ਸਾਡੇ ਨਾਲ ਸ਼ਾਮਲ

Follow us

18.6 C
Chandigarh
Monday, February 16, 2026
More
    Home Breaking News ਉੱਤਰ ਪ੍ਰਦੇਸ਼ &...

    ਉੱਤਰ ਪ੍ਰਦੇਸ਼ ‘ਚ ਦਮ ਤੋੜ ਚੁੱਕੀ ਹੈ ਕਾਨੂੰਨ ਵਿਵਸਥਾ : ਪ੍ਰਿਯੰਕਾ

    Priyanka Gandhi targeted at BJP over Hardik Patel's arrest

    ਉੱਤਰ ਪ੍ਰਦੇਸ਼ ‘ਚ ਦਮ ਤੋੜ ਚੁੱਕੀ ਹੈ ਕਾਨੂੰਨ ਵਿਵਸਥਾ : ਪ੍ਰਿਯੰਕਾ

    ਨਵੀਂ ਦਿੱਲੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਯੋਗੀ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਚ ਅਪਰਾਧ ਦਾ ਹੜ੍ਹ ਆਇਆ ਹੈ ਅਤੇ ਅਮਨ-ਕਾਨੂੰਨ ਦੀ ਪੂਰੀ ਤਰ੍ਹਾਂ ਮੌਤ ਹੋ ਗਈ ਹੈ। ਸ੍ਰੀਮਤੀ ਵਾਡਰਾ ਨੇ ਸ਼ੁੱਕਰਵਾਰ ਨੂੰ ਕਿਹਾ, ‘ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਮੌਤ ਹੋ ਗਈ ਹੈ। ਆਮ ਲੋਕਾਂ ਦੀ ਜਾਨ ਲੈ ਕੇ ਇਸ ਦੀ ਮੁਨਾਦੀ ਕੀਤੀ ਜਾ ਰਹੀ ਹੈ।

    priyanka-gandhi

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here