Lake
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Fatehsagar Lake: ਅੱਜ ਖੁੱਲ੍ਹਣਗੇ ਫਤਿਹਸਾਗਰ ਝੀਲ ਦੇ ਗੇਟ
Published On
By Sach Kahoon Punjabi Desk
13 ਫੁੱਟ ਸਮਰੱਥਾ ਵਾਲੀ ਝੀਲ ਲਬਾਲਬ | Fatehsagar Lake ਨਜ਼ਾਰਾ ਵੇਖਣ ਲਈ ਉਤਸ਼ਾਹਿਤ ਸ਼ਹਿਰ ਵਾਸੀ ਉਦੈਪੁਰ (ਸੱਚ ਕਹੂੰ ਨਿਊਜ਼)। Fatehsagar Lake: ਉਦੈਪੁਰ ਸ਼ਹਿਰ ਦੇ ਪਿਚੋਲਾ ਤੋਂ ਬਾਅਦ ਹੁਣ ਫਤਿਹਸਾਗਰ ਝੀਲ ਵੀ ਓਵਰਫਲੋ ਹੋਣ ਲੱਗੀ ਹੈ। ਝੀਲ ਦੇ ਗੇਟ ਅੱਜ ਦੁਪਹਿਰ ਬਾਅਦ ਖੋਲ੍ਹ ਦਿੱਤੇ ਜਾਣਗੇ। ਇਸ ਲਈ 1 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। 13 […]
ਤਰਾਲ ‘ਚ ਅੱਤਵਾਦੀਆਂ ਨਾਲ ਮੁਠਭੇੜ
Published On
By Sach Kahoon Punjabi Desk
ਮੁਕਾਬਲੇ ‘ਚ 6 ਅੱਤਵਾਦੀ ਮਰੇ ਸ੍ਰੀਨਗਰ। ਜੰਮੂ-ਕਸ਼ਮੀਰ ‘ਚ ਪੁਲਵਾਮਾ ਜਿਲੇ ਦੇ ਤਰਾਲ ‘ਚ ਸ਼ਨਿੱਚਰਵਾਰ ਨੂੰ ਸੁਰੱਖਿਆਬਲਾਂ ਦੇ ਘੇਰਾਬੰਦੀ ਅਤੇ ਤਲਾਸ਼ ਅਭਿਆਨ ਦੇ ਦੌਰਾਨ ਅੱਤਵਾਦੀਆਂ ਦੇ ਨਾਲ ਹੋਈ ਭਿਆਨਕ ਮੁਕਾਬਲੇ ‘ਚ ਛੇ ਅੱਤਵਾਦੀ ਮਾਰੇ ਗਏ। ਜਾਣਕਾਰੀ ਮੁਤਾਬਕ ਅੱਤਵਾਦੀ ਗੁਵਾਤੁਲ-ਅੰਸਾਰ ਸੰਗਠਨ ਦੇ ਸਨ। ਅੰਤਿਮ ਰਿਪੋਰਟ ਮਿਲਨੇ ਤੱਕ ਸੁਰੱਖਿਆਬਲਾਂ ਦਾ ਅਭਿਆਨ ਜਾਰੀ ਹੈ। ਅੱਤਵਾਦੀਆਂ ਦੀ ਖੂਫੀਆ ਸੂਚਨਾ ਦੇ […]
ਸੁਖਨਾ ਝੀਲ ਦੇ ਪੁਰਾਤਨ ਪਿੱਪਲ ਦੀ ਆਤਮਕਥਾ
Published On
By Sach Kahoon Punjabi Desk
ਚੰਡੀਗੜ੍ਹ ਸ਼ਹਿਰ ਦੀਆਂ ਕਈ ਥਾਵਾਂ , ਇਮਾਰਤਾਂ ਤੇ ਅਦਾਰੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ, ਉੱਥੇ ਉੱਤਰ- ਪੂਰਬ ਸਥਿੱਤ ਸੁਖਨਾ ਝੀਲ ਵੀ ਆਪਣੇ – ਆਪ ਦਰਸ਼ਕਾਂ ਨੂੰ ਮਨ-ਮੋਹਿਤ ਕਰਦੀ ਹੈ ਸੂਰਜਪੁਰ ਤੇ ਨੈਣਾਂ ਸਥਾਨਾਂ ਤੋਂ ਕਦੇ ਦੋ ਨਦੀਆਂ ਆਉਂਦੀਆਂ ਸਨ ਤੇ ਆਪਸ ਵਿੱਚ ਮਿਲ ਕੇ ਸੁਖਨਾ ਨਦੀ ਬਣ ਜਾਂਦੀਆਂ ਹਨ ਭਾਰਤ ਦੀ ਆਜ਼ਾਦੀ ਪਿੱਛੋਂ ਪੰਜਾਬ […]