ਚੀਕ
ਚੀਕ
‘‘ਆਹ ਵੇਖ ਬਾਪੂ ਆਪਣੀ ਜ਼ਮੀਨ ਵੀ ਸੜਕ ’ਚ ਆ ਗਈ।’’ ਅਖਬਾਰ ’ਚ ਆਇਆ ਸਰਕਾਰ ਵੱਲੋਂ ਜ਼ਮੀਨ ਪ੍ਰਾਪਤ ਕਰਨ ਦਾ ਇਸ਼ਤਿਹਾਰ ਵਿਖਾਉਂਦਾ ਬਲਵੀਰ ਬੋਲਿਆ।
‘‘ਉਏ ਕੀ ਕਹੀ ਜਾਨੈ ਤੂੰ ਸ਼ੁੱਭ-ਸ਼ੁੱਭ ਬੋਲ। ਜਮੀਨ ਤਾਂ ਜੱਟ ਦੀ ਮਾਂ ਹੁੰਦੀ ਆ। ਐਂ ਕਿਵੇਂ ਸਰਕਾਰ ਨੂੰ ਦੇ ਦੇਵਾਂਗੇ ਜ਼ਮੀਨ। ਜ਼ਮੀਨ ਦੇਣ ਨਾਲੋਂ ਤਾਂ ਮਰਨਾ ਮ...
ਛੋਟੂ
ਛੋਟੂ
ਸ਼ਹਿਰ ਦੇ ਬਾਹਰ ਬਾਈਪਾਸ ਵਾਲੀ ਮੁੱਖ ਸੜਕ ਦੇ ਇੱਕ ਪਾਸੇ ਕੁਝ ਝੁੱਗੀਆਂ ਵਾਲਿਆਂ ਨੇ ਡੇਰੇ ਲਾਏ ਹੋਏ ਸਨ ਇਨ੍ਹਾਂ ਝੁੱਗੀਆਂ 'ਚੋਂ ਹਰ ਸਮੇਂ ਬੱਚਿਆਂ ਦਾ ਚੀਕ-ਚਿਹਾੜਾ, ਔਰਤਾਂ ਦੀਆਂ ਉੱਚੀਆਂ ਪਰ ਬੇਸਮਝ ਆਵਾਜ਼ਾਂ, ਬੰਦਿਆਂ ਦੀਆਂ ਗਾਲ੍ਹਾਂ ਤੇ ਜਾਂ ਦਾਰੂ ਪੀ ਕੇ ਆਪਣੀਆਂ ਜਨਾਨੀਆਂ ਕੁੱਟਣ ਦੀਆਂ ਆਵਾਜ਼ਾਂ ਸੁਣਦ...
ਠੰਢੇ ਸਿਵੇ ਦਾ ਸੇਕ
ਸੁਖਦੇਵ ਦਾ ਮਨ ਵਿਗੜਦਿਆਂ ਦੇਰ ਨਾ ਲੱਗੀ । ਕੀ ਕਹਿਣਾ ਕੋਈ ਭਲਾ ਪੁਰਸ਼ ਬਚ ਜਾਵੇ, ਨਹੀਂ ਤਾਂ ਹਰੇਕ ਲਾਲਚ ਦੀ ਚੱਕੀ ਨੂੰ ਹੱਥ ਪਾ ਈ ਲੈਂਦਾ ਐ, ਭਾਵੇਂ ਸੁਖਦੇਵ ਆਪ ਇਸ ਨਰਕ ਦੇ ਵਪਾਰ ਵਿੱਚ ਨਾ ਵੀ ਫਸਦਾ ਪਰ ਇੱਕ ਆਪਣੀ ਅਮੀਰੀ ਧੌਂਸ ਉੱਚੀ ਕਰਨ ਦਾ ਫ਼ਿਕਰ ਅਤੇ ਦੂਜੀਆਂ ਦੋਸਤਾਂ ਦੀਆਂ ਹੁੱਜਾਂ ਕਿੱਥੇ ਟਿਕਣ ਦਿੰਦੀਆ...
ਅਣਸੁਲਝੇ ਸਵਾਲ
ਅਣਸੁਲਝੇ ਸਵਾਲ
'ਬੜੇ ਪਾਪਾ ਕਯਾ ਕਰ ਰਹੇ ਹੋ?' ਉਸ ਨੇ ਮੇਰੇ ਕੋਲੇ ਆ ਕੇ ਭੋਲਾ ਜਿਹਾ ਮੂੰਹ ਬਣਾ ਕੇ ਪੁੱਛਿਆ 'ਓਹ ਯਾਰ! ਤੈਨੂੰ ਕਿੰਨੀ ਵਾਰੀ ਆਖਿਆ ਹੈ ਮੈਨੂੰ ਤੂੰ ਬੜੇ ਪਾਪਾ ਨਾ ਕਿਹਾ ਕਰ, ਦਾਦੂ ਜਾਂ ਦਾਦਾ ਜੀ ਆਖਿਆ ਕਰ' ਮੈਂ ਥੋੜ੍ਹਾ ਜਿਹਾ ਖਿਝ ਕੇ ਆਖਿਆ 'ਦਾਦਾ! ਦਾਦਾ ਸ਼ਬਦ ਕਾ ਅਰਥ ਹੋਤਾ ਹੈ ਬਦਮਾਸ਼, ਗੁੰ...
ਨਿਰੰਤਰ ਗਤੀਸ਼ੀਲ ਸਿਰਜਕ, ਗੁਰਭਜਨ ਗਿੱਲ
ਨਿਰੰਤਰ ਗਤੀਸ਼ੀਲ ਸਿਰਜਕ, ਗੁਰਭਜਨ ਗਿੱਲ
ਪੰਜਾਬੀ ਕਵੀ ਗੁਰਭਜਨ ਗਿੱਲ ਦਾ ਜਨਮ 2 ਮਈ 1953 ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਬਸੰਤ ਕੋਟ (ਨੇੜੇ ਧਿਆਨਪੁਰ) ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਗਿੱਲ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ। ਵੱਡੇ ਭੈਣ ਪਿ੍ਰੰਸੀਪਲ ਮਨਜੀਤ ਕੌਰ ਵੜੈਚ, ਵੱ...
ਦਫ਼ਤਰ ਵਿੱਚ ਸ਼ਖਸੀਅਤ ਸੁਧਾਰਨ ਦੇ ਸਮਾਰਟ ਟਿਪਸ
ਦਫ਼ਤਰ ਵਿੱਚ ਸ਼ਖਸੀਅਤ ਸੁਧਾਰਨ ਦੇ ਸਮਾਰਟ ਟਿਪਸ
ਘਰ ਹੋਵੇ ਜਾਂ ਆਫ਼ਿਸ, ਸਮਾਜ ਹੋਵੇ ਜਾਂ ਕੋਈ ਸਮਾਜਿਕ ਸਮਾਰੋਹ, ਹਰ ਜਗ੍ਹਾ 'ਤੇ ਹਰ ਵਿਅਕਤੀ ਦੀ ਆਪਣੇ ਵਿਅਕਤੀਤਵ ਦੀ ਕੋਈ ਨਾ ਕੋਈ ਪਹਿਚਾਣ ਜ਼ਰੂਰ ਬਣਦੀ ਹੈ ਇਹ ਪਹਿਚਾਣ ਚੰਗੀ ਵੀ ਹੋ ਸਕਦੀ ਹੈ ਅਤੇ ਮਾੜੀ ਵੀ ਦੋਵਾਂ ਹੀ ਗੱਲਾਂ ਵਿਚ ਜਿੰਮੇਵਾਰ ਖੁਦ ਵਿਅਕਤੀ ਹੀ ਹੁੰ...
ਸੋਚ (Thinking)
ਸੋਚ (Thinking)
ਕਿਸੇ ਕਾਰਨ ਲੰਮੀ ਬੈੱਡ ਰੈਸਟ ਤੋਂ ਬਾਅਦ ਕੋਈ ਢਾਈ-ਤਿੰਨ ਮਹੀਨਿਆਂ ਮਗਰੋਂ ਮੰਡੀ ਵਾਲੇ ਖੇਤ ਗੇੜਾ ਮਾਰਨ ਗਿਆ ਮੱਘਰ ਮਹੀਨੇ ਦੇ ਮਗਰਲੇ ਦਿਨ ਸਨ ਸੜਕੋਂ ਉੱਤਰ ਕੇ ਪਹੀ ਪੈਂਦਿਆਂ ਹੀ ਪਹਿਲੇ ਪਾਣੀ ਲੱਗਣ ਮਗਰੋਂ ਕਣਕਾਂ ਦੇ ਲਹਿਲਹਾਉਂਦੇ ਖੇਤ ਧਰਤੀ 'ਤੇ ਵਿਛੀ ਹਰੀ ਚਾਦਰ ਵਾਂਗ ਲੱਗੇ ਵਿੱਚ-ਵਿੱਚ ...
ਛਾਏ ਬੱਦਲ
ਛਾਏ ਬੱਦਲ
ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ 'ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ। ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ''ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ''
''ਕੀ ਗੱਲ ਹੈ?'' ਬੱਦਲ ਨੇ ਮੁਸਕੁਰਾ...
ਚਲਾਕੀ ਦਾ ਨਤੀਜਾ
ਚਲਾਕੀ ਦਾ ਨਤੀਜਾ
ਇੱਕ ਨੱਬੇ ਸਾਲ ਦੀ ਬਜ਼ੁਰਗ ਔਰਤ ਸੀ ਇੱਕ ਤਾਂ ਵਿਚਾਰੀ ਨੂੰ ਨਜ਼ਰ ਨਹੀਂ ਆਉਂਦਾ ਸੀ ਉੱਤੋਂ ਉਸਦੀਆਂ ਕੁਕੜੀਆਂ ਸਾਂਭਣ ਵਾਲੀ ਕੁੜੀ ਨੌਕਰੀ ਛੱਡ ਗਈ ਵਿਚਾਰੀ ਬਜ਼ੁਰਗ ਔਰਤ! ਸਵੇਰੇ ਕੁਕੜੀਆਂ ਨੂੰ ਚੁਗਣ ਲਈ ਛੱਡਦੀ ਤਾਂ ਉਹ ਘਰ ਦੀ ਕੰਧ ਟੱਪ ਦੇ ਆਂਢ-ਗੁਆਂਢ ਦੇ ਘਰਾਂ 'ਚ ਭੱਜ ਜਾਂਦੀਆਂ ਤੇ ਕੁੜਕੁੜ ਕ...
ਸੋਹਣੀਏ ਰੱਖੜੀਏ!
ਸੋਹਣੀਏ ਰੱਖੜੀਏ!
ਨੀ ਸੋਹਣੀਏ ਰੱਖੜੀਏ,
ਨੀ ਸੋਹਣੀਏ ਰੱਖੜੀਏ
ਆਇਆ ਤਿਉਹਾਰ ਪਵਿੱਤਰ,
ਗੁੰਦਿਆ ਤੇਰੇ 'ਚ ਪਿਆਰ ਪਵਿੱਤਰ,
ਤੇਰੀ ਬੜੀ ਨੁਹਾਰ ਪਵਿੱਤਰ,
ਸੋਹਣੀਏ ਰੱਖੜੀਏ! ਨੀ ਸੋਹਣੀਏ ਰੱਖੜੀਏ
ਵੀਰ ਦੇ ਗੁੱਟ 'ਤੇ ਬੰਨ੍ਹਾਂ,
ਤੇਰਾ ਚਮਕਾਰਾ ਵੰਨ-ਸੁਵੰਨਾ,
ਵੇਖ ਕੇ ਸੂਰਜ ਹੋਜੇ ਅੰਨ੍ਹਾ,
ਸੋਹਣੀਏ ਰੱਖੜੀਏ!...