Killing Daughter

ਮਾਸੂਮ ਧੀ ਨੂੰ ਮਾਰਨ ਪਿੱਛੋਂ ਪਿਓ ਵੱਲੋਂ ਖੁਦਕੁਸ਼ੀ

ਜਸਵੰਤ ਰਾਏ, ਜਗਰਾਓਂ:ਸ਼ਹਿਰ ਦੇ ਮੁਹੱਲਾ ਮਹੰਤਾਂ ਵਿਖੇ ਅੱਜ ਦਿਨ-ਦਹਾੜੇ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦ ਮੁਹੱਲਾ ਵਾਸੀਆਂ ਨੂੰ ਪਤਾ ਲੱਗਾ ਕਿ ਇੱਕ ਬਾਪ ਨੇ ਆਪਣੀ 14 ਸਾਲ ਦੀ ਬੇਟੀ ਨੂੰ ਮਾਰਨ ਤੋਂ ਬਾਅਦ ਖੁਦ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਜਾਂਚ ‘ਚ ਰੁੱਝੀ ਜਾਣਕਾਰੀ ਅਨੁਸਾਰ ਮੁਹੱਲਾ ਮਹੰਤਾਂ ਦਾ ਰਹਿਣ ਵਾਲਾ ਮੁਕੇਸ਼ ਕੁਮਾਰ ਪੁੱਤਰ […]
ਪੰਜਾਬ  Breaking News