• ਦੇਸ਼
  • ਕੁੱਲ ਜਹਾਨ
  • ਸੂਬੇ
    • ਉਤਰਾਖੰਡ
    • ਦਿੱਲੀ
    • ਪੰਜਾਬ
    • ਰਾਜਸਥਾਨ
    • ਹਰਿਆਣਾ
  • ਵੈੱਬ ਸਟੋਰੀਜ਼
  • Fraud Alert
  • ਰੂਹਾਨੀਅਤ
    • ਅਨਮੋਲ ਬਚਨ
    • ਮਾਨਵਤਾ ਭਲਾਈਕਾਰਜ
    • ਸਤਿਸੰਗ
  • ਵਿਚਾਰ
    • ਪ੍ਰੇਰਨਾ
    • ਲੇਖ
    • ਸੰਪਾਦਕੀ
  • Video Gallery
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਖੇਡ ਮੈਦਾਨ
  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
Search
LogoGOSSIP
Sign in
Welcome! Log into your account
Forgot your password? Get help
Create an account
Privacy Policy
Create an account
Welcome! Register for an account
A password will be e-mailed to you.
Privacy Policy
Password recovery
Recover your password
A password will be e-mailed to you.

ਸਾਡੇ ਨਾਲ ਸ਼ਾਮਲ

Follow us

Facebook
Instagram
Linkedin
Share
Telegram
Twitter
Youtube
Sign in / Join
LogoSach kahoon Punjabi News
Sachkahoon

Epaper

29.1 C
Chandigarh
Friday, August 29, 2025
Breaking News

Welfare Work: ਜਾਣੋ, ਮਾਨਵਤ...

  • ਦੇਸ਼
    • Animal Welfare: ਡੇਰਾ ਸ਼ਰਧਾ...

      New Supreme Court Judges:...

      Smartphone: ਸਮਾਰਟਫੋਨ ਬਾਰੇ...

      Government Schemes for Wo...

      Punjab: ਮਾਝੇ ਤੇ ਦੁਆਬੇ ’ਚ ...

  • ਕੁੱਲ ਜਹਾਨ
    • PM Modi Japan Visit: ਮੋਦੀ...

      Mohammed Shami Retirement...

      Gold Seized: ਮੁੰਬਈ ਹਵਾਈ ਅ...

      R Ashwin IPL Retirement: ...

      Welfare News: ਮਾਪਿਆਂ ਨੇ ਕ...

  • ਸੂਬੇ
    • Allਉਤਰਾਖੰਡਦਿੱਲੀਪੰਜਾਬਰਾਜਸਥਾਨਹਰਿਆਣਾ

      Animal Welfare: ਡੇਰਾ ਸ਼ਰਧਾ...

      Sukhna Lake: ਸੁਖਨਾ ਝੀਲ ਦੇ...

      Flood Alert: ਘਰੋਂ ਨਿਕਲਣ ਤ...

      Punjab Flood: CM ਮਾਨ ਦਾ ਹ...

  • ਵੈੱਬ ਸਟੋਰੀਜ਼
  • Fraud Alert
    • Sadiq Bank Scam: ਸਾਦਿਕ ਬੈ...

      Shopkeeper Scam: ਪੁਲਿਸ ਕਰ...

      Canada Fraud Case: ਨਾ ਲਾੜ...

      Fake Agriculture Limits S...

      Job Fraud News: ਪਰਿਵਾਰਕ ਮ...

  • ਰੂਹਾਨੀਅਤ
    • Allਅਨਮੋਲ ਬਚਨਮਾਨਵਤਾ ਭਲਾਈਕਾਰਜਸਤਿਸੰਗ

      Animal Welfare: ਡੇਰਾ ਸ਼ਰਧਾ...

      Welfare: ਸੜਕ ’ਤੇ ਡਿੱਗੇ ਦਰ...

      Social Service: ਡੇਰਾ ਸ਼ਰਧਾ...

      Lehragaga Canal Breach: ਲ...

  • ਵਿਚਾਰ
    • Allਪ੍ਰੇਰਨਾਲੇਖਸੰਪਾਦਕੀ

      Major Dhyan Chand: ਭਾਰਤੀ ...

      Pakistan Politics News: ਪ...

      Labour Law Reforms India:...

      Donald Trump: ਡੋਨਾਲਡ ਟਰੰਪ...

  • Video Gallery
  • ਸਿਹਤ
    • Carrot Benefits For Eyes:...

      Monsoon Diet: ਦਹੀਂ ਜਾਂ ਛਾ...

      Punjab Health News: ਵੱਡੀ ...

      Health News: ਪੰਜਾਬ ਦੇ ਇਸ ...

      AC Electricity Bill: ਏਸੀ ...

  • ਸਿੱਖਿਆ
    • School News: ਸਰਕਾਰੀ ਹਾਈ ਸ...

      Vocational Teachers Prote...

      Malout News: ਮਿਮਿਟ ਮਲੋਟ ਵ...

      Career In Epidemiology: ਮ...

      JEE Result: ਵਾਹ! ਜੀ ਵਾਹ! ...

  • ਖੇਤੀਬਾੜੀ
    • Weather Punjab: ਲਗਾਤਾਰ ਪੈ...

      Paddy Diseases Prevention...

      Farmers Meeting: ਨਕਲੀ ਡੀੇ...

      Farmers Protest Punjab: ਸ...

      Land Pooling Scheme: ਕਿਸਾ...

  • ਖੇਡ ਮੈਦਾਨ
    • Major Dhyan Chand: ਭਾਰਤੀ ...

      Mohammed Shami Retirement...

      R Ashwin IPL Retirement: ...

      Boxing News: ਟਰਾਈਡੈਂਟ ਗਰੁ...

      Amloh New Sports Grounds:...

  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
More
    Trending Now

    Animal Welfare: ਡੇਰਾ ਸ਼ਰਧਾਲੂਆਂ ਨੇ ਬੇਜ਼ੁਬਾਨ ਜ਼ਖ਼ਮੀ ਪਸ਼ੂ ਦਾ ਇਲਾਜ ਕਰਵਾ ਕੇ ਗਊਸ਼ਾਲਾ ਪਹੁੰਚਾਇਆ

    New Supreme Court Judges: ਸੁਪਰੀਮ ਕੋਰਟ ਨੂੰ ਦੋ ਨਵੇਂ ਜੱਜ ਮਿਲੇ, ਜਸਟਿਸ ਆਲੋਕ ਅਰਾਧੇ ਅਤੇ ਜਸਟਿਸ ਵਿਪ...

    Smartphone: ਸਮਾਰਟਫੋਨ ਬਾਰੇ ਇਨ੍ਹਾਂ ਅਫਵਾਹਾਂ ਤੋਂ ਰਹੋ ਸਾਵਧਾਨ! ਕਦੇ ਨਾ ਕਰੋ ਇਹ ਗਲਤੀਆਂ

    Sukhna Lake: ਸੁਖਨਾ ਝੀਲ ਦੇ ਫਲੱਡ ਗੇਟ ਖੁੱਲ੍ਹੇ, ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

    Flood Alert: ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖਬਰ, ਇਸ ਰੂਟ ਦੀਆਂ ਟ੍ਰੇਨਾਂ ਹੋਈਆਂ ਰੱਦ

    Home Breaking News ਆਧਾਰ ਨੂੰ ਲੈ ਕ...
    • Breaking News
    • ਦੇਸ਼

    ਆਧਾਰ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ

    Posted By
    ਸੱਚ ਕਹੂੰ ਅਖ਼ਬਾਰ
    -
    7 December, 2017 5:12 AM IST
    WhatsApp
    Facebook
    Telegram
    Twitter
    Linkedin
    Pinterest
    Email
    ReddIt
    Print
    Tumblr
    Mix
    VK
    Digg
    LINE
    Kakao Story
    Viber
    Naver
    Flip
    Copy URL
    Gettr
      Aadhaar Card, Bank Account, extend, Supereme court, Centre Government

      ਲਿੰਕ ਕਰਵਾਉਣ ਦੀ ਡੈਡਲਾਈਨ 31 ਮਾਰਚ 2018 ਹੋਵੇਗੀ

      ਨਵੀਂ ਦਿੱਲੀ (ਏਜੰਸੀ)। ਆਧਾਰ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਅੱਜ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਵੱਖ-ਵੱਖ ਸਰਕਾਰੀ ਸਕੀਮਾਂ ਨਾਲ ਆਧਾਰ ਨੂੰ ਜ਼ਰੂਰੀ ਤੌਰ ‘ਤੇ ਲਿੰਕ ਕਰਨ ਦੀ ਆਖਰੀ ਤਾਰੀਖ ਵਧਾ ਕੇ 31 ਮਾਰਚ 2018 ਕਰ ਦਿੱਤੀ ਜਾਵੇਗੀ, ਪਰ ਇਹ ਛੋਟ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ,ਜਿਨ੍ਹਾਂ ਕੋਲ ਅਜੇ ਤੱਕ ਆਧਾਰ ਨਹੀਂ ਹੈ। ਅਟਾਰਨੀ ਜਨਰਲ ਕੇਥੇਕ ਵੇਣੂਗੋਪਾਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਸਬੰਧੀ ਕੇਂਦਰ 8 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰੇਗੀ।

      ਹਾਲਾਂਕਿ ਅਟਾਰਨੀ ਜਨਰਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਡੈਡਲਾਈਨ ਅੱਗੇ ਵਧਾ ਦਿੱਤੇ ਜਾਣ ਦੇ ਬਾਵਜ਼ੂਦ ਮੋਬਾਇਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਵਾਉਣ ਦੀ ਡੈਡਲਾਈਨ ਅਦਾਲਤ ਦੇ ਆਦੇਸ਼ਾਂ ਅਨੂਸਾਰ 6 ਫਰਵਰੀ 2018 ਹੀ ਰਹੇਗੀ। ਦਰਅਸਲ ਅਰਜ਼ੀਕਰਤਾਵਾਂ ਵੱਲੋਂ ਕਿਹਾ ਗਿਆ ਸੀਕਿ ਆਧਾਰ ਮਾਮਲੇ ਦੀ ਸੁਣਵਾਈ ਨਵੰਬਰ ਦੇ ਆਖਰੀ ਹਫ਼ਤੇ ਵਿੱਚ ਹੋਣੀ  ਚਾਹੀਦੀ ਸੀ। ਸੋ ਹੁਣ ਘੱਟੋ-ਘੱਟ ਅੰਤਰਿਮ ਆਦੇਸ਼ ਜਾਰੀ ਕਰਨ ਲਈ ਜਲਦੀ ਸੁਣਵਾਈ ਕੀਤੀ ਜਾਵੇ, ਕਿਉਂਕਿ ਯੋਜਨਾਵਾਂ ਲਈ ਡੈਡਲਾਈਨ 31 ਦਸੰਬਰ ਹੈ ਜੋ ਕਾਫ਼ੀ ਨੇੜੇ ਆ ਗਈ ਹੈ। (Central Government)

      ਸੁਪਰੀਮ ਕੋਰਟ ਵਿੱਚ ਜਸਟਿਸ ਏਕੇ ਸੀਕਰੀ ਦੀ ਬੈਂਚ ਨੇ 13 ਨਵੰਬਰ ਨੂੰ ਨੋਟੀਫਿਕੇਸ਼ਨ ‘ਤੇ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਦਾ ਕਹਿਣਾ ਸੀ ਕਿ ਕਿਉਂਕਿ ਮਾਮਲੇ ਦੀ ਅੰਤਿਮ ਸੁਣਵਾਈ ਨਵੰਬਰ ਵਿੱਚ ਤੈਅ ਹੈ ਅਤੇ ਬੈਂਕਾਂ ਲਈ ਡੈਡਲਾਈਨ 31 ਦਸੰਬਰ ਹੈ। ਇਸ ਲਈ ਅਜੇ ਅੰਤਰਿਮ ਆਦੇਸ਼ ਦੀ ਕੋਈ ਜ਼ਰੂਰਤ ਨਹੀਂ ਹੈ। ਸੁਪਰੀਮ ਕੋਰਟ ਨੇ ਅਰਜ਼ੀਕਰਤਾ ਨੂੰ ਕਿਹਾ ਸੀ ਕਿ ਜੇਕਰ ਡੈਡਲਾਈਨ 31 ਦਸੰਬਰ ਤੱਕ ਮਾਮਲੇ ਦੀ ਸੁਣਵਾਈ ਪੂਰੀ ਨਾ ਹੋ ਸਕੇ, ਤਾਂ ਇਯ ‘ਤੇ ਰੋਕ ਲਈ ਅਦਾਲਤ ਵਿੱਚ ਅਰਜ਼ੀ ਦਾਖਲ ਕੀਤੀ ਜਾ ਸਕਦੀ ਹੈ। (Central Government)

      • TAGS
      • Bank Account
      • Centre Government
      • extend
      • Supereme court
      • Top News
      Share
      WhatsApp
      Facebook
      Telegram
      Twitter
      Linkedin
      Pinterest
      Email
      ReddIt
      Print
      Tumblr
      Mix
      VK
      Digg
      LINE
      Kakao Story
      Viber
      Naver
      Flip
      Copy URL
      Gettr
        Previous articleਮੋਗਾ ਨੇੜੇ ਸੜਕ ਹਾਦਸੇ ਵਿੱਚ 4 ਮੌਤਾਂ
        Next articleCash for Question Scam : ਸਾਬਕਾ ਸਾਂਸਦਾਂ ਖਿਲਾਫ਼ ਦੋਸ਼ ਆਇਦ
        ਸੱਚ ਕਹੂੰ ਅਖ਼ਬਾਰ
        https://sachkahoonpunjabi.com
        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਦੇ ਮਾਧਿਅਮ ਰਾਹੀਂ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਕੇ ਸਮਾਜ ਵਿੱਚ ਸਾਕਾਰਾਤਮਕ…
        Instagram Twitter

        RELATED ARTICLESMORE FROM AUTHOR

        Animal Welfare

        Animal Welfare: ਡੇਰਾ ਸ਼ਰਧਾਲੂਆਂ ਨੇ ਬੇਜ਼ੁਬਾਨ ਜ਼ਖ਼ਮੀ ਪਸ਼ੂ ਦਾ ਇਲਾਜ ਕਰਵਾ ਕੇ ਗਊਸ਼ਾਲਾ ਪਹੁੰਚਾਇਆ

        New Supreme Court Judges

        New Supreme Court Judges: ਸੁਪਰੀਮ ਕੋਰਟ ਨੂੰ ਦੋ ਨਵੇਂ ਜੱਜ ਮਿਲੇ, ਜਸਟਿਸ ਆਲੋਕ ਅਰਾਧੇ ਅਤੇ ਜਸਟਿਸ ਵਿਪੁਲ ਪੰਚੋਲੀ ਨੇ ਚੁੱਕੀ ਸਹੁੰ

        Smartphone

        Smartphone: ਸਮਾਰਟਫੋਨ ਬਾਰੇ ਇਨ੍ਹਾਂ ਅਫਵਾਹਾਂ ਤੋਂ ਰਹੋ ਸਾਵਧਾਨ! ਕਦੇ ਨਾ ਕਰੋ ਇਹ ਗਲਤੀਆਂ









        ਤਾਜ਼ਾ ਖ਼ਬਰਾਂ

        Animal Welfare

        Animal Welfare: ਡੇਰਾ ਸ਼ਰਧਾਲੂਆਂ ਨੇ ਬੇਜ਼ੁਬਾਨ ਜ਼ਖ਼ਮੀ ਪਸ਼ੂ ਦਾ ਇਲਾਜ ਕਰਵਾ ਕੇ ਗਊਸ਼ਾਲਾ ਪਹੁੰਚਾਇਆ

        Satinder Mathur - 29 August, 2025 3:54 PM IST 0
        Animal Welfare: (ਸੁਸ਼ੀਲ ਕ...
        New Supreme Court Judges

        New Supreme Court Judges: ਸੁਪਰੀਮ ਕੋਰਟ ਨੂੰ ਦੋ ਨਵੇਂ ਜੱਜ ਮਿਲੇ, ਜਸਟਿਸ ਆਲੋਕ ਅਰਾਧੇ ਅਤੇ ਜਸਟਿਸ ਵਿਪੁਲ ਪੰਚੋਲੀ ਨੇ ਚੁੱਕੀ ਸਹੁੰ

        Satinder Mathur - 29 August, 2025 3:22 PM IST 0
        New Supreme Court Judges:...
        Smartphone

        Smartphone: ਸਮਾਰਟਫੋਨ ਬਾਰੇ ਇਨ੍ਹਾਂ ਅਫਵਾਹਾਂ ਤੋਂ ਰਹੋ ਸਾਵਧਾਨ! ਕਦੇ ਨਾ ਕਰੋ ਇਹ ਗਲਤੀਆਂ

        Khushdeep Singh - 29 August, 2025 2:43 PM IST 0
        Smartphone: ਨਵੀਂ ਦਿੱਲੀ। ਅ...
        Sukhna Lake Flood Gate

        Sukhna Lake: ਸੁਖਨਾ ਝੀਲ ਦੇ ਫਲੱਡ ਗੇਟ ਖੁੱਲ੍ਹੇ, ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

        Khushdeep Singh - 29 August, 2025 11:46 AM IST 0
        ਫੇਜ਼-11 ’ਚ ਘਰਾਂ ’ਚ ਦਾਖਲ ਹੋ...
        Flood Alert

        Flood Alert: ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖਬਰ, ਇਸ ਰੂਟ ਦੀਆਂ ਟ੍ਰੇਨਾਂ ਹੋਈਆਂ ਰੱਦ

        Khushdeep Singh - 29 August, 2025 11:22 AM IST 0
        ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
        Punjab Flood

        Punjab Flood: CM ਮਾਨ ਦਾ ਹੜ੍ਹਾਂ ਦੀ ਤਬਾਹੀ ਵਿਚਕਾਰ ਵੱਡਾ ਐਕਸ਼ਨ, ਬੁਲਾਈ ਉੱਚ ਪੱਧਰੀ ਮੀਟਿੰਗ

        Khushdeep Singh - 29 August, 2025 10:46 AM IST 0
        ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
        PM Modi Japan Visit

        PM Modi Japan Visit: ਮੋਦੀ 8ਵੀਂ ਵਾਰ ਜਪਾਨ ਦੌਰੇ ’ਤੇ ਪਹੁੰਚੇ

        Khushdeep Singh - 29 August, 2025 10:24 AM IST 0
        ਹੋਟਲ ’ਚ ਪ੍ਰਵਾਸੀ ਭਾਰਤੀਆਂ ਨ...
        Government Schemes for Women

        Government Schemes for Women: ਔਰਤਾਂ ਨਾਲ ਕੀਤਾ ਵਾਅਦਾ ਸਰਕਾਰ ਕਰਨ ਜਾ ਰਹੀ ਐ ਪੂਰਾ, ਅਗਲੇ ਮਹੀਨੇ ਖਾਤਿਆਂ ਵਿੱਚ ਆਵੇਗੀ ਪਹਿਲੀ ਕਿਸ਼ਤ

        Ravinder Sharma - 29 August, 2025 10:18 AM IST 0
        Government Schemes for Wo...
        Indian Railway News

        Indian Railway News: ਜੰਮੂ ’ਚ ਫਸੇ ਯਾਤਰੀਆਂ ਨੂੰ ਰੇਲਵੇ ਨੇ ਦਿੱਤੀ ਵਿਸ਼ੇਸ਼ ਸਹੂਲਤ, ਪੜ੍ਹੋ ਪੂਰੀ ਖਬਰ

        Khushdeep Singh - 29 August, 2025 10:09 AM IST 0
        ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
        Major Dhyan Chand

        Major Dhyan Chand: ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦਾ ਨਾਇਕ ਮੇਜਰ ਧਿਆਨ ਚੰਦ

        Khushdeep Singh - 29 August, 2025 9:38 AM IST 0
        ਕੌਮੀ ਖੇਡ ਦਿਹਾੜੇ ’ਤੇ ਵਿਸ਼ੇਸ਼...
        Load more
        Logo

        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਜਰੀਏ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਸਮਾਜ ਵਿੱਚ ਸਾਕਾਰਾਤਮਕ ਬਦਲਾਅ ਲਿਉਣ ਲਈ ਵਚਨਬੱਧ

        Facebook
        Instagram
        Linkedin
        Pinterest
        Share
        Twitter
        Youtube

        Quick Links

        • About Us
        • ਹਿੰਦੀ ਸਾਈਟ
        • ਸੱਚ ਕਹੂੰ ਈ ਪੇਪਰ
        • ਸਾਡੇ ਨਾਲ ਕੰਮ ਕਰੋ
        • ਸਾਡੇ ਨਾਲ ਸੰਪਰਕ ਕਰੋ

        Categories

        • ਬਿਜਨਸ
        • ਖੇਡ ਮੈਦਾਨ
        • ਖੇਤੀਬਾੜੀ

        ਸੂਬੇ

        • ਪੰਜਾਬ
        • ਹਰਿਆਣਾ
        • ਰਾਜਸਥਾਨ
        • ਦਿੱਲੀ

        © Copyright 2025

        • Contact Us
        • Terms & Condition
        • Privacy Policy