Punjabi Story: ਰੁੱਖ ਬੋਲ ਪਿਆ (ਇੱਕ ਪੰਜਾਬੀ ਕਹਾਣੀ)
Punjabi Story : ਸਾਡੇ ਨਿਆਈਂ ਵਾਲੇ ਖੇਤ ਵਿੱਚ ਪੰਜ-ਛੇ ਰੁੱਖ ਲਾਏ ਹੁੰਦੇ ਸਨ, ਜਿਨ੍ਹਾਂ ਦਾ ਖੇਤ ਵਿੱਚ ਕੰਮ ਕਰਦੇ ਸਮੇਂ ਬਹੁਤ ਹੀ ਅਰਾਮ ਰਹਿੰਦਾ ਸੀ। ਉਨ੍ਹਾਂ ਵਿੱਚ ਇੱਕ ਰੁੱਖ ਬੜਾ ਪੁਰਾਣਾ ਸੀ। ਉਸਦੀ ਛਾਂ ਵੀ ਬਹੁਤ ਸੰਘਣੀ ਸੀ ਜਦੋਂ ਕਦੇ ਖੇਤ ਵਿੱਚ ਕਈ-ਕਈ ਕਾਮੇ ਕੰਮ ਕਰਦੇ ਹੁੰਦੇ ਤਾਂ ਉਸ ਰੁੱਖ ਦੇ ਟਾਹਣ...
ਪਦਮ ਸ੍ਰੀ ਸੁਰਜੀਤ ਪਾਤਰ ਦੀ ਯਾਦ ’ਚ ਕਰਵਾਇਆ ਕਵੀ ਦਰਬਾਰ ਅਮਿੱਟ ਯਾਦਾਂ ਛੱਡ ਗਿਆ
ਭਾਸ਼ਾ ਵਿਭਾਗ ਪੰਜਾਬ ਵੱਲੋਂ ਕਵੀ ਦਰਬਾਰ ਮੌਕੇ ਲਗਾਈ ਪੁਸਤਕ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ | Faridkot News
ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਯਾਦ ’ਚ ਕਵੀ ਦਰਬਾਰ, ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਉਚੇਰੀ ਸਿੱ...
ਆਵੇ ਵਤਨ ਪਿਆਰਾ ਚੇਤੇ (ਬਾਬੂ ਰਜਬ ਅਲੀ)
ਆਵੇ ਵਤਨ ਪਿਆਰਾ ਚੇਤੇ | Babu Rajab Ali
॥ਤਰਜ਼ ਅਮੋਲਕ॥
ਮੰਨ ਲਈ ਜੋ ਕਰਦਾ ਰੱਬ ਪਾਕਿ ਐ ।
ਆਉਂਦੀ ਯਾਦ ਵਤਨ ਦੀ ਖ਼ਾਕ ਐ ।
ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ।
ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ ।
ਭੜਥਾ ਬਣ ਗਈ ਦੇਹੀ ਐ ।
ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ? (Babu Rajab Ali)
...
ਦਿੱਤੇ ਪੱਟ ਪਿਆਲੀ ਨੇ… ‘ਨਸ਼ੇ ਨਾਲ ਬਰਬਾਦ ਹੋਏ ਵਿਅਕਤੀ ਦੀ ਹੱਡਬੀਤੀ’
Depth Campaign : ਸ਼ਰਾਬ ਰਾਹੀਂ ਬਰਬਾਦ ਹੋਇਆ ਇੱਕ ਇਨਸਾਨ ਆਪਣੀ ਸਾਰੀ ਵਾਰਤਾ ਕਵਿਤਾ ਰਾਹੀਂ ਇਸ ਤਰ੍ਹਾਂ ਦੱਸਦਾ ਹੈ ਕਿ ਕਿਵੇਂ ਅਸੀਂ ਪਹਿਲਾਂ ਬੜੇ ਆਰਾਮ ਦੀ ਜ਼ਿੰਦਗੀ ਗੁਜ਼ਾਰ ਰਹੇ ਸਾਂ, ਪਰ ਸ਼ਰਾਬ ਦੀ ਇੱਕ ਪਿਆਲੀ ਨੇ ਹੁਣ ਸਾਡਾ ਇਹ ਹਾਲ ਕਰ ਦਿੱਤਾ ਹੈ ਕਿ ਸਾਨੂੰ ਹਰ ਪਾਸਿਓਂ ਲਾਚਾਰ ਤੇ ਬੇਜ਼ਾਰ ਬਣਾ ਦਿੱਤਾ ਹੈ।...
ਸਾਹਿਤਕਾਰ ਤੇਜਾ ਸਿੰਘ ਰੌਂਤਾ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ
(ਗੁਰਮੇਲ ਗੋਗੀ) ਨਿਹਾਲ ਸਿੰਘ ਵਾਲਾ। ਉੱਘੇ ਸਾਹਿਤਕਾਰ ਤੇ ਸਾਬਕਾ ਬਲਾਕ ਸਿੱਖਿਆ ਅਫ਼ਸਰ ਤੇਜਾ ਸਿੰਘ ਰੌਂਤਾ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦਾ ਅੰਤਿਮ ਸੰਸਕਾਰ ਮੌਕੇ ਪਿੰਡ ਅਤੇ ਇਲਾਕੇ ਦੇ ਪਤਵੰਤਿਆਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ...
ਨਹੀਂ ਰਹੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ, ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਦੇਸ਼ਾਂ-ਵਿਦੇਸ਼ਾਂ ’ਚ ਆਪਣੀ ਵਿਲੱਖਣ ਸ਼ਾਇਰੀ ਨਾਲ ਆਪਣਾ ਨਾਂਅ ਚਮਕਾਉਣ ਵਾਲੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਅੱਜ ਸ਼ਨੀਵਾਰ ਸੁਵੱਖਤੇ ਦੁਨੀਆਂ ਤੋਂ ਰੁਖ਼ਸਤ ਹੋ ਗਏ। ਪਾਤਰ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਜ਼ਿਲ੍ਹਾ ਜਲੰਧਰ ਤੇ ਪਿੰਡ ਪੱਤੜ ਦੇ ਰਹਿਣ ਵਾਲੇ ਸੁਰਜੀਤ ਪਾਤਰ ...
ਪੰਜਾਬੀ ਲੇਖਕ ਜਸਬੀਰ ਭੁੱਲਰ ਨੂੰ ਭਾਰਤੀ ਭਾਸ਼ਾ ਪ੍ਰੀਸ਼ਦ ਕੋਲਕਾਤਾ ਵੱਲੋਂ ਜੀਵਨ ਪ੍ਰਾਪਤੀ ਸਨਮਾਨ ਪ੍ਰਦਾਨ
(ਸੱਚ ਕਹੂੰ ਨਿਊਜ਼) ਲੁਧਿਆਣਾ। ਉੱਘੇ ਪੰਜਾਬੀ ਲੇਖਕ ਜਸਬੀਰ ਭੁੱਲਰ (82) ਨੂੰ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ ਜੀਵਨ ਭਰ ਦੀਆਂ ਸਿਰਜਣਾਤਮਕ ਪ੍ਰਾਪਤੀਆਂ ਲਈ ਸਨਮਾਨ ਵਾਸਤੇ 20 ਅਪਰੈਲ ਨੂੰ ਕੋਲਕਾਤਾ ਵਿਖੇ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਭਾਰਤੀ ਭਾਸ਼ਾ ਪਰਿਸ਼ਦ ਦੇ ਚੇਅਰਮੈਨ ਕੁਸੁਮ ਖੇਮਾਨੀ ਵੱਲੋਂ ਪ੍ਰਦਾ...
ਪੰਜਾਬੀ ਕਹਾਣੀ : ਬਟਵਾਰਾ
ਸਵੇਰੇ ਸਾਢੇ ਕੁ ਚਾਰ ਵਜੇ ਗੁਰਦੁਆਰਾ ਸਾਹਿਬ ਦੇ ਭਾਈ ਜੀ ਦੀ ਅਵਾਜ਼ ਸੁਣ ਕੇ ਜਾਗਰ ਬਿਸਤਰੇ ਵਿੱਚੋਂ ਉੱਠ ਹੀ ਪਿਆ ਤੇ ਬੋਲਿਆ ਕਿ ਬੇਬੇ ਚਾਹ ਬਣ ਗਈ ਹੈ ਜਾਂ ਨਹੀਂ? ਪਰ ਬੇਬੇ ਤਾਂ ਸੁਵਖਤੇ ਹੀ ਉੱਠ ਕੇ ਗੁਰਬਾਣੀ ਦਾ ਪਾਠ ਕਰਕੇ ਹਟੀ ਸੀ, ਸੋਚ ਰਹੀ ਸੀ ਕਿ ਜਾਗਰ ਨੂੰ ਉਠਾ ਦਿਆਂ ਫਿਰ ਸੋਚਦੀ ਕਿ ਚੱਲ ਪਿਆ ਰਹਿਣ ਦੇ ...
ਸੌੜੀ ਸੋਚ (ਪੰਜਾਬੀ ਕਹਾਣੀ)
ਮੇਰਾ ਦੋਸਤ ਜਗਸੀਰ ਸਿੰਘ ਬਹੁਤ ਹੀ ਹੋਣਹਾਰ ਅਧਿਆਪਕ ਹੈ ਜਗਸੀਰ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ। ਛੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਪਰਿਵਾਰ ਬਹੁਤ ਵਡਾ ਹੋਣ ਕਰਕੇ ਘਰ ਦੇ ਸਾਰੇ ਮੈਂਬਰਾਂ ਨੂੰ ਦਿਹਾੜੀ ਕਰਨੀ ਪੈਂਦੀ ਸੀ। ਜਗਸੀਰ ਵੀ ਆਪਣੀ ਪੜ੍ਹਾਈ ਦੇ ਨਾਲ-ਨਾਲ ਦਿਹਾੜੀ ਕਰਦਾ ਸੀ। ਘਰ ਦ...
ਪੰਜਾਬੀ, ਹਿੰਦੀ ਤੇ ਉਰਦੂ ਦੇ ਕਵੀਆਂ ਨੇ ਭਾਸ਼ਾ ਵਿਭਾਗ ’ਚ ਬੰਨ੍ਹਿਆ ਰੰਗ
ਭਾਸ਼ਾ ਵਿਭਾਗ ਪੰਜਾਬ ’ਚ ਕਰਵਾਇਆ ਤ੍ਰੈ-ਭਾਸ਼ੀ ਕਵੀ ਦਰਬਾਰ (Patiala-News)
ਚੇਅਰਮੈਨ ਜੱਸੀ ਸੋਹੀਆਂ ਵਾਲਾ, ਸਰਦਾਰ ਪੰਛੀ ਅਤੇ ਪਦਮ ਸ੍ਰੀ ਪ੍ਰਾਣ ਸੱਭਰਵਾਲ ਨੇ ਕੀਤੀ ਸ਼ਿਰਕਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਮੁੱਖ ਦਫ਼ਤਰ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਵਿਭਾਗ ਕਰਵਾਇਆ ਗਿਆ। ਇ...