Human beings | ਇਨਸਾਨ
Human beings | ਇਨਸਾਨ
ਸਾਡਾ ਹੱਡ ਮਾਸ ਚੰਮ ਸਾਡੀ ਜਾਨ ਵੇਚਣ'ਗੇ,
ਮੇਰੇ ਮੁਲਕ ਦੇ ਹਾਕਮ ਜਦ ਇਮਾਨ ਵੇਚਣ'ਗੇ...
ਧਰਮ ਦੇ ਨਾਂਅ 'ਤੇ ਪਹਿਲਾਂ ਅਵਾਮ ਵੰਡ ਦੇਣਗੇ,
ਤਿਰਸ਼ੂਲ ਵੇਚਣ'ਗੇ ਫਿਰ ਕਿਰਪਾਨ ਵੇਚਣ'ਗੇ...
ਕੁਛ ਇਸ ਤਰ੍ਹਾਂ ਵਿਕੇਗਾ ਕਾਨੂੰਨ ਸ਼ਹਿਰ ਦਾ,
ਇਨਸਾਨ ਨੂੰ ਹੀ ਫਿਰ ਇਨਸਾਨ ਵੇਚਣ'ਗੇ.....
Parental pain | ਮਾਪਿਆਂ ਦਾ ਦਰਦ
Parental pain | ਮਾਪਿਆਂ ਦਾ ਦਰਦ
ਅੱਜ ਜਦੋਂ ਮੈਂ ਬੱਸ ਸਟੈਂਡ ਪਹੁੰਚੀ ਤਾਂ ਸਵਾਰੀਆਂ ਬੈਠੀਆਂ ਦੇਖ ਸੁਖ ਦਾ ਸਾਹ ਲਿਆ ਵੀ ਅਜੇ ਬੱਸ ਨਹੀਂ ਲੰਘੀ। ਸਕੂਟੀ ਖੜ੍ਹੀ ਕਰਦਿਆਂ ਬੈਠੀਆਂ ਸਵਾਰੀਆਂ 'ਤੇ ਨਜ਼ਰ ਮਾਰੀ। ਕੁਝ ਲੋਕ ਆਪਣੇ-ਆਪਣੇ ਫ਼ੋਨ 'ਚ ਮਸਤ ਸਨ ਤੇ ਇੱਕ ਬਜ਼ੁਰਗ ਜੋੜਾ ਚੁੱਪ-ਚਾਪ ਕਿਸੇ ਡੂੰਘੀ ਸੋਚ ਵਿਚ ਸੀ...
Good habits | ਚੰਗੀਆਂ ਆਦਤਾਂ
Good habits | ਚੰਗੀਆਂ ਆਦਤਾਂ
ਰੋਜ਼ ਸਵੇਰੇ ਜਲਦੀ ਉੱਠ ਕੇ,
ਸਭ ਨੂੰ ਫਤਿਹ ਬੁਲਾਈਏ।
ਫਿਰ ਯੋਗ ਜਾਂ ਕਸਰਤ ਕਰਕੇ,
ਸਰੀਰ ਸੁਡੋਲ ਬਣਾਈਏ।
ਨਹਾ ਧੋ ਕੇ ਸੋਹਣੇ ਬਣ ਕੇ,
ਆਨਲਾਈਨ ਕਲਾਸ ਲਗਾਈਏ।
ਪੜ੍ਹੀਏ, ਲਿਖੀਏ ਚਿੱਤ ਲਗਾ ਕੇ,
ਗਿਆਨ ਦਾ ਦੀਪ ਜਗਾਈਏ।
ਵਕਤ ਸਿਰ ਕੰਮ ਨਿਪਟਾ ਕੇ,
ਕਦਰ ਸਮੇਂ ਦੀ ਪਾਈ...
Cat | ਮਾਣੋ ਬਿੱਲੀ
ਮਾਣੋ ਬਿੱਲੀ (Cat)
ਮਾਣੋ ਬਿੱਲੀ ਗੋਲ-ਮਟੋਲ਼
ਅੱਖਾਂ ਚਮਕਣ ਗੋਲ਼-ਗੋਲ਼।
ਬੋਲੇ ਮਿਆਊਂ-ਮਿਆਊਂ ਬੋਲ।
ਕੋਠੇ ਟੱਪੇ ਨਾ ਅਣਭੋਲ਼।
ਚੂਹੇ ਦੇਖ ਜਾਏ ਖੁੱਡ ਦੇ ਕੋਲ਼।
ਖਾਣ ਲਈ ਕਰੇ ਪੂਰਾ ਘੋਲ਼।
ਦੁੱਧ ਜੋ ਪੀਵੇ ਭਾਂਡੇ ਫਰੋਲ।
ਸੌਂਦੀ ਹੈ ਜੋ ਅੱਖਾਂ ਖੋਲ੍ਹ।
ਮਾਣੋ ਬਿੱਲੀ ਗੋਲ਼-ਮਟੋਲ਼।
ਅੱਖਾਂ ਚਮਕਣ ਗੋਲ਼-ਗੋਲ਼।...
ਕੋਰੋਨਾ
ਕੋਰੋਨਾ
ਹਾਹਾਕਾਰ ਮਚਾ ਦਿੱਤੀ ਕੋਰੋਨਾ,
ਕਰੋ ਮੁਕਾਬਲਾ, ਇੰਝ ਡਰੋ ਨਾ।
ਜਿੰਦਗੀ ਦਾ ਹੋ ਜਾਊ ਬਚਾਅ,
ਕਰਨੇ ਪੈਣੇ ਬੱਸ ਕੁੱਝ ਉਪਾਅ।
ਮਾਸਕ ਲਾਉਣਾ ਅਤਿ ਜ਼ਰੂਰੀ,
ਭੁੱਲ ਨਾ ਜਾਣਾ ਸਮਾਜਿਕ ਦੂਰੀ।
ਪੇਪਰ ਸੋਪ ਰੱਖੋ ਜੇਬ੍ਹ ’ਚ ਪਾ ਕੇ,
ਸਫ਼ਾਈ ਕਰਨੀ ਹੈ ਨਿੱਤ ਨਹਾ ਕੇ।
ਕੇਵਲ ਡਾਕਟਰਾਂ ਦੀ ਮੰਨੋ ਗੱਲ,
ਅਫ਼ਵਾ...
Save the Trees | ਰੁੱਖ ਬਚਾਓ
ਰੁੱਖ ਬਚਾਓ
ਰੁੱਖ ਬਚਾਓ ਰੁੱਖ ਬਚਾਓ,
ਜਿੰਦਗੀ ਨੂੰ ਖੁਸ਼ਹਾਲ ਬਣਾਓ
ਬੇਸ਼ੁਮਾਰ ਇਹ ਦਿੰਦੇ ਸੁਖ,
ਵਾਤਾਵਰਨ ਸ਼ੁੱਧ ਕਰਦੇ ਰੁੱਖ
ਇਹੀ ਨੇ ਬਰਸਾਤ ਕਰਾਉਂਦੇ,
ਖਾਂਦੇ ਹਾਂ ਫਲ ਮਨਭਾਉਂਦੇ
ਜੇਕਰ ਅਜੇ ਵੀ ਸੋਚਦੇ ਰਹਿਣਾ,
ਫਿਰ ਤਾਂ ਸੰਕਟ ਝੱਲਣਾ ਪੈਣਾ
ਹੋਰ ਵਧੇਰੇ ਪੌਦੇ ਲਾਓ,
ਰੁੱਖ ਬਚਾਓ ਰੁੱਖ ਬਚਾਓ
ਭੀਖੀ,...
ਕੋਰੋਨਾ ਵਾਇਰਸ (Corona virus)
ਕੋਰੋਨਾ ਵਾਇਰਸ
ਸੀਤੇ ਪਏ ਨੇ ਬੁੱਲ੍ਹ
ਵੱਡੇ-ਵੱਡੇ ਕਿਰਦਾਰਾਂ ਦੇ,
ਦਰਵਾਜੇ ਹੋ ਗਏ ਬੰਦ
ਜੱਗ ਦੇ ਉੱਚੇ ਮਿਨਾਰਾਂ ਦੇ
ਅੱਜ ਤੱਕ ਤਾਂ ਆਪਾਂ ਨੇ ਵੀ
ਆਪਣੀ ਮਰਜੀ ਪਾਲੀ ਐ,
ਆਪੋ-ਧਾਪੀ ਦੇ ਵਿੱਚ ਆਪਾਂ
ਕੁਦਰਤ ਦੀ ਗੱਲ ਟਾਲ਼ੀ ਐ
ਦੁਨੀਆ ਦਾ ਤਾਂ ਜਾਮ ਹੈ ਚੱਕਾ
ਸਮੇਂ ਦਾ ਚੱਕਾ ਚੱਲਦਾ ਹੈ,
ਜੋ ਬੀਜਿਆ ਸੀ ਉੱ...
ਕਵਿਤਾਵਾਂ:ਮਾਵਾਂ ਠੰਢੀਆਂ ਛਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ
ਜੰਨਤ ਦਾ ਸਿਰਨਾਵਾਂ ਨੇ,
ਮਾਵਾਂ ਠੰਢੀਆਂ ਛਾਵਾਂ ਨੇ
ਜੇਠ ਹਾੜ੍ਹ ਦੀ ਤਿੱਖੜ ਦੁਪਹਿਰੇ, ਠੰਢੀਆਂ ਸੀਤ ਹਵਾਵਾਂ ਨੇ,
ਜੇ ਮੇਰੇ ਗੱਲ ਦਿਲ ਦੀ ਪੁੱਛੋ, ਸਵਰਗਾਂ ਦਾ ਪ੍ਰਛਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ......
ਔਝੜ ਪਏ ਕੁਰਾਹਿਆਂ ਦੇ ਲਈ,ਸੱਚ ਵੱਲ ਜਾਂਦੀਆਂ ਰਾਹਵਾਂ ਨੇ,
ਪੇਕ...
ਦਿੱਤੇ ਪੱਟ ਪਿਆਲੀ ਨੇ… ‘ਨਸ਼ੇ ਨਾਲ ਬਰਬਾਦ ਹੋਏ ਵਿਅਕਤੀ ਦੀ ਹੱਡਬੀਤੀ’
Depth Campaign : ਸ਼ਰਾਬ ਰਾਹੀਂ ਬਰਬਾਦ ਹੋਇਆ ਇੱਕ ਇਨਸਾਨ ਆਪਣੀ ਸਾਰੀ ਵਾਰਤਾ ਕਵਿਤਾ ਰਾਹੀਂ ਇਸ ਤਰ੍ਹਾਂ ਦੱਸਦਾ ਹੈ ਕਿ ਕਿਵੇਂ ਅਸੀਂ ਪਹਿਲਾਂ ਬੜੇ ਆਰਾਮ ਦੀ ਜ਼ਿੰਦਗੀ ਗੁਜ਼ਾਰ ਰਹੇ ਸਾਂ, ਪਰ ਸ਼ਰਾਬ ਦੀ ਇੱਕ ਪਿਆਲੀ ਨੇ ਹੁਣ ਸਾਡਾ ਇਹ ਹਾਲ ਕਰ ਦਿੱਤਾ ਹੈ ਕਿ ਸਾਨੂੰ ਹਰ ਪਾਸਿਓਂ ਲਾਚਾਰ ਤੇ ਬੇਜ਼ਾਰ ਬਣਾ ਦਿੱਤਾ ਹੈ।...
punjabi literature | ਰਚਨਾਵਾਂ ਜੋ ਦਿਲ ਨੂੰ ਛੂਹ ਜਾਣ…
ਰਚਨਾਵਾਂ ਜੋ ਦਿਲ ਨੂੰ ਛੂਹ ਜਾਣ। ਕਵੀ, ਗਜ਼ਲਗੋ ਤੇ ਲੇਖਕ ਦਿਲ ਦੀਆਂ ਸੱਚੀਆਂ ਭਾਵਨਾਵਾਂ ਨੂੰ ਪ੍ਰਗਟ ਕਰਕੇ ਆਪਣੀ ਗੱਲ ਕਹਿਣ ਦਾ ਦਮ ਰੱਖਦੇ ਹਨ।