦਾਤ ਨੂੰ ਅੰਜ਼ਾਮ | Ludhiana News Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਾਹਨੇਵਾਲ ਦੇ ਅਧਿਕਾਰ ਖੇਤਰ ’ਚ ਇੱਕ ਦੁਕਾਨਦਾਰ ਤੋਂ ਪਸਤੌਲ ਦੇ ਜ਼ੋਰ ’ਤੇ ਚਿੱਟੇ ਦਿਨ ਇੱਕ ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ’ਚ ਪੁਲਿਸ ਨੇ […]
ਪੰਜਾਬ  Breaking News  ਖਾਸ ਖਬਰ 

Ludhiana Crime News: ਨਕਲੀ ਸੀਆਈਏ ਕਰਮਚਾਰੀਆਂ ਨੇ ਗੰਨ ਪੁਆਇੰਟ ’ਤੇ ਹੋਟਲ ’ਚ ਠਹਿਰੇ ਵਿਅਕਤੀ ਲੁੱਟੇ

ਬਦਮਾਸ ਹੋਟਲ ’ਚ ਠਹਿਰੇ ਦੋ ਵਿਅਕਤੀਆਂ ਪਾਸੋਂ 16 ਲੱਖ ਰੁਪਏ ਤੇ ਦੋ ਕੀਮਤੀ ਫੋਨ ਲੁੱਟ ਕੇ ਹੋਏ ਫ਼ਰਾਰ | Ludhiana Crime News Ludhiana Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਪਾਰਕ ਰਾਜਧਾਨੀ ਲੁਧਿਆਣਾ ਵਿਖੇ ਬਦਮਾਸਾਂ ਨੇ ਸੀਆਈਏ ਕਰਮਚਾਰੀ ਬਣਕੇ ਇੱਕ ਹੋਟਲ ’ਚ  ਠਹਿਰੇ ਦੋ ਵਿਅਕਤੀਆਂ ਨੂੰ ਗੰਟ ਪੁਆਇੰਟ ’ਤੇ ਲੁੱਟ ਲਿਆ। ਪੀੜਤਾਂ ਮੁਤਾਬਕ ਬਦਮਾਸ਼ਾਂ ਨੇ ਉਨ੍ਹਾਂ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  Fraud Alert 

Murder: ਲੁਧਿਆਣਾ ’ਚ ਮਹਿਲਾ ਦਾ ਬੇਰਹਿਮੀ ਨਾਲ ਕਤਲ, ਲਾਸ਼ ਖੇਤਾਂ ‘ਚੋਂ ਬਰਾਮਦ

ਖੇਤਾਂ ’ਚ ਮਿਲੀ ਔਰਤ ਦੀ ਲਾਸ਼ | Murder Murder: ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਦੇ ਗਿੱਲ ਰੋਡ ’ਤੇ ਰੇਲਵੇ ਲਾਈਨ ਨੇੜੇ ਖੇਤਾਂ ’ਚੋਂ ਇੱਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਔਰਤ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਲਾਸ਼ ਨੂੰ ਵੇਖ ਕੇ ਲੋਕਾਂ ਨੇ ਤੁਰੰਤ ਰੌਲਾ ਪਾਇਆ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। […]
ਪੰਜਾਬ  Breaking News  ਖਾਸ ਖਬਰ 

ਟੈਸਟ ਕਰਵਾਉਣ ਆਇਆ ਮਰੀਜ਼ ਮੋਟਰਸਾਇਕਲ ਲੈ ਕੇ ਹੋਇਆ ਰਫ਼ੂ ਚੱਕਰ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਇੱਕ ਹਸਪਤਾਲ ’ਚ ਆਪਣੇ ਟੈਸਟ ਕਰਵਾਉਣ ਆਇਆ ਮਰੀਜ ਚਕਮਾ ਦੇ ਕੇ ਹਸਪਤਾਲ ਦੇ ਮੁਲਾਜ਼ਮ ਦਾ ਮੋਟਰਸਾਇਕਲ ਲੈ ਕੇ ਰਫੂ ਚੱਕਰ ਹੋ ਗਿਆ।  ਅਮਰਜੀਤ ਕੁਮਾਰ ਨੇ ਦੱਸਿਆ ਕਿ ਉਹ ਨਿਊ ਸ਼ਿਵਾ ਜੀ ਨਗਰ ’ਚ ਸਥਿੱਤ ਸਚਨ ਜੈਨ ਚੈਰੀਟੇਬਲ ਹਸਪਤਾਲ ਵਿਖੇ ਕੰਮ ਕਰਦਾ ਹੈ। ਜਿੱਥੇ 3 ਜੂਨ ਨੂੰ ਰਿਜਵਾਨ ਨਾਂਅ ਦਾ ਇੱਕ […]
ਪੰਜਾਬ  Breaking News  ਖਾਸ ਖਬਰ 

ਦੋਸਤ ਨੂੰ ਬਚਾਉਂਦਿਆਂ ਨੌਜਵਾਨ ਨੇ ਗਵਾਈ ਜਾਨ, ਭਰਾ ਵੀ ਜਖ਼ਮੀ

ਲੁਧਿਆਣਾ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਇਲਾਕੇ ’ਚ ਆਪਣੇ ਦੋਸਤ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਜਦਕਿ ਝਗੜੇ ’ਚ ਮ੍ਰਿਤਕ ਦਾ ਭਰਾ ਵੀ ਜਖ਼ਮੀ ਹੋ ਗਿਆ ਪਰ ਮੌਕਾ ਦੇਖਦਿਆਂ ਹੀ ਮ੍ਰਿਤਕ ਘਰ ਸ਼ਰਣ ਲੈਣ ਆਇਆ ਦੋਸਤ ਪੱਤਰੇ ਵਾਚ ਗਿਆ। Ludhiana Crime News ਥਾਣਾ ਸਲੇਮ […]
ਪੰਜਾਬ  Breaking News  ਖਾਸ ਖਬਰ