Kulbir

ਵਿਧਾਇਕ ਕੁਲਬੀਰ ਜ਼ੀਰਾ ਬਹਾਲ, ਦਿੱਲੀ ਤੋਂ ਮਿਲੀ ਰਾਹਤ

ਪਿਛਲੇ ਕੁਝ ਦਿਨਾਂ ਤੋਂ ਦਿੱਲੀ ਲਾਇਆ ਹੋਇਆ ਸੀ ਡੇਰਾ ਚੰਡੀਗੜ੍ਹ । ਕਾਂਗਰਸ ਦੇ ਜੀਰਾ ਹਲਕਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸ ਪਾਰਟੀ ਨੇ ਬਹਾਲ ਕਰ ਦਿੱਤਾ ਹੈ। ਇਸ ਸਬੰਧੀ ਅਧਿਕਾਰਤ ਤੌਰ ‘ਤੇ ਆਦੇਸ਼ ਜਾਰੀ ਹੋਣ ਤੋਂ ਬਾਅਦ ਕੁਲਬੀਰ ਜ਼ੀਰਾ ਨੇ ਕਾਂਗਰਸ ਭਵਨ ਵਿਖੇ ਹੋਈ ਪਾਰਟੀ ਦੀ ਮੀਟਿੰਗ ਵਿੱਚ ਨਾ ਸਿਰਫ਼ ਭਾਗ ਲਿਆ, ਸਗੋਂ ਪੰਜਾਬ ਕਾਂਗਰਸ […]
ਪੰਜਾਬ 

ਵਿਧਾਇਕਾਂ ਦੀ ਮੀਟਿੰਗ ‘ਚੋਂ ਕੁਲਬੀਰ ਜ਼ੀਰਾ ਬਾਹਰ

ਚੰਡੀਗੜ੍ਹ: ਆਪਣੀ ਹੀ ਸਰਕਾਰ ਖਿਲਾਫ ਝੰਡਾ ਬਗਾਵਤ ਕਰਨ ਵਾਲੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀਆਂ ਮੁਸ਼ਕਲਾਂ ਅਜੇ ਮੁੱਕਦੀਆਂ ਨਜ਼ਰ ਨਹੀਂ ਆ ਰਹੀਆਂ।। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਾਲਵਾ ਜ਼ੋਨ ਦੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਵਿੱਚੋਂ ਵਿਧਾਇਕ ਜ਼ੀਰਾ ਆਊਟ ਕਰ ਦਿੱਤਾ ਗਿਆ।। ਚੰਡੀਗੜ੍ਹ ਵਿੱਚ ਹੋ ਰਹੀ ਮੀਟਿੰਗ ਵਿੱਚ ਕੁਲਬੀਰ ਜ਼ੀਰਾ ਨੂੰ ਬੈਠਣ ਦੀ […]
ਪੰਜਾਬ  Breaking News 

ਕੁਲਬੀਰ ਜ਼ੀਰਾ ਨੇ ਸਪੱਸ਼ਟੀਕਰਨ ਦੇ ਕੇ ਮਾਫ਼ੀ ਮੰਗੀ, ਬਹਾਲੀ ਅਜੇ ਵੀ ਅੜੀ

ਸਰਕਾਰੀ ਸਮਾਗਮ ਦੌਰਾਨ ਲਾਏ ਸਨ ਆਈ.ਜੀ. ਛੀਨਾ ਖ਼ਿਲਾਫ਼ ਦੋਸ਼, ਕੀਤਾ ਸੀ ਬਾਈਕਾਟ ਚੰਡੀਗੜ੍ਹ | ਆਪਣੀ ਹੀ ਸਰਕਾਰ ਖਿਲਾਫ਼ ਬਗਾਵਤ  ਕਰਦਿਆਂ ਸਰਕਾਰੀ ਸਮਾਗਮ ਦਾ ਬਾਈਕਾਟ ਕਰਨ ਵਾਲੇ ਪਾਰਟੀ ‘ਚੋਂ ਮੁਅੱਤਲ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਆਖਰ ਪਾਰਟੀ ਅੱਗੇ ਝੁਕ ਗਏ ਹਨ ਸ਼ੁੱਕਰਵਾਰ ਨੂੰ ਉਨ੍ਹਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਗੇ ਪੇਸ਼ ਹੋ ਕੇ ਨਾ ਸਿਰਫ਼ ਆਪਣੀ ਗਲਤੀ ਮੰਨੀ ਸਗੋਂ […]
ਪੰਜਾਬ 

ਕੁਲਬੀਰ ਜ਼ੀਰਾ ਖੋਲਣਗੇ ਅਜੇ ਹੋਰ ਰਾਜ਼

ਚੰਡੀਗੜ੍ਹ: ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਪੰਜਾਬ ਪੁਲਿਸ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਵਿਚਾਲੇ ਜੰਗ ਹੋਰ ਤੇਜ਼ ਹੋ ਗਈ ਹੈ।। ਜ਼ੀਰਾ ਨੇ ਕਿਹਾ ਹੈ ਕਿ ਫਿਰੋਜ਼ਪੁਰ ਤੋਂ ਗ੍ਰਿਫਤਾਰ ਕੀਤਾ ਨੀਰਜ ਸ਼ਰਮਾ ਉਨ੍ਹਾਂ ਦਾ ਪੀਏ ਨਹੀਂ,।ਪੁਲਿਸ ਨੇ ਨੀਰਜ ਸ਼ਰਮਾ ਨੂੰ 2015 ਦੇ ਇੱਕ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ।। ਚਰਚਾ ਹੈ ਕਿ ਗ੍ਰਿਫ਼ਤਾਰ ਨੀਰਜ ਸ਼ਰਮਾ […]
ਪੰਜਾਬ  Breaking News