ਵਾਲੀ ਵਾਰਿਸ
ਸੜਕ 'ਤੇ ਭੀੜ ਜਮ੍ਹਾ ਸੀ, ਟਰੈਫਿਕ ਜਾਮ ਸੀ। ਇੱਕ ਪੁਲਿਸ ਵਾਲਾ ਭੀੜ ਨੂੰ ਇੱਧਰ-ਉੱਧਰ ਕਰਕੇ ਟਰੈਫਿਕ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟਰੈਫਿਕ ਸੀ ਕਿ ਅੱਗੇ ਚੱਲਣ ਦਾ ਨਾਂਅ ਹੀ ਨਹੀਂ ਸੀ ਲੈ ਰਹੀ। ਕੋਈ ਦੁਰਘਟਨਾ ਹੋ ਗਈ ਲੱਗਦੀ ਸੀ ਕਿਉਂਕਿ ਰੋਣ-ਕੁਰਲਾਉਣ ਦੀਆਂ ਅਵਾਜ਼ਾਂ ਵੀ ਆ ਰਹੀਆਂ ਸਨ। ਮੈਂ ਵੀ ਬੱਸ ਵਿੱਚ...
ਤੁਸੀਂ ਮੇਰੀ ਕਹਾਣੀ ਵੀ ਲਿਖੋ!
''ਵੀਰੇ ਤੁਸੀਂ ਰਮੇਸ਼ ਸੇਠੀ ਬਾਦਲ ਸਾਹਿਬ ਬੋਲਦੇ ਹੋ?'' ਕਿਸੇ ਅਣਜਾਣ ਨੰਬਰ ਤੋਂ ਆਏ ਫੋਨ ਕਰਨ ਵਾਲੀ ਦਾ ਪਹਿਲਾ ਸਵਾਲ ਸੀ। ''ਹਾਂ ਜੀ ਰਮੇਸ਼ ਸੇਠੀ ਹੀ ਬੋਲ ਰਿਹਾ ਹਾਂ।'' ਮੈ ਆਖਿਆ। ''ਪਿੰਡ ਬਾਦਲ ਤਾਂ ਮੇਰੀ ਕਰਮਭੂਮੀ ਹੈ ਜੀ... ਤੁਸੀਂ ਕਿੱਥੋ ਬੋਲਦੇ ਹੋ?'' ਮੈਂ ਮੋੜਵਾਂ ਸਵਾਲ ਕੀਤਾ ਤੇ ਸਮਝ ਗਿਆ ਇਹ ਕਿਸੇ ...
ਪੰਜਾਬੀ ਕਵਿਤਾਵਾਂ
ਪੰਜਾਬ ਦਾ ਭਵਿੱਖ
ਸੱਚ ਜਾਵੇ ਹਾਰ ਝੂਠ ਜਿੱਤ ਦੋਸਤੋ
ਸਾਡੇ ਇਹ ਪੰਜਾਬ ਦਾ ਭਵਿੱਖ ਦੋਸਤੋ
ਟੈਂਕੀਆਂ 'ਤੇ ਚੜ੍ਹੇ ਹੋਏ ਲੋਕ ਰੁਜ਼ਗਾਰ ਲਈ
ਬੜੇ ਸਮੇਂ ਬਾਅਦ ਵੀ ਨਾ ਕਿਸੇ ਸਾਰ ਲਈ
ਨਾ ਰਾਜਨੀਤੀ ਹੋਈ ਕਦੇ ਮਿੱਤ ਦੋਸਤੋ
ਸਾਡੇ ਇਹ...
ਸਾਡੀਆਂ ਵੋਟਾਂ 'ਤੇ ਬਣ ਸਾਨੂੰ ਹੀ ਨੇ ਮਾਰਦੇ
ਜੇ ਲੈਕੇ ਫਰਿਆਦ ਜਾਈਏ, ਦ...
ਮਿੰਨੀ ਕਹਾਣੀਆਂ: ਮੈਡੀਕਲ ਛੁੱਟੀ
ਹਸਪਤਾਲ ਵਿੱਚ ਪਈ ਬਬੀਤਾ ਭੈਣ ਜੀ ਨੂੰ ਆਪਣੀ ਬਿਮਾਰੀ ਤੋਂ ਜ਼ਿਆਦਾ ਮੈਡੀਕਲ ਸਰਟੀਫਿਕੇਟ ਦੀ ਚਿੰਤਾ ਸਤਾ ਰਹੀ ਸੀ ਅਗਲੇ ਦਿਨ ਹੋਇਆ ਵੀ ਅਜਿਹਾ ਕਿ ਅੱਜ ਹਸਪਤਾਲ ਦਾਖ਼ਲ ਹੋਇਆਂ ਨੂੰ ਅਜੇ ਸੱਤ ਦਿਨ ਹੀ ਹੋਏ ਸਨ ਕਿ ਡਾਕਟਰ ਨੇ ਉਸ ਨੂੰ ਬਿਲਕੁਲ ਠੀਕ ਹੋਣ ਕਾਰਨ ਹਸਪਤਾਲੋਂ ਛੁੱਟੀ ਦੇ ਦਿੱਤੀ
ਬਬੀਤਾ ਵੱਲੋਂ ਪੰਦਰਾਂ ਦਿ...
ਕਹਾਣੀ: ਦਾਜ ਵਾਲੀ ਕਾਰ
ਦੋ ਮਹੀਨੇ ਪਹਿਲਾਂ ਸੁਰਵੀਨ ਦਾ ਵਿਆਹ ਤੈਅ ਹੋਇਆ ਸੀ। ਪੂਰਾ ਘਰ ਦੁਲਹਨ ਵਾਂਗ ਸੱਜਿਆ ਹੋਇਆ ਸੀ। ਰਿਸ਼ਤੇਦਾਰਾਂ ਦੀ ਚਹਿਲ-ਪਹਿਲ ਨਾਲ ਘਰ ਵਿਚ ਰੌਣਕ ਲੱਗੀ ਹੋਈ ਸੀ।
ਸੁਰਵੀਨ, ਵਿਕਰਮ ਦੇ ਨਾਲ ਆਪਣੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਵਿੱਚ ਗੁਆਚੀ ਹੋਈ ਸੀ।
ਉਸ ਦਿਨ ਉਹ ਕਿਸੇ ਪਰੀ ਨਾਲੋਂ ਘੱਟ ਨਹੀਂ ਸੀ ਲੱਗ ਰਹੀ ਸ਼ਰ...
Story:ਘਰ ਦਾ ਰਖਵਾਲਾ
ਬਾਬੇ ਜੈਲੈ ਨੂੰ ਘਰ ਦਾ ਮੋਹਰੀ ਹੋਣ ਕਰਕੇ ਘਰ ਵਾਲੇ ਅਤੇ ਸ਼ਰੀਕੇ ਵਾਲੇ ਸਾਰੇ ਜੈਲਦਾਰ ਕਹਿ ਕੇ ਹੀ ਬੁਲਾਉਂਦੇ ਸਨ। ਦੇਖੋ-ਦੇਖੀ ਉਹ ਆਪਣੇ ਅਤੇ ਲਾਗਲੇ ਪਿੰਡਾਂ ਵਿੱਚ ਵੀ ਜੈਲਦਾਰ ਦੇ ਨਾਓਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਨਵੀਂ ਪਨੀਰੀ ਤਾਂ ਇਹੀ ਸਮਝਦੀ ਸੀ ਕਿ ਬਾਬਾ ਜੈਲਾ ਸ਼ਾਇਦ ਜੈਲਦਾਰ ਹੀ ਰਿਹਾ ਹੋਣੈ ਜਵਾਨੀ ਪਹਿ...
ਹਾਸਿਆਂ ਦੇ ਗੋਲਗੱਪੇ
ਇੱਕ ਵਾਰ ਇੱਕ ਡੁੱਬਦੇ ਜਹਾਜ਼ ਨਾਲ ਹਰਨੇਕ ਸਿੰਘ ਵੀ ਡੁੱਬ ਰਿਹਾ ਸੀ ਪਰ ਮਨ ਹੀ ਮਨ ਉਹ ਖੁਸ਼ ਵੀ ਹੋ ਰਿਹਾ ਸੀ
ਉਸ ਦਾ ਸਾਥੀ- ਓਏ, ਤੂੰ ਡੁੱਬ ਰਹੇ ਜਹਾਜ਼ ਨਾਲ ਮਰਨ ਕਿਨਾਰੇ ਏਂ ਪਰ ਹੱਸ ਕਿਉਂ ਰਿਹਾ ਏਂ?
ਹਰਨੇਕ- ਯਾਰ, ਸ਼ੁਕਰ ਹੈ ਮੈਂ ਵਾਪਸੀ ਦੀ ਟਿਕਟ ਨਹੀਂ ਲਈ
ਕੰਜੂਸ ਮੰਗਾ ਹੱਥ ਵਿਚ ਬਲੇਡ ਮਾਰ ਰਿਹਾ ਸੀ
ਪਤਨ...
ਕਵਿਤਾਵਾਂ: ਰੁੱਖ
ਰੁੱਖ
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ,
ਰੁੱਖਾਂ ਉੱਤੇ ਪੰਛੀ ਆਉਣਗੇ,
ਮਿੱਠੇ-ਮਿੱਠੇ ਗੀਤ ਸੁਣਾਉਣਗੇ,
ਪੰਛੀਆਂ ਦੀ ਰਲ ਹੋਂਦ ਬਚਾਈਏ,
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਫ਼ਲ ਫ਼ੁੱਲ ਤੇ ਦਿੰਦੇ ਜੀਵਨ ਦਾਨ,
ਬਿਮਾਰੀਆਂ ਦਾ ਕਰਦੇ ਸਮਾਧਾਨ,
ਠੰਢੀਆਂ ਛਾਵਾਂ ਰਲ ਬਚਾ...
ਕਵਿਤਾਵਾਂ:ਮਾਵਾਂ ਠੰਢੀਆਂ ਛਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ
ਜੰਨਤ ਦਾ ਸਿਰਨਾਵਾਂ ਨੇ,
ਮਾਵਾਂ ਠੰਢੀਆਂ ਛਾਵਾਂ ਨੇ
ਜੇਠ ਹਾੜ੍ਹ ਦੀ ਤਿੱਖੜ ਦੁਪਹਿਰੇ, ਠੰਢੀਆਂ ਸੀਤ ਹਵਾਵਾਂ ਨੇ,
ਜੇ ਮੇਰੇ ਗੱਲ ਦਿਲ ਦੀ ਪੁੱਛੋ, ਸਵਰਗਾਂ ਦਾ ਪ੍ਰਛਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ......
ਔਝੜ ਪਏ ਕੁਰਾਹਿਆਂ ਦੇ ਲਈ,ਸੱਚ ਵੱਲ ਜਾਂਦੀਆਂ ਰਾਹਵਾਂ ਨੇ,
ਪੇਕ...
ਕਹਾਣੀ: ਚਾਨਣ
ਭਾਗੋ ਛੇ ਭੈਣਾਂ ਵਿਚ ਸਭ ਤੋਂ ਵੱਡੀ ਸੀ। ਘਰ ਵਿਚ ਕੋਈ ਪੁੱਤਰ ਨਾ ਹੋਣ ਕਾਰਨ ਭਾਗੋ ਦੀ ਮਾਂ ਨੂੰ ਨਾ ਚਾਹੁੰਦੇ ਹੋਏ ਵੀ ਛੇ ਧੀਆਂ ਨੂੰ ਜਨਮ ਦੇਣਾ ਪਿਆ। ਭਾਗੋ ਆਪਣੀ ਸੂਝਵਾਨ ਮਾਂ ਦੀ ਬਹੁਤ ਸਿਆਣੀ, ਵਫਾਦਾਰ ਅਤੇ ਦਿਮਾਗ ਦੀ ਤੇਜ-ਤਰਾਰ ਔਲਾਦ ਸੀ। ਘਰ ਵਿਚ ਗਰੀਬੀ ਅਤੇ ਪਰਿਵਾਰ ਵੱਡਾ ਹੋਣ ਕਾਰਨ ਉਸਨੂੰ ਬਹੁਤਾ ਪੜ੍...