ਗਰਮ ਜਲੇਬੀ
ਗਰਮ ਜਲੇਬੀ
ਵਿਆਹ ਵਾਲੇ ਘਰ ਵਿੱਚ ਹਲਵਾਈ ਕਈ ਤਰ੍ਹਾਂ ਦੀਆਂ ਮਿਠਾਈਆਂ ਬਣਾ ਰਿਹਾ ਸੀ। ਨਿੱਕੇ-ਨਿੱਕੇ ਬੱਚੇ ਕੁਝ ਨਾ ਕੁਝ ਖਾਣ ਲਈ ਹਲਵਾਈ ਤੋਂ ਚੀਜ਼ਾਂ ਮੰਗ ਰਹੇ ਸਨ। ਉਹ ਕਈ ਚੀਜ਼ਾਂ ਦਿੰਦਾ, ਕੁਝ ਖਾ ਲੈਂਦੇ, ਕੁਝ ਨਾਪਸੰਦ ਕਰਕੇੇ ਹੇਠਾਂ ਸੁੱਟ ਦਿੰਦੇ। ਹੁਣ ਸਾਰੀਆਂ ਚੀਜ਼ਾਂ ਬਣ ਕੇ ਤਿਆਰ ਹੋ ਗਈਆਂ ਸਨ। ਹਲਵਾਈ ਥੋ...
8 ਮਾਰਚ ਨੂੰ ਹੀ ਕਿਉਂ ਫਿਰ
8 ਮਾਰਚ ਨੂੰ ਹੀ ਕਿਉਂ ਫਿਰ
ਮੇਰੇ ਸੈਮੀਨਰ ਤੇ ਬੈਨਰ ਲੱਗ ਰਹੇ ਨੇ,
ਮੇਰੀਆਂ ਤੜਫ ਦੀਆਂ ਆਦਰਾਂ
ਸੁਲਗਦੇ ਚਾਅ, ਡੁੱਲਦੇ ਨੈਣ
ਫਿਰ ਵੀ ਕੁਝ ਸਵਾਲ ਕਰ ਰਹੇ ਨੇ
ਬੁੱਝ ਚੁੱਕੇ, ਟੁੱਟ ਚੁੱਕੇ ਸੁਫਨੇ
ਕੋਰੇ ਦਿਲ ਦੇ ਚਾਅ ਹਜੇ ਵੀ ਉੱਘੜ ਰਹੇ ਨੇ,
ਜ਼ਾਲਮ ਦੇ ਪੰਜੇ ਵਿੱਚੋਂ
ਇੱਕ ਦਬੋਚੇ ਹੋਏ ਸ਼ਿਕਾਰ ਦੀ ਤਰ੍ਹਾਂ,
...
ਹੁਣ ਤੁਸੀਂ ਕਿੱਥੇ ਓਂ ਮਾਸਟਰ ਜੀ!
ਹੁਣ ਤੁਸੀਂ ਕਿੱਥੇ ਓਂ ਮਾਸਟਰ ਜੀ!
ਮਨੁੱਖੀ ਜਿੰਦਗੀ ਅੱਜ ਇੱਕ ਅਣਕਿਆਸੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਸਭ ਕੋਲ ਵਿਹਲ ਹੈ।ਵੀਰਾਨ ਸੜਕਾਂ ’ਤੇ ਸਾਈਰਨ ਵਾਲੀਆਂ ਗੱਡੀਆਂ ਹਨ, ਟੀਵੀ ਸਕਰੀਨ ’ਤੇ ਵਧਦੇ ਅੰਕੜਿਆਂ ਦਾ ਗ੍ਰਾਫ ਹੈ।ਹਰ ਫੋਨ ਕਾਲ ਇਸ ਭਿਆਨਕ ਲਾਗ ਤੋਂ ਬਚਾਅ ਦੇ ਕੁਝ ਉਪਾਅ ਦੱਸ ਜਾਂਦੀ ਹੈ। ਇੰਜ ਲਗਦੈ ਜਿਵ...
ਪ੍ਰੇਰਨਾ ਦਾ ਜਾਦੂ
ਪ੍ਰੇਰਨਾ ਦਾ ਜਾਦੂ
ਸਕੂਲ ਦੀ ਅੱਠਵÄ ਜਮਾਤ ਵਿੱਚ ਬੱਚੇ ਰੌਲਾ ਪਾ ਰਹੇ ਸਨ। ਅੱਧੀ ਛੁੱਟੀ ਤੋਂ ਮਗਰੋਂ ਛੇਵਾਂ ਪੀਰੀਅਡ ਲੱਗਿਆ ਹੀ ਸੀ। ਅੰਗਰੇਜ਼ੀ ਵਾਲੇ ਮੈਡਮ ਜਿਉਂ ਹੀ ਕਮਰੇ ਵਿੱਚ ਆਏ। ਸਾਰੇ ਬੱਚੇ ਚੁੱਪ ਕਰ ਗਏ। ਪਰ ਮੈਡਮ ਦੇ ਮਗਰ ਹੀ ਇੱਕ ਕੁੜੀ ਅੰਦਰ ਆ ਗਈ। ਮਧਰੇ ਕੱਦ ਵਾਲੀ, ਸਾਂਵਲੇ ਰੰਗ ਦੀ, ਸਾਫ਼-ਸੁਥਰੇ ਪ...
ਬਾਲ ਕਹਾਣੀ : ਬਿੱਲੋ ਤਿੱਤਲੀ
ਬਾਲ ਕਹਾਣੀ : ਬਿੱਲੋ ਤਿੱਤਲੀ
ਇੱਕ ਜੰਗਲ ਵਿੱਚ ਇੱਕ ਬਹੁਤ ਸੋਹਣੇ ਫੁੱਲਾਂ ਦਾ ਬਗ਼ੀਚਾ ਸੀ। ਉਸ ਬਗ਼ੀਚੇ ਵਿੱਚ ਬਹੁਤ ਸੋਹਣੇ ਰੰਗ-ਬਿਰੰਗੇ ਫੁੱਲ ਉੱਗੇ ਹੋਏ ਸਨ। ਬਗ਼ੀਚੇ ਵਿੱਚ ਗੁਲਾਬ, ਗੇਂਦੇ, ਲਿੱਲੀ, ਜੈਸਮੀਨ ਦੇ ਅਨੇਕਾਂ ਫੁੱਲ ਖੁਸ਼ਬੂ ਵੰਡ ਰਹੇ ਸਨ। ਬਹੁਤ ਸਾਰੇ ਪੰਛੀ ਤੇ ਜਾਨਵਰ ਇਸ ਬਗੀਚੇ ਵਿੱਚ ਦਿਨ-ਰਾਤ ਘੁੰ...
ਲੋਹੜੀ ਨਵੇਂ ਜੀਅ ਦੀ
ਲੋਹੜੀ ਨਵੇਂ ਜੀਅ ਦੀ
ਲੋਹੜੀ ਆਈ ਲੋਹੜੀ ਆਈ,
ਖੁਸ਼ੀਆਂ ਖੇੜੇ ਨਾਲ ਲਿਆਈ,
ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ,
ਬੱਚੇ ਉੱਚੀ-ਉੱਚੀ ਜਾਵਣ ਗਾਈ,
ਲੋਹੜੀ ਆਈ.......
ਦੁਲਹਨ ਵਾਂਗੂੰ ਸਭ ਸਜੇ ਬਾਜ਼ਾਰ,
ਗੱਚਕਾਂ, ਰਿਊੜੀਆਂ ਦੀ ਭਰਮਾਰ,
ਮੂੰਗਫਲੀਆਂ ਵਾਲੇ ਵੀ ਜਾਵਣ ਹੋਕਾ ਲਾਈ,
ਲੋਹੜੀ ਆਈ.......
Children’s story: ਅਨਮੋਲ ਤੇ ਪਾਣੀ
Children's story: ਬਾਲ ਕਹਾਣੀ : ਅਨਮੋਲ ਤੇ ਪਾਣੀ
ਬਹੁਤ ਹੀ ਸ਼ਰਾਰਤੀ ਸੁਭਾਅ ਵਾਲਾ ਅਨਮੋਲ ਨਾਂਅ ਦਾ ਲੜਕਾ, ਸਵੇਰੇ ਥੋੜ੍ਹਾ ਜਿਹਾ ਖੜਕਾ ਹੋਣ ’ਤੇ ਹੀ ਉੱਠ ਖੜ੍ਹਦਾ ਸੀ। ਨਿੱਤ ਨੇਮ ਵਾਂਗ ਜਦੋਂ ਵੀ ਬੁਰਸ਼ ਕਰਦਾ ਤਾਂ ਟੂਟੀ ਨੂੰ ਸਾਰਾ ਸਮਾਂ ਛੱਡੀ ਰੱਖਦਾ ਸੀ। ਉਸ ਦੇ ਪਿਤਾ ਜੀ ਉਸ ਨੂੰ ਬਹੁਤ ਕਹਿੰਦੇ ਸਨ ਕਿ ...
ਵਿਰਾਸਤ ਦੀ ਰੰਗਾਰੰਗ ਝਲਕ ਦਿਖਾਉਂਦਾ ਈਸਟਰ ਆਈਲੈਂਡ
ਵਿਰਾਸਤ ਦੀ ਰੰਗਾਰੰਗ ਝਲਕ ਦਿਖਾਉਂਦਾ ਈਸਟਰ ਆਈਲੈਂਡ
ਦੱਖਣੀ ਅਮਰੀਕੀ ਦੇਸ਼ ਚਿੱਲੀ ਤੋਂ 2500 ਮੀਲ ਦੂਰ ਸਥਿਤ ਹੈ ਈਸਟਰ ਆਈਲੈਂਡ ਇਹ ਦੁਨੀਆ ਦੀ ਨਜ਼ਰ ਤੋਂ ਕਾਫੀ ਰਹੱਸਮਈ ਹੈ ਪ੍ਰਸ਼ਾਂਤ ਮਹਾਂਸਾਗਰ ’ਚ ਫੈਲਿਆ 64 ਵਰਗਮੀਲ ਇਹ ਟਾਪੂ ਆਪਣੇ ਅੰਦਰ ਕਈ ਖ਼ੂਬੀਆਂ ਸਮੋਈ ਬੈਠਾ ਹੈ।
ਈਸਟਰ ਆਈਲੈਂਡ ’ਚ 887 ਮੋਆਈ (ਪੱਥਰ ...
ਬਾਲ ਕਹਾਣੀ : ਘੁੱਗੀ ਦੇ ਬੱਚੇ
ਬਾਲ ਕਹਾਣੀ : ਘੁੱਗੀ ਦੇ ਬੱਚੇ
ਪ੍ਰਜੀਤ ਹੁਣ ਤੀਸਰੀ ਕਲਾਸ ਵਿੱਚ ਹੋ ਗਿਆ ਸੀ। ਪਹਿਲੀਆਂ ਜਮਾਤਾਂ ਵਿੱਚ ਉਹ ਪੜ੍ਹਾਈ ਵਿੱਚ ਕਮਜ਼ੋਰ ਹੀ ਸੀ ਪਰ ਐਤਕÄ ਤੀਸਰੀ ਵਿੱਚ ਹੁੰਦਿਆਂ ਹੀ ਉਸ ਦੇ ਦਾਦਾ ਜੀ ਨੇ ਉਸ ਨੂੰ ਘਰੇ ਪੜ੍ਹਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ। ਉਸ ਦੇ ਦਾਦਾ ਜੀ ਉਸ ਨੂੰ ਸਕੂਲੋਂ ਆਏ ਨੂੰ ਨਿਯਮਿਤ ਰੂਪ ...
ਬਾਲ ਕਵਿਤਾ : ਆ ਗਈ ਸਰਦੀ
ਬਾਲ ਕਵਿਤਾ : ਆ ਗਈ ਸਰਦੀ
ਆ ਗਈ ਹੈ ਸਰਦੀ, ਹੋ ਜਾਉ ਹੁਸ਼ਿਆਰ ਬੱਚਿਉ,
ਸਿਰ, ਪੈਰ ਨੰਗੇ ਲੈ ਕੇ ਨਾ ਜਾਇਉ ਬਾਹਰ ਬੱਚਿਉ।
ਇਨ੍ਹਾਂ ਦਿਨਾਂ ’ਚ ਨਹਾਇਉ ਗਰਮ ਪਾਣੀ ਨਾਲ ਹੀ,
ਧੁੰਦ ਪਈ ਤੇ ਹੋ ਜਾਇਉ ਖ਼ਬਰਦਾਰ ਬੱਚਿਉ।
ਸਕੂਲ ਨੂੰ ਜਾਇਉ ਗਰਮ ਵਰਦੀ ਤੇ ਬੂਟ-ਜ਼ੁਰਾਬਾਂ ਪਾ ਕੇ,
ਨਹÄ ਤਾਂ ਹੋ ਜਾਏਗਾ ਜ਼ੁਕਾਮ, ਨਾਲੇ...